ਪਿੰਡ ਢਿੱਲਵਾਂ ਦੀਆਂ ਔਰਤਾਂ ਲਈ ਦੋ ਰੋਜ਼ਾ ਸਿਖਲਾਈ ਕੈਂਪ ਲਾਇਆ

Spread the love

ਰਵੀ ਸੈਣ , ਬਰਨਾਲਾ, 24 ਅਪ੍ਰੈਲ 2023
        ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਹਿਲਾਵਾਂ ਨੂੰ ਹੁਨਰਮੰਦ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਪਿੰਡ ਦੀਆਂ ਔਰਤਾਂ ਲਈ ਬੁਣਾਈ/ ਸਿਲਾਈ ਦੀ ਦੋ ਰੋਜ਼ਾ ਮੁਫ਼ਤ ਟ੍ਰੇਨਿੰਗ ਗਰਾਂਟ ਥੌਰਟਨ ਭਾਰਤ, ਐਚਡੀਐੱਫਸੀ ਬੈਂਕ ਤੇ ਨਿਫਟ ਦੇ ਸਹਿਯੋਗ ਨਾਲ ਲਾਈ ਗਈ ਤਾਂ ਜੋ ਔਰਤਾਂ ਨੂੰ ਵੱਖ ਵੱਖ ਹੁਨਰ ਸਿਖਾ ਕੇ ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹਾ ਕੀਤਾ ਜਾ ਸਕੇ। 
    ਇਸ ਦੋ ਰੋਜ਼ਾ ਟ੍ਰੇਨਿੰਗ ਦੌਰਾਨ ਪਿੰਡ ਦੀਆਂ ਔਰਤਾਂ ਨੂੰ ਵੱਖ ਵੱਖ ਪੌਸ਼ਾਕਾਂ ਬੁਣਨ, ਕਪੜਿਆਂ ਦੀ ਕਟਾਈ, ਸਿਲਾਈ ਆਦਿ ਦੀ ਸਿਖਲਾਈ ਦਿੱਤੀ ਗਈ

Spread the love
Scroll to Top