ਬਰਨਾਲਾ- ਕੋਰੋਨਾ ਦੀ ਸੱਕੀ ਮਰੀਜ ਔਰਤ ਦੀ ਰਿਪੋਰਟ ਵੀ ਨੈਗੇਟਿਵ 

Spread the love

ਬਰਨਾਲਾ- ਕੋਰੋਨਾ ਦੀ ਸੱਕੀ ਮਰੀਜ ਔਰਤ ਦੀ ਰਿਪੋਰਟ ਵੀ ਨੈਗੇਟਿਵ

ਬਰਨਾਲਾ,

ਬਰਨਾਲਾ ਸ਼ਹਿਰ ਦੀ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੀ ਤੇ ਕੋਰੋਨਾ ਦੀ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਸ ਔਰਤ ਦੀ ਸ਼ਨੀਵਾਰ ਰਾਤ ਨੂੰ ਹਸਪਤਾਲ ਵਿੱਚ ਦੌਰਾਨ ਏ ਇਲਾਜ ਹੀ ਮੌਤ ਹੋ ਗਈ ਸੀ,ਇਸ ਦੀ ਜਾਂਚ ਲਈ ਸੈਂਪਲ ਪਟਿਆਲਾ ਭੇਜਿਆ ਗਿਆ ਸੀ।


Spread the love
Scroll to Top