ਬੱਲੂਆਣਾ ਦੇ ਵਿਧਾਇਕ ਵੱਲੋਂ ਹਲਕੇ ਦੇ ਪਿੰਡ ਢੀਗਾਂਵਾਲੀ ਵਿਖੇ ਜਨ ਸੁਣਵਾਈ ਕੀਤੀ
ਫਾਜ਼ਿਲਕਾ 15 ਅਕਤੂਬਰ (ਪੀਟੀ ਨਿਊਜ਼)
ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡ ਢੀਗਾਂਵਾਲੀ ਵਿਖੇ ਜਨ ਸੁਣਵਾਈ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਨਾਲ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸਰਪੰਚ ਯੋਗੇਸ਼ ਸਹਾਰਨ, ਬਿ੍ਜ ਲਾਲ ਮੈਂਬਰ,ਗੋਰੀ ਸ਼ੰਕਰ ਮੈਂਬਰ, ਸੁਰਿੰਦਰ ਮੈਂਬਰ, ਕਿ੍ਸਨ ਮੈਂਬਰ, ਰਾਜ ਕੁਮਾਰ ਮੈਂਬਰ,ਰਾਜੂ ਭਗਤ,ਪਤਰਾਮ, ਵਿਜੈ ਸਹਾਰਨ, ਹਰੀ ਸਿੰਘ, ਧਰਮਵੀਰ ਗੌਦਾਰਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਬਲਜੀਤ ਸਿੰਘ ਪਟਵਾਰੀ,ਗੋਰਵ ਸਰਪੰਚ, ਵਰਿੰਦਰ ਭਾਟੀ ਸਰਪੰਚ, ਮਨੋਜ ਗੋਦਾਰਾ ਸਰਪੰਚ, ਬੱਬੀ ਸਰਪੰਚ, ਰਾਜੇਸ਼ ਭਾਦੂ, ਸੁਸ਼ੀਲ ਜੀ, ਰੂਬੀ ਕਾਠਪਾਲ ਜੀ,ਸਿਮਰ ਸਰਪੰਚ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।