ਫਲਾਇੰਗ ਫੈਦਰਜ ਨੇ ਆਈਲੈਟਸ ਅਤੇ ਪੀ.ਟੀ.ਈ. ਚ ਵਿਦਿਆਰਥੀਆਂ ਨੂੰ ਮਿਲੀ ਗ੍ਰਾਂਟ
ਬਰਨਾਲਾ (ਰਘੁਵੀਰ ਹੈੱਪੀ)
ਇਲਾਕੇ ਵਿਚ ਕੁੱਝ ਹੀ ਸਮੇਂ ਅੰਦਰ ਅਪਣਾ ਵੱਖਰਾ ਨਾਮ ਬਣਾ ਚੁੱਕੀ ਵਿਸ਼ਵ ਪ੍ਰਸਿੱਧ ਫਲਾਇੰਗ ਵੈਦਰਜ ਸੰਸਥਾ ਜਿਥੇ ਵਿੱਦਿਆਰਥੀਆਂ ਨੂੰ ਅਧੁਨਿਕ ਸਧਨਾਂ ਰਾਹੀਂ ਸਿਖਲਾਈ ਦੇ ਰਹੀ ਹੈ ਉਥੇ ਹੀ ਸਮੇਂ -ਸਮੇਂ ਤੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਮਾਹਿਰਾ ਦੀ ਸਹਾਇਤਾ ਨਾਲ ਵੀ ਵਿਦਿਅਰਥੀਆਂ ਦੇ ਗਿਆਨ ਨੂੰ ਹੋਰ ਨਿਖਾਰਣ ਲਈ ਸਦਾ ਤਤਪਰ ਰਹਿੰਦੀ ਹੈ ਅਤੇ ਨਾਲ ਹੀ ਹੁਨਰਮੰਦ ਬੱਚਿਆ ਦੀ ਹੌਸਲਾ ਅਫਜਾਈ ਵੀ ਕਰਦੀ ਆ ਰਹੀ ਹੈ।ਅੱਜ ਹਜਾਰਾ ਹੀ ਵਿਦਿਆਰਥੀਆਂ ਫਲਾਇੰਗ ਫਾਇਰਦਜ ਦੇ ਸਹਿਯੋਗ ਨਾਲ ਅਪਣਾ ਉਦੇਸ ਪ੍ਰਾਪਤ ਕਰ ਚੁੱਕੇ ਹਨ । ਇਸੇ ਹੀ ਸਿਲਸਲੇ ਨੂੰ ਕਾਇਮ ਰੱਖਦਿਆ ਸੰਸਥਾ ਵੱਲੋਂ ਇਕ ਵਿਸ਼ੇਸ ਮੇਲੇ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਸੰਸਥਾ ਦੇ ਵੀਜਾ ਪ੍ਰਾਪਤ ਕਰ ਚੁੱਕੇ 657 ਵਿਦਿਆਰਥੀਆਂ ਨੂੰ 300 ਡਾਲਰ ਦੀ ਗ੍ਰਾਂਟ ਜਾਰੀ ਕੀਤੀ ਗਈ । ਵਿਦਿਆਰਥੀਆਂ ਦੇ ਮਾਪਿਆ ਨੇ ਸੰਸਥਾ ਦੇ ਇਸ ਚੰਗੇ ਕੰਮ ਦੀ ਬਹੁਤ ਸਲਾਘਾ ਕੀਤੀ ਗਈ ।
Pingback: ਫਲਾਇੰਗ ਫੈਦਰਜ ਨੇ ਆਈਲੈਟਸ ਅਤੇ ਪੀ.ਟੀ.ਈ. ਚ ਵਿਦਿਆਰਥੀਆਂ ਨੂੰ ਮਿਲੀ ਗ੍ਰਾਂਟ