MP ਸਿਮਰਨਜੀਤ ਮਾਨ ਦੇ ਨਾਂ ਉਨ੍ਹਾਂ ਦੇ PA ਕੱਟੂ ਨੂੰ SKM ਆਗੂਆਂ ਨੇ ਦਿੱਤਾ ਮੰਗ ਪੱਤਰ

Spread the love

ਰਵੀ ਸੈਣ ,ਬਰਨਾਲਾ 26 ਸਤੰਬਰ 2022

     ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਹਰ ਜਿਲ੍ਹੇ ਵਿੱਚ ਮੈਂਬਰ ਪਾਰਲੀਮੈਂਟ ਨੂੰ ਮੰਗ ਦੇਣ ਦੇ ਪ੍ਕਿਰਿਆ ਵੱਜੋ ਸੁਯੰਕਤ ਕਿਸਾਨ ਮੋਰਚੇ ਵੱਲੋ ਬਰਨਾਲਾ ਜ਼ਿਲ੍ਹੇ ਵਿੱਚ ਮੰਗ ਪੱਤਰ ਸ੍ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੇ ਨਿੱਜੀ ਸੱਕਤਰ ਗੁਰਜੰਟ ਸਿੰਘ ਕੱਟੂ ਅਤੇ ਮਨਿੰਦਰ ਸਿੰਘ ਪੈ੍ਸ਼ ਸੱਕਤਰ ਗੁਰਪਰੀਤ ਸਿੰਘ ਖੁੱਡੀ ਕਲਾਂ ਸੁਖਜੀਤ ਕੌਰ ਜਿਲਾ ਪ੍ਧਾਨ ਮਹਿਲ. ਸ੍ਰੋਮਣੀ ਅਕਾਲੀ ਦਲ (ਸੀ੍ ਅਮਿ੍ਤਸਰ) ਦੇ ਆਗੂਆਂ ਨੂੰ ਕਿਸਾਨੀ ਮੰਗਾਂ ਮੱਸਲਿਆਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਜਿਵੇਂ ਕਿ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ 2+50 ਫਸਲਾਂ ਦਾ ਭਾਅ ਫਸਲਾਂ ਦਾ ਬੀਮਾ ਸਰਕਾਰੀ ਕੰਪਨੀਆਂ ਵੱਲੋਂ ਸਰਕਾਰੀ ਖਰਚੇ ਤੇ ਕੀਤਾ ਜਾਵੇ 80% ਕਰਜੇ ਦੀ ਮਾਰ ਹੇਠ ਹੈ ਸਾਰਾ ਕਰਜਾ ਮਾਫ ਕੀਤਾ ਜਾਵੇ ਲਖੀਮਪੁਰ ਖੀਰੀ ਵਿੱਚ ਸਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਇਨਸਾਫ ਦਿੱਤਾ ਜਾਵੇ ਅਜੈ ਮਿਸਰਾ ਟੈਣੀ ਨੂੰ ਕੇਦਰੀ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ ਦੋਸੀਆਂ ਨੂੰ ਸਜਾਵਾਂ ਨੂੰ ਦਿੱਤੀਆਂ ਜਾਣ ।ਪ੍ਰਧਾਨ ਮੰਤਰੀ ਵੱਲੋ ਦਿੱਲੀ ਸੰਘਰਸ਼ ਦੌਰਾਨ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਿਵੇਂ ਐਮ ਐਸ ਪੀ ਦੇ ਸਬੰਧੀ ਗਾਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨਾਂ ਕੀਤੇ ਪਰਚੇ ਰੱਦ ਕੀਤੇ ਜਾਣ ਹਰ ਬੁਜੁਰਗ ਕਿਸਾਨ ਦੀ ਅਤੇ ਉਸਦੀ ਪਤਨੀ ਪੈਂਨਸਨ 10000 ਰੁਪਏ ਦਿੱਤੀ ਜਾਵੇ ਇਸ ਮੌਕੇ ਮੋਹਨ ਸਿੰਘ ਰੂੜੇਕੇਕਲਾਂ੍ਜਿਲਾ ਮੀਤ ਪ੍ਰਧਾਨ ਹਰਚਰਨ ਸਿੰਘ ਪੱਤੀ ਕੁਲਵੰਤ ਸਿੰਘ ਜਨਰਲ ਸਕੱਤਰ ਮਨਜੀਤ ਰਾਜ ਸੀਨੀਅਰ ਮੀਤ ਪ੍ਰਧਾਨ ਰਾਣਾ ਧਾਲੀਵਾਲ ਮੀਤ ਪ੍ਰਧਾਨ ਬਲਾਕ ਬਰਨਾਲਾ ਗੁਰਦੀਪ ਸਿੰਘ ਦਿਉਲ ਸਹਾਇਕ ਸੱਕਤਰ ਗੋਪੀ ਰਾਏਸਰ ਜਿਲ੍ਹਾ ਪੈ੍ਸ਼ ਸੱਕਤਰ ਕੁਲਦੀਪ ਸਿੰਘ ਜੈ ਕਿਸਾਨ ਅੰਦੋਲਨ ਜਗਰਾਜ ਸਿੰਘ ਟੱਲੇਵਾਲ ਕਿਸਾਨ ਆਗੂ ਦਿਲਜੀਤ ਸਿੰਘ ਪੱਤੀ ਬੰਤ ਸਿੰਘ ਗਰੇਵਾਲ ਜ਼ਿਲਾ ਕਮੇਟੀ ਮੈਂਬਰ ਹਰਬੰਸ ਸਿੰਘ. ਅਤਰ ਸਿੰਘ ਵਾਲਾ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੇਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਂਆ ਦੀ ਨਿੰਦਾ ਕੀਤੀ।


Spread the love
Scroll to Top