ਪੰਜਾਬ ਸਰਵਿਸ ਸਬਰਡੀਨੇਟ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Spread the love

ਪੀਟੀ ਨਿਊਜ਼/ ਫਤਹਿਗੜ੍ਹ ਸਾਹਿਬ, 18 ਅਕਤੂਬਰ 2022

ਅਵਤਾਰ ਸਿੰਘ ਚੀਮਾ ਚੇਅਰਮੈਨ ਕਲਾਸ ਫ਼ੋਰ ਯੂਨੀਅਨ ਅਤੇ ਰਣਦੀਪ ਸਿੰਘ ਸ਼੍ਰੀ ਫ਼ਤਹਿਗੜ੍ਹ ਸਾਹਿਬ ਸੁਬਾ ਕੋ-ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਨੇ ਸਾਰੇ ਆਗੂਆਂ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਨਾਲ ਕੀਤੀ ਵਾਅਦਾ ਖਿਲਾਫੀ ਦੇ ਰੋਸ ਵਜੋਂ 20 ਅਕਤੂਬਰ ਸਾਂਝਾ ਮੁਲਾਜ਼ਮ ਮੰਚ ਅਤੇ 21ਅਕਤੂਬਰ ਨੂੰ ਪੰਜਾਬ ਸਰਵਿਸ ਸਬਰਡੀਨੇਟ ਫੈਡਰੇਸ਼ਨ 1680 ਸੈਕਟਰ 22 ਬੀ ਚੰਡੀਗੜ੍ਹ ਦੇ ਸੱਦੇ ਤੇ ਸੰਘਰਸ਼ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਇਸ ਵਿੱਚ ਪਹੁੰਚੇ ਆਗੂ ਜਸਪਾਲ ਸਿੰਘ ਗੱਡਹੇੜਾ, ਦੇਸਰਾਜ ਨਗਰ ਕੋਸਲ ਬਸੀ ਪਠਾਣਾਂ, ਮੰਗਤ ਰਾਮ ਮੰਡੀ ਗੋਬਿੰਦਗੜ੍ਹ, ਚੰਦ ਸਿੰਘ ਪੀ ਡਬਲਿਊ ਡੀ, ਨਾਜਰ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਬਾਲਪੁਰ, ਨਰਿੰਦਰ ਸਿੰਘ ਸਿਹਤ ਵਿਭਾਗ,ਗੋਪਾਲ ਸਿੰਘ ਖੁਰਾਕ ਸਿਵਲ ਸਪਲਾਈ ਵਿਭਾਗ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਸੋਢਾ ਹੈਡ ਆਦਿ ਆਗੂ ਹਾਜ਼ਰ ਸਨ।


Spread the love
Scroll to Top