ਭਾਜਪਾ ਸ਼ਹਿਰੀ ਨੇ ਮਨਾਇਆ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਹਾੜਾ

Spread the love

ਰਿਚਾ ਨਾਗਪਾਲ , ਪਟਿਆਲਾ 23 ਜਨਵਰੀ 2023
     ਜ਼ਿਲ੍ਹਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਕੇ.ਕੇ  ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੀ ਭਾਜਪਾ ਲੀਡਰਸ਼ਿਪ ਵੱਲੋਂ ਸਥਾਨਕ ਸ਼ੇਰਾਂ ਵਾਲਾ ਗੇਟ ਦਫ਼ਤਰ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਹਾੜਾ ਉਹਨਾਂ ਦੀ ਫੋਟੋ ਉਪਰ ਫੁੱਲ ਮਾਲਾਵਾਂ ਪਹਿਨਾ ਕੇ ਮਨਾਇਆ ਗਿਆ। ਇਸ ਮੌਕੇ ਕੇ.ਕੇ ਸ਼ਰਮਾ, ਵਿਜੈ ਕੁਕਾ ਅਨਿਲ ਮੰਗਲਾ, ਮੰਜੂ ਕੁਰੈਸ਼ੀ, ਹਰਦੇਵ ਬੱਲੀ, ਵਰਿੰਦਰ ਗੁਪਤਾ, ਐਸ. ਐਸ ਵਾਲਿਆਂ ਨੇ ਸਾਂਝੇ ਤੌਰ ਕਿਹਾ ਨੇਤਾ ਜੀ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰਕੇ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕੀਤਾ। ਉਸ ਮੌਕੇ ਉਨ੍ਹਾਂ ਨੇ ਨਾਰਾ ਦਿੱਤਾ ਕਿ( ਤੁਮ ਮੁਝੇ ਖੂਨ ਦੋ ਮੈਂ ਤੁਮਹੇ ਆਜ਼ਾਦੀ ਦੂੰਗਾ)  ਇਸ ਮੌਕੇ ਵਨੀਤ ਸਹਿਗਲ, ਰੂਪ ਕੁਮਾਰ, ਵਰੁਣ ਗੋਇਲ, ਨਿਖਿਲ ਕਾਕਾ, ਮਨੀਸ਼ਾ ਉੱਪਲ, ਲਾਭ ਸਿੰਘ ਭਟੇੜੀ, ਸੰਜੇ ਹੰਸ, ਰਮੇਸ਼ ਕੁਮਾਰ,  ਮੰਜੀਵ ਕਾਲੇਕਾ, ਸੁਰਿੰਦਰ ਸਿੰਘ ਮੱਟੂ, ਰਕੇਸ਼ ਮੰਗਲਾ, ਹਰਮੇਸ਼ ਗੋਇਲ ਰਜਨੀ ਸ਼ਰਮਾ, ਹਰੀਸ਼ ਕਹਿਰ, ਗੁਰਭਜਨ ਸਿੰਘ ਲਚਕਾਣੀ ਜਤਿੰਦਰ ਵੀਰ ਸ਼ਰਮਾ, ਗੁਰਧਿਆਨ ਸਿੰਘ, ਰਮੇਸ਼ ਕੁਮਾਰ ਅਨਮੋਲ ਰਾਮ, ਡਾ. ਸੁਧੀਰ ਗੁਪਤਾ, ਬਿੱਟੂ ਜਲੋਟਾ ਜਤਿੰਦਰਪਾਲ ਸਿੰਘ, ਮਨੋਹਰ ਸਿੰਘ ਮਹਿਰਾ, ਮਨੀਸ਼ ਜੋਸ਼ੀ, ਸੰਦੀਪ ਸ਼ਰਮਾ, ਸਾਹਿਲ ਰਾਜਪੂਤ, ਕੇਵਲ ਕ੍ਰਿਸ਼ਨ ਸ਼ਰਮਾ, ਇੰਦਰਜੀਤ ਵਾਲੀਆ,ਅਮਿਤ ਸੂਦ, ਰਾਮ ਦਿਆਲ ਮੱਟੂ, ਰਕੇਸ਼ ਕੁਮਾਰ ਮੱਟੂ, ਮਨਦੀਪ ਪਰਿਕ, ਐਸ.ਐਸ. ਨੌਲਖਾ, ਸੁਸ਼ਮਾ ਰਾਣੀ, ਮਦਨ ਲਾਲ, ਟੈਗੋਰ ਪਵਾਰ, ਵਰਿੰਦਰ ਮਿੱਤਲ, ਅਕਬਰ ਅਲੀ ਕੁਰੇਸ਼ੀ,  ਇੰਦਰ ਨਾਰੰਗ, ਜਤਿੰਦਰ ਵੀਰ ਚੂਨਾ, ਹੈਪੀ ਗੁਰਮੰਡੀ ਆਦਿ ਹਾਜ਼ਰ ਸਨ।

Spread the love
Scroll to Top