ਮੋਹਿਤ ਸਿੰਗਲਾ—
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 251
ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 251
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 23
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 183
ਮ੍ਰਿਤਕਾਂ ਦੀ ਗਿਣਤੀ 1
ਰਿਪੋਰਟ ਦੀ ਉਡੀਕ ਹੈ 45
• ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 2 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
• ਐਸ.ਬੀ.ਐਸ ਨਗਰ ਤੋਂ 1 ਹੋਰ ਪਾਜ਼ਟਿਵ ਮਾਮਲਾ ਸਾਹਮਣੇ ਆਇਆ ਹੈ । ਇਹ ਐਸ.ਬੀ.ਐਸ ਨਗਰ ਦੇ ਪਾਜ਼ਟਿਵ ਕੇਸ ਦਾ ਪੋਤਰਾ ਹੈ।
• ਐਸ.ਏ.ਐਸ ਨਗਰ ਤੋਂ 1 ਹੋਰ ਪਾਜ਼ਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਇੱਕ ਪਾਜ਼ਟਿਵ ਪਾਏ ਗਏ ਕੇਸ ਦਾ ਨਜ਼ਦੀਕੀ ਹੈ।
ਸਾਰੇ 22 ਕੇਸ ਸਰਕਾਰੀ ਹਸਪਤਾਲ ਵਿਚ ਆਈਸੋਲੇਸ਼ਨ ‘ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾਂਦੇ ਹਨ।
ਇਨ•ਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨ•ਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।
ਟੀਮਾਂ ਨਿਗਰਾਨੀ ਕਰ ਰਹੀਆਂ ਹਨ।
ਪੰਜਾਬ ਵਿਚ ਕੋਵਿਡ-19 ਦੀ ਜ਼ਿਲਵਾਰ ਰਿਪੋਰਟ
ਲੜੀ ਨੰ: ਵਾਈ ਅੱਡੇ/ ਚੈਕ ਪੋਸਟ ਦਾ ਨਾਮ ਪੁਸ਼ਟੀ ਹੋਏ ਕੇਸਾਂ ਦੀ
ਗਿਣਤੀ ਡਿਸਚਾਰਚ ਮਰੀਜ਼ਾਂ ਦੀ ਗਿਣਤੀ
ਮੌਤਾਂ ਦੀ ਗਿਣਤੀ
1 ਅੰਮ੍ਰਿਤਸਰ 1 0 0
2 ਹੁਸ਼ਿਆਰਪੁਰ 2 0 0
3 ਐਸ.ਬੀ.ਐਸ ਨਗਰ 15 0 1
4 ਐਸ.ਏ.ਐਸ ਨਗਰ 5 0 0
ਕੁੱਲ 23 0 1
ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲਿ•ਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੁਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਦੀ ਵਿਵਸਥਾ।
• ਸਾਰੀਆਂ ਥਾਵਾਂ ‘ਤੇ ਲੋੜੀਂਦੇ