ਕਰੋ ਇਹ ਕੰਮ…ਜ਼ਿੰਦਗੀ ਵਿਚ ਕਦੇ ਵੀ ਨਹੀਂ ਹੋਵੇਗਾ ਚਾਲਾਨ
-ਏ ਡੀ ਜੀ ਪੀ ਟਰੈਫਿਕ ਚੰਡੀਗੜ੍ਹ ਵੱਲੋਂ ਨਵੇਂ ਨਿਯਮਾਂ ਵਾਲਾ ਪੱਤਰ ਜਾਰੀ ਚੰਡੀਗੜ੍ਹ, ਬੀ ਐੱਸ ਬਾਜਵਾ 24 ਮਾਰਚ 2023 ਪੰਜਾਬ ਸੂਬੇ ਅੰਦਰ ਲੋਕਾਂ ਨੂੰ ਰੋਜ਼ਾਨਾ ਹਜ਼ਾਰਾਂ ਚਾਲਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਥਾਵਾਂ ਤੋਂ ਸ਼ੋਸਲ ਮੀਡੀਏ ਤੇ ਅਕਸਰ ਹੀ ਵੀਡੀਓ ਸਾਹਮਣੇ ਆਉਂਦੀਆਂ ਹਨ ਕਿ ਲੋਕਾਂ ਦਾ ਵਹੀਕਲ ਦੇ ਚਾਲਾਨ ਨੂੰ ਲੈ ਕੇ ਟਰੈਫਿਕ ਪੁਲਿਸ ਨਾਲ …