Author name: Barnala Today

ਡਿਪਟੀ ਕਮਿਸ਼ਨਰ ਥੋਰੀ ਵੱਲੋਂ ਚੁੱਕੇ ਕਦਮਾਂ ਸਦਕਾ ਪਰਤਿਆ , ਮੱਧ ਪ੍ਰਦੇਸ਼ ’ਚ ਕਰਫਿਊ ਦੌਰਾਨ ਫਸਿਆ ਸੰਗਰੂਰ ਦਾ ਪਰਿਵਾਰ

* ਨੋਡਲ ਅਧਿਕਾਰੀ ਨੇ ਜਾਣਕਾਰੀ ਮਿਲਣ ਤੋੋਂ ਤੁਰੰਤ ਬਾਅਦ ਮੱਧ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤਾ ਰਾਬਤਾ * ਸਿਹਤ ਸਬੰਧੀ ਜਾਂਚ ਤੋਂ ਬਾਅਦ ਪਰਿਵਾਰ ਦੀ ਵਾਪਸੀ ਦਾ ਖੁੱਲਿਆ ਰਾਹ ਸੰਗਰੂਰ, 2 ਅਪ੍ਰੈਲ: ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ ਵਿੱਚ ਸੰਗਰੂਰ ਦੇ ਇੱਕ ਪਰਿਵਾਰ ਦੇ 8 ਜੀਆਂ ਦੇ ਕਰਫਿਊ ਕਾਰਨ ਫਸੇ ਹੋਣ ਦੀ ਵੀਡੀਓ ਸਾਹਮਣੇ ਆਉਣ ’ਤੇ …

ਡਿਪਟੀ ਕਮਿਸ਼ਨਰ ਥੋਰੀ ਵੱਲੋਂ ਚੁੱਕੇ ਕਦਮਾਂ ਸਦਕਾ ਪਰਤਿਆ , ਮੱਧ ਪ੍ਰਦੇਸ਼ ’ਚ ਕਰਫਿਊ ਦੌਰਾਨ ਫਸਿਆ ਸੰਗਰੂਰ ਦਾ ਪਰਿਵਾਰ Read More »

ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਲਗਭਗ 20 ਪਿੰਡਾਂ ਵਿਚ ‘ਨਾਕੇ’ ਅਤੇ ਠੀਕਰੀ ਪਹਿਰੇ

* ਜ਼ਿਲਾ ਬਰਨਾਲਾ ਦੀਆਂ ਪੰਚਾਇਤਾਂ ਤੇ ਯੂਥ ਕਲੱਬਾ ਨੇ ਚੁੱਕਿਆ ਪਿੰਡਾਂ ਨੂੰ ਕਰੋਨਾ ਵਾਇਰਸ ਤੋ ਸੁਰੱਖਿਅਤ ਰੱਖਣ ਦਾ ਬੀੜਾ * ਪਿੰਡਾਂ ਨੂੰ ਚਾਰੇ ਪਾਸਿਓ ਸੀਲ ਕਰ ਕੇ ਆਉਣ-ਜਾਣ ਵਾਲਿਆਂ ਦਾ ਰੱਖਿਆ ਜਾ ਰਿਹੈ ਰਿਕਾਰਡ ਬਰਨਾਲਾ, 2 ਅਪਰੈਲ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਬਰਨਾਲਾ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਪਿੰਡ …

ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਲਗਭਗ 20 ਪਿੰਡਾਂ ਵਿਚ ‘ਨਾਕੇ’ ਅਤੇ ਠੀਕਰੀ ਪਹਿਰੇ Read More »

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਚੁੱਕਿਆ ਪੱਕਾ ਧਰਨਾ

 ਕਿਹਾ- 7 ਮਹੀਨਿਆਂ ਦੇ ਸੰਘਰਸ਼ ਨੂੰ ਵਾਪਿਸ ਲੈਣ ਦਾ ਫੈਸਲਾ ਸਮਾਜਿਕ ਸਰੋਕਾਰਾਂ ਹਿੱਤ ਲਿਆ ਸੰਗਰੂਰ 2 ਅਪ੍ਰੈਲ 2020 ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ 8 ਸਤੰਬਰ 2019 ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਜਿਲ੍ਹਾ-ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਲਾਏ ਹੋਏ ਪੱਕੇ-ਧਰਨੇ ਨੂੰ ਵੀਰਵਾਰ ਨੂੰ ਖਤਮ ਕਰ ਦਿੱਤਾ ਗਿਆ। ਮੋਰਚੇ ‘ਤੇ ਪਹੁੰਚੇ ਸੂਬਾ …

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਚੁੱਕਿਆ ਪੱਕਾ ਧਰਨਾ Read More »

ਸ਼ਰਧਾ ਤੇ ਵੀ ਭਾਰੀ ਪਿਆ ਕੋਰੋਨਾ,,,,,

ਪਹਿਲੀ ਵਾਰ-2 ਸਦੀਆਂ ਪੁਰਾਣੇ ਮੰਦਿਰ ਤੇ ਮੱਥਾ ਟੇਕਣ ਨਹੀਂ ਪਹੁੰਚਿਆ ਕੋਈ ਸ਼ਰਧਾਲੂ   ਹਰਿੰਦਰ ਨਿੱਕਾ, ਬਰਨਾਲਾ 2 ਅਪ੍ਰੈਲ 2020 ਦੇਵੀ ਦੁਆਰਾ ਸ੍ਰੀ ਦੁਰਗਾ ਮੰਦਿਰ ਹੰਡਿਆਇਆ ਦੇ ਕਰੀਬ 200 ਵਰ੍ਹੇ ਪੁਰਾਣੇ ਮੰਦਿਰ ਦੇ ਸ਼ਰਧਾਲੂਆਂ ਤੇ ਵੀ ਕੋਰੋਨਾ ਵਾਇਰਸ ਭਾਰੀ ਪੈ ਗਿਆ। ਮੰਦਿਰ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਅਸਥਾਨ ਤੇ ਹਰ ਛਿਮਾਹੀ …

ਸ਼ਰਧਾ ਤੇ ਵੀ ਭਾਰੀ ਪਿਆ ਕੋਰੋਨਾ,,,,, Read More »

ਕਰਫਿਊ-ਥਾਣੇਦਾਰ ਨੇ ਰੋਕਿਆ, ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ ਤੇ ਪੁਲਿਸ ਵੀ ਕੁੱਟੀ

-ਭੱਜ਼ ਰਹੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੀ 1 ਔਰਤ ਸਣੇ 3 ਦੇ ਵਿਰੁੱਧ ਕੇਸ ਦਰਜ਼ -ਦੋਸ਼ੀਆਂ ਦੀ ਭਾਲ ਵਿੱਚ ਲੱਗੀ ਪੁਲਿਸ-ਐਸਐਚਉ ਹਰਿੰਦਰ ਨਿੱਕਾ, ਬਰਨਾਲਾ 2 ਅਪ੍ਰੈਲ 2020 ਕਰਫਿਊ ਦੋ ਦੌਰਾਨ ਸਰੇਆਮ ਸੜ੍ਹਕ ਤੇ ਘੁੰਮ ਰਹੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਕਵਲ ਸਿੰਘ ਨਿਵਾਸੀ ਖੁੱਡੀ ਕਲਾਂ, ਹਾਲ ਵਾਸੀ ਜਗਜੀਤਪੁਰਾ ਤੇ ਮਨਪ੍ਰੀਤ ਸਿੰਘ ਉਰਫ ਮਾਣਾ ਵਾਸੀ ਜਗਜੀਤਪੁਰਾ …

ਕਰਫਿਊ-ਥਾਣੇਦਾਰ ਨੇ ਰੋਕਿਆ, ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ ਤੇ ਪੁਲਿਸ ਵੀ ਕੁੱਟੀ Read More »

ਨੋਵੇਲ ਕੋਰੋਨਾ ਵਾਇਰਸ (ਕੋਵਿਡ 19)- ਲੌਕਡਾਊਨ ਦੌਰਾਨ ਘਰਾਂ ਅੰਦਰ ਰਹਿਣ ‘ਤੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਦਾ ਧੰਨਵਾਦ

-ਸਬਜੀ ਅਤੇ ਫਰੂਟ ਮੰਡੀ ਨੂੰ ਚਲਾਉਣ ਲਈ ਨਵੀਂ ਪ੍ਰਣਾਲੀ ਵਿਕਸਤ -ਰੋਜ਼ਾਨਾ 1.5 ਲੱਖ ਲੋਕਾਂ ਨੂੰ ਵੰਡਿਆ ਜਾ ਰਿਹੈ ਤਿਆਰ ਭੋਜਨ -ਸਿਵਲ ਹਸਪਤਾਲ ਤੋਂ ਚਾਰ ਵੈਂਟੀਲੇਟਰ ਸੀ. ਐੱਮ. ਸੀ. ਹਸਪਤਾਲ ਵਿਖੇ ਤਬਦੀਲ -ਇੱਕ ਹੋਰ ਮਰੀਜ਼ ਦਾ ਨਮੂਨਾ ਪਾਜ਼ੀਟਿਵ ਆਇਆ -ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਨੈਗੇਟਿਵ ਆਏ -ਕਰਫਿਊ ਪਾਸ ਲੈਣ ਲਈ ਲੋਕ ਆਨਲਾਈਨ ਹੀ ਅਪਲਾਈ …

ਨੋਵੇਲ ਕੋਰੋਨਾ ਵਾਇਰਸ (ਕੋਵਿਡ 19)- ਲੌਕਡਾਊਨ ਦੌਰਾਨ ਘਰਾਂ ਅੰਦਰ ਰਹਿਣ ‘ਤੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਦਾ ਧੰਨਵਾਦ Read More »

ਅੰਨਦਾਤਾ ਦੇ ਮੁੜ੍ਹਕੇ ਦਾ ਮੁੱਲ ਮੋੜ ਨਹੀਂ ਸਕੀ ਕੋਈ ਸਰਕਾਰ

ਪੀਲੀ ਭਾਅ ਮਾਰਦੀ ਕਣਕ ਨੇ ਡਰਾਏ ਕਿਸਾਨ  ਅਸ਼ੋਕ ਵਰਮਾ  ਚੰਡੀਗੜ੍ਹ  1ਅਪਰੈਲ 2020 ਸੱਤਾ ‘ਚ ਆਉਂਦੀ ਹਰ ਸਰਕਾਰ ਕਿਸਾਨ ਨੂੰ ਅੰਨਦਾਤਾ ਕਹਿਕੇ ਤਾਂ ਵਡਿਆਉਂਦੀ ਹੈ ਪਰ ਕਿਸੇ ਵੀ ਸਰਕਾਰ ਨੇ ਅੰਨਦਾਤੇ ਦੀ ਫਸਲ ਦਾ ਪੂਰਾ ਮੁੱਲ ਨਹੀਂ ਦਿੱਤਾ ਹੈ। ਐਤਕੀ ਤਾਂ ਸਰਕਾਰ ਨੇ ਕਣਕ ਦੀ ਖਰੀਦ ਸਬੰਧੀ ਵੀ ਕੋਈ ਨਿਗਰ ਪਹਿਲਕਦਮੀ ਨਹੀਂ ਕੀਤੀ ਹੈ। ਇਸ ਨੈ …

ਅੰਨਦਾਤਾ ਦੇ ਮੁੜ੍ਹਕੇ ਦਾ ਮੁੱਲ ਮੋੜ ਨਹੀਂ ਸਕੀ ਕੋਈ ਸਰਕਾਰ Read More »

ਸਿਵਲ ਡਿਫੈਂਸ ਵਾਰਡਨਾਂ ਨੂੰ ਲੋੜੀਂਦੀਆਂ ਸੇਵਾਵਾਂ ਲਈ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਆ

ਸਿਵਲ ਡਿਫੈਂਸ ਬਰਨਾਲਾ ਦੇ ਵੱਧ ਤੋਂ ਵੱਧ ਵਲੰਟੀਅਰ ਚੌਕਸ ਰਹਿਣ ਪ੍ਰਤੀਕ ਚੰਨਾ ਬਰਨਾਲਾ, 1 ਅਪਰੈਲ 2020 ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਕਮਾਂਡੈਂਟ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਿਤੀ ਸੀ. ਡੀ. ਆਈ. ਕੁਲਦੀਪ ਸਿੰਘ ਵੱਲੋਂ ਸਿਵਲ ਡੀਫੈਂਸ ਬਰਨਾਲਾ ਦੇ ਵਾਰਡਨਾਂ ਮਹਿੰਦਰ ਕਪਿਲ (ਡਿਪਟੀ …

ਸਿਵਲ ਡਿਫੈਂਸ ਵਾਰਡਨਾਂ ਨੂੰ ਲੋੜੀਂਦੀਆਂ ਸੇਵਾਵਾਂ ਲਈ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਆ Read More »

ਕਰਫਿਊ ਦੌਰਾਨ ਜ਼ਰੂਰਤ ਮੰਦ ਲੋਕਾ ਨੂੰ ਵੰਡਿਆ ਲੰਗਰ

ਚੇਤਨ ਬਾਂਸਲ, ਬਰਨਾਲਾ ਲੰਗਰ ਕਮੇਟੀ ਬਰਨਾਲਾ ਦੀ ਰਹਿਨੁਮਾਈ ਵਿੱਚ ਸੇਖਾ ਰੋਡ ਗਲੀ ਨੰਬਰ 1 ਦੇ ਮੁਹੱਲਾ ਨਿਵਾਸੀਆਂ ਨੇ ਕਰਫਿਊ ਦੇ ਦਿਨਾਂ ਵਿੱਚ ਹੋਈ ਤਾਲਾ ਬੰਦੀ ਕਾਰਣ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਦਲਿਤ ਮਜ਼ਦੂਰ ਪਰਿਵਾਰਾਂ ਲੰਗਰ ਵੰਡਿਆ। ਇਸ ਮੌਕੇ ਗੱਲਬਾਤ ਕਰਦਿਆ ਲੰਗਰ ਕਮੇਟੀ ਦੇ ਮੋਹਰੀ ਮੈਬਰਾਂ ,ਚ ਸ਼ਾਮਿਲ ਅੰਕੁਰ ਗੋਇਲ ਨੇ ਦੱਸਿਆ ਕਿ ਮੁਹੱਲਾ ਨਿਵਾਸੀਆਂ ਨੇ …

ਕਰਫਿਊ ਦੌਰਾਨ ਜ਼ਰੂਰਤ ਮੰਦ ਲੋਕਾ ਨੂੰ ਵੰਡਿਆ ਲੰਗਰ Read More »

ਕੋਰੋਨਾ ਅੱਪਡੇਟ- ਕੋਰੋਨਾ ਦਾ ਸ਼ੱਕ-2 ਦੀ ਰਿਪੋਰਟ ਹਾਲੇ ਆਈ ਨਹੀਂ, ਆ ਗਏ ਮਰੀਜ਼ 3 ਹੋਰ

 2 ਮਰੀਜ਼ ਨਿਜਾਮੂਦੀਨ ਦਿੱਲੀ ਤੋਂ ਤੇ ਚੰਡੀਗੜ੍ਹ ਤੋਂ ਆਈ 1 ਔਰਤ ਮਰੀਜ਼ ਆਈਸੂਲੇਸ਼ਨ ਵਾਰਡ ,ਚ ਭਰਤੀ ਕਰਕੇ ਸੈਂਪਲ ਜਾਂਚ ਲਈ ਭੇਜੇ ਹਰਿੰਦਰ ਨਿੱਕਾ, ਬਰਨਾਲਾ ਯੂਕੇ ਤੋਂ ਬਰਨਾਲਾ ਪਰਤ ਕੇ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਹੋਏ ਨੌਜਵਾਨ ਅਤੇ ਉਸ ਦੇ ਪਿਤਾ ਦੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾਂਚ ਲਈ ਭੇਜ਼ੇ ਸੈਂਪਲਾਂ ਦੀ ਰਿਪੋਰਟ ਹਾਲੇ ਆਈ ਨਹੀਂ ਹੈ। …

ਕੋਰੋਨਾ ਅੱਪਡੇਟ- ਕੋਰੋਨਾ ਦਾ ਸ਼ੱਕ-2 ਦੀ ਰਿਪੋਰਟ ਹਾਲੇ ਆਈ ਨਹੀਂ, ਆ ਗਏ ਮਰੀਜ਼ 3 ਹੋਰ Read More »

Scroll to Top