Author name: Barnala Today

ਮਨੁੱਖਤਾ ਤੇ ਆਈ ਦੁੱਖ ਦੀ ਘੜੀ , ਭਗਤ ਗੁਰਦਿੱਤਾ ਜੀ ਸੇਵਾ ਸੰਸਥਾ ਜਰੂਰਤਮੰਦਾਂ ਨਾਲ ਖੜ੍ਹੀ

ਆਪਣੀ ਧਰਤ ਦੇ ਜਾਇਆਂ ਦੀ ਤਕਲੀਫ ਦੂਰ ਕਰਨ ਚ, ਮੋਹਰੀ ਰੋਲ ਨਿਭਾ ਰਹੇ ਐਨਆਰਆਈ – ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ- ਸੁਖਦੇਵ ਸਿੰਘ ਯੂਐਸਏ  -ਮਾਸਟਰ ਗੁਰਚਰਨ ਸਿੰਘ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ  ਹਰਿੰਦਰ ਨਿੱਕਾ, ਬਰਨਾਲਾ ਕੋਰੋਨਾ ਵਾਇਰਸ ਤੋਂ …

ਮਨੁੱਖਤਾ ਤੇ ਆਈ ਦੁੱਖ ਦੀ ਘੜੀ , ਭਗਤ ਗੁਰਦਿੱਤਾ ਜੀ ਸੇਵਾ ਸੰਸਥਾ ਜਰੂਰਤਮੰਦਾਂ ਨਾਲ ਖੜ੍ਹੀ Read More »

ਅਸਲ ਲੋੜਵੰਦਾਂ ਨੂੰ ਪਹਿਲ ਦੇ ਆਧਾਰ ’ਤੇ ਵੰਡਿਆ ਜਾ ਰਿਹੈ ਰਾਸ਼ਨ: ਡਿਪਟੀ ਕਮਿਸ਼ਨਰ

* ਜ਼ਿਲਾ ਪ੍ਰਸ਼ਾਸਨ, ਪੁਲੀਸ, ਐਨਜੀਓਜ਼ ਤੇ ਦਾਨੀ ਸੰਸਥਾਵਾਂ ਦੇ ਸਾਂਝੇ ਹੰਭਲੇ ਨਾਲ ਲਗਭਗ ਸਾਢੇ 16 ਹਜ਼ਾਰ ਘਰਾਂ ਤੱਕ ਪੁੱਜਿਆ ਰਾਸ਼ਨ * ਰੈੱਡ ਕਰਾਸ ਸੁਸਾਇਟੀ ਰਾਹੀਂ ਮਨੁੱੱਖਤਾ ਦੀ ਸੇਵਾ ਕਰਨ ’ਚ ਐਨਐਸਐਸ ਵਲੰਟੀਅਰ ਡਟੇ   ਸੋਨੀ ਪਨੇਸਰ  ਬਰਨਾਲਾ, 1 ਅਪਰੈਲ 2020 ਜ਼ਿਲਾ ਪ੍ਰਸ਼ਾਸਨ, ਪੁਲੀਸ, ਐਨਜੀਓਜ਼ ਤੇ ਦਾਨੀ ਸੰਸਥਾਵਾਂ ਦੇ ਸਾਂਝੇ ਹੰਭਲੇ ਨਾਲ ਜ਼ਿਲੇ ਵਿੱਚ ਕਰੀਬ ਸਾਢੇ …

ਅਸਲ ਲੋੜਵੰਦਾਂ ਨੂੰ ਪਹਿਲ ਦੇ ਆਧਾਰ ’ਤੇ ਵੰਡਿਆ ਜਾ ਰਿਹੈ ਰਾਸ਼ਨ: ਡਿਪਟੀ ਕਮਿਸ਼ਨਰ Read More »

. . . . .ਇੰਝ ਵੀ ਹੋ ਸਕਦੀ ਹੈ ਕਰਫਿਊ ਚ, ਫਸੇ ਮਜਬੂਰਾਂ ਦੀ ਮੱਦਦ

ਨਾ ਫੋਟੋ ਕੀਤੀ, ਨਾ ਦੱਸਿਆ ਨਾਮ, ਜਰੂਰਤਮੰਦ ਦੇ ਘਰ ਭੇਜ਼ਿਆ ਸਮਾਨ ਬਰਨਾਲਾ ਟੂਡੇ ਦੀ ਖਬਰ ਦਾ ਅਸਰ ਹਰਿੰਦਰ ਨਿੱਕਾ ਬਰਨਾਲਾ 01 ਅਪ੍ਰੈਲ 2020 ,,,ਮੋਬਾਇਲ ਦੀ ਘੰਟੀ ਖੜਕੀ,,, ਪਵਨ ਬੋਲਦੈਂ, ਅੱਗੋਂ ਗੱਲ ਕਰਨ ਵਾਲੇ ਨੇ ਪੁੱਛਿਆ, ਤੈਨੂੰ ਰਾਸ਼ਨ ਮਿਲ ਗਿਆ। ਆਪਣੇ ਚੌਹ ਜਣਿਆਂ ਦੇ ਪਰਿਵਾਰ ਵਿੱਚ ਬੈਠੇ ਪਵਨ ਨੇ ਨਾਂਹ ਵਿੱਚ ਜੁਆਬ ਦਿੱਤਾ। ਦੇਣਾ ਹੀ ਸੀ …

. . . . .ਇੰਝ ਵੀ ਹੋ ਸਕਦੀ ਹੈ ਕਰਫਿਊ ਚ, ਫਸੇ ਮਜਬੂਰਾਂ ਦੀ ਮੱਦਦ Read More »

ਆਈਜੀ ਅਰੁਣ ਮਿੱਤਲ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤੀ ਦੇ ਸੰਕੇਤ

ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ-ਆਈਜੀ ਅਰੁਣ ਮਿੱਤਲ  ਅਸ਼ੋਕ ਵਰਮਾ ਬਠਿੰਡਾ, 31 ਮਾਰਚ : ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਦੇ ਸੰਕੇਤ ਦਿੱਤੇ ਹਨ। ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਕੁੱਝ ਨਰਮੀ ਦਿਖਾਈ ਸੀ। ਅੱਜ ਆਈ …

ਆਈਜੀ ਅਰੁਣ ਮਿੱਤਲ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤੀ ਦੇ ਸੰਕੇਤ Read More »

ਕਰਫਿਊ ਦੌਰਾਨ ਵੀ ਵਿੱਤ ਮੰਤਰੀ ਦੇ ਸ਼ਹਿਰ ‘ਚ ਸ਼ਰਾਬ ਦੀ ਮੋਬਾਇਲ ਸਪਲਾਈ

ਕਰੋਨਾ ਵਿਰੋਧੀ ਮੁਹਿੰਮ ਤੇ ਸਵਾਲੀਆ ਨਿਸ਼ਾਨ,  ਮੋਬਾਇਲ ਸ਼ਰਾਬ ਤੇ ਲਗਾਮ ਲਾਉਣ ‘ਚ ਫੇਲ੍ਹ ਸਾਬਤ ਹੋ ਰਹੀ ਪੁਲਿਸ ਅਸ਼ੋਕ ਵਰਮਾ ਬਠਿੰਡਾ, 31 ਮਾਰਚ ਬਠਿੰਡਾ ‘ਚ ਕਰਫਿਊ ਦੇ ਬਾਵਜੂਦ ਹੁਣ ਸ਼ਰਾਬ ਦੇ ਠੇਕੇਦਾਰਾਂ ਨੇ ਘਰੋ ਘਰੀਂ ਸ਼ਰਾਬ ਦੀ ਸਪਲਾਈ ਕਰ ਦਿੱਤੀ ਹੈ ਜਿਸ ਨੂੰ ਕਰੋਨਾ ਵਾਇਰਸ ਖਿਲਾਫ ਮੁਹਿੰਮ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਠੇਕੇਦਾਰ …

ਕਰਫਿਊ ਦੌਰਾਨ ਵੀ ਵਿੱਤ ਮੰਤਰੀ ਦੇ ਸ਼ਹਿਰ ‘ਚ ਸ਼ਰਾਬ ਦੀ ਮੋਬਾਇਲ ਸਪਲਾਈ Read More »

ਜ਼ਿਲ੍ਹਾ ਪ੍ਰਸ਼ਾਸਨ– ਕਰਫ਼ਿਊ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਜਾਰੀ,

25 ਪ੍ਰਵਾਸੀ ਵਿਅਕਤੀਆਂ ਨੂੰ ਮੁਹੱਈਆ ਕਰਵਾਇਆ ਰਾਸ਼ਨ ਫਿਰੋਜ਼ਪੁਰ 31 ਮਾਰਚ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਜ਼ਰੂਰਤਮੰਦਾਂ ਤੱਕ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ 25 ਪ੍ਰਵਾਸੀਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ …

ਜ਼ਿਲ੍ਹਾ ਪ੍ਰਸ਼ਾਸਨ– ਕਰਫ਼ਿਊ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਜਾਰੀ, Read More »

ਵਿਧਾਇਕਾ ਪ੍ਰੋ. ਰੂਬੀ ਨੇ ਜਰੂਰਤਮੰਦ ਲੋਕਾਂ ਲਈ ਆਪਣੀ ਸੈਲਰੀ ਵਿੱਚੋ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਰਾਸ਼ਨ

ਔਖੀ ਘੜੀ ਵਿਚ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਹਿਯੋਗ ਦੇਣਾ ਚਾਹੀਦਾ ਹੈ- ਵਿਧਾਇਕਾ ਪ੍ਰੋ ਰੂਬੀ  ਅਸ਼ੋਕ ਵਰਮਾ ਬਠਿੰਡਾ, 31 ਮਾਰਚ ਅੱਜ ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਹਲਕੇ ਦੇ ਜਰੂਰਤਮੰਦ ਲੋਕਾਂ ਲਈ ਜ਼ਿਲਾ ਪ੍ਰਸ਼ਾਸਨ ਨੂੰ ਰਾਸ਼ਨ ਦਿੱਤਾ। ਵਿਧਾਇਕਾ ਪ੍ਰੋ ਰੂਬੀ ਨੇ ਹਲਕਾ ਬਠਿੰਡਾ ਦਿਹਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ …

ਵਿਧਾਇਕਾ ਪ੍ਰੋ. ਰੂਬੀ ਨੇ ਜਰੂਰਤਮੰਦ ਲੋਕਾਂ ਲਈ ਆਪਣੀ ਸੈਲਰੀ ਵਿੱਚੋ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਰਾਸ਼ਨ Read More »

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸੰਭਾਲੀ, ਦਿਹਾਤੀ ਖੇਤਰਾਂ ,ਚ ਜਾਗਰੂਕਤਾ ਅਤੇ ਹਦਾਇਤਾਂ ਪਾਲਣ ਕਰਾਉਣ ਦੀ ਜਿੰਮੇਵਾਰੀ

-ਨੋਵਲ ਕੋਰੋਨਾ ਵਾਇਰਸ (ਕੋਵਿਡ-19)- ਪਿੰਡਾਂ ਵਿੱਚ ਸੋਡੀਅਮ   ਹਾਈਪੋਕਲੋਰਾਈਟ ਦਾ ਛਿੜਕਾਅ ਜ਼ੋਰਾਂ ‘ਤੇ -ਪਿੰਡਾਂ ਵਿੱਚ ਵਿਦੇਸ਼ ਤੋਂ ਆਏ ਪ੍ਰਵਾਸੀ ਪੰਜਾਬੀਆਂ ਨੂੰ ਘਰ-ਘਰ ਜਾ ਕੇ ਕੀਤਾ ਜਾ ਰਿਹੈ ਵੈਰੀਫਾਈ ਰਾਏਕੋਟ/ਲੁਧਿਆਣਾ, 31 ਮਾਰਚ (2020) -ਵਿਸ਼ਵ ਭਰ ਵਿੱਚ ਫੈਲੀ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। …

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸੰਭਾਲੀ, ਦਿਹਾਤੀ ਖੇਤਰਾਂ ,ਚ ਜਾਗਰੂਕਤਾ ਅਤੇ ਹਦਾਇਤਾਂ ਪਾਲਣ ਕਰਾਉਣ ਦੀ ਜਿੰਮੇਵਾਰੀ Read More »

ਸੰਘਰਸ਼ਸ਼ੀਲ ਜਥੇਬੰਦੀਆਂ ,ਲੋਕਾਂ ਦੀ ਮਦਦ ਲਈ ਨਿੱਤਰੀਆਂ

ਸਰਕਾਰ ਵੱਲੋਂ ਨਾ ਬਹੁੜਨ ਦੀ ਆਲੋਚਨਾ ਕੀਤੀ ਅਸ਼ੋਕ ਵਰਮਾ ਬਠਿੰਡਾ,31 ਮਾਰਚ। ਲੋਕ ਸੰਗਰਾਮ ਮੰਚ ,ਭਾਰਤੀ ਕਿਸਾਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸਾਂਝੀ ਵਲੰਟੀਅਰ ਟੀਮ ਬਣਾ ਕੇ ਪਿੰਡ ਰਾਮਪੁਰਾ ਵਿਖੇ ਸੱਤਰ ਦੇ ਕਰੀਬ ਘਰਾਂ ਨੂੰ ਰਾਸ਼ਨ ਵੰਡਿਆ ।ਇਹ ਰਾਸ਼ਨ ਪਿੰਡ ਵਾਸੀਆਂ ਤੋਂ ਇਕੱਠਾ ਕੀਤਾ ਗਿਆ ਸੀ । ਖਾਸ ਗੱਲ ਇਹ ਰਹੀ ਕਿ ਪਿੰਡ ਰਾਮਪੁਰਾ …

ਸੰਘਰਸ਼ਸ਼ੀਲ ਜਥੇਬੰਦੀਆਂ ,ਲੋਕਾਂ ਦੀ ਮਦਦ ਲਈ ਨਿੱਤਰੀਆਂ Read More »

ਵਿੱਤ ਮੰਤਰੀ ਦੇ ਰਿਸ਼ਤੇਦਾਰ ਦੀ ਅਲੋਚਨਾ ਕਰਨ ਵਾਲੀ ਮਹਿਲਾ ਕੌਂਸਲਰ ਤੇ ਪਰਚਾ

ਮਹਿਲਾ ਆਗੂ ਗੁਰਮੀਤ ਕੌਰ, ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਦੀ ਜਨਤਕ ਥਾਂ ਤੇ ਕਰਦੀ ਰਹੀ ਹੈ ਅਲੋਚਨਾ ਅਸ਼ੋਕ ਵਰਮਾ ਬਠਿੰਡਾ,31 ਮਾਰਚ ਬਠਿੰਡਾ ਪੁਲਿਸ ਨੇ ਸਾਬਕਾ ਅਕਾਲੀ ਕੌਂਸਲਰ ਗੁਰਮੀਤ ਕੌਰ ਖਿਲਾਫ ਦਫਾ 144 ਦੀ ਉਲੰਘਣਾ ਕਰਨ ਅਤੇ ਕਰਫਿਊ ਲੱਗਿਆ ਹੋਣ ਕਾਰਨ ਗਲੀ ‘ਚ ਘੁੰਮਣ ਦੇ ਦੋਸ਼ਾਂ ਤਹਿਤ ਥਾਣਾ ਕੈਨਾਲ ਕਲੋਨੀ ‘ਚ ਧਾਰਾ 188 ਤਹਿਤ ਮੁਕੱਦਮਾ …

ਵਿੱਤ ਮੰਤਰੀ ਦੇ ਰਿਸ਼ਤੇਦਾਰ ਦੀ ਅਲੋਚਨਾ ਕਰਨ ਵਾਲੀ ਮਹਿਲਾ ਕੌਂਸਲਰ ਤੇ ਪਰਚਾ Read More »

Scroll to Top