Author name: Barnala Today

ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ- ਸਿਹਤ ਵਿਭਾਗ ਸਟਾਫ, ਡਾਕਟਰਾਂ, ਮਰੀਜ਼ਾਂ ਨੂੰ ਕਰਫਿਊ ਪਾਸ ਦੀ ਕੋਈ ਲੋੜ ਨਹੀਂ

• ਬੈਂਕ/ਏ.ਟੀ.ਐਮਜ਼ ਨੂੰ ਪੂਰਾ ਹਫਤਾ ਚਲਾਉਣ ਦੀ ਆਗਿਆ ਦਿੱਤੀ, ਪੋਸਟਲ ਤੇ ਕੋਰੀਅਰ ਸੇਵਾਵਾਂ ਹੁਣ ਕਰਫਿਊ ਬੰਦਸ਼ਾਂ ਤੋਂ ਹਟਾਈਆਂ • ਸਾਰੇ ਮਾਮਲਿਆਂ ਵਿੱਚ ਕੋਵਿਡ-19 ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਜ਼ਰੂਰੀ ਚੰਡੀਗੜ•, 31 ਮਾਰਚ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ• ਕਰਫਿਊ ਵਿੱਚ ਕੀਤੇ ਵਾਧੇ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਵੀਂ ਹਦਾਇਤਾਂ ਵਿੱਚ ਹੁਣ …

ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ- ਸਿਹਤ ਵਿਭਾਗ ਸਟਾਫ, ਡਾਕਟਰਾਂ, ਮਰੀਜ਼ਾਂ ਨੂੰ ਕਰਫਿਊ ਪਾਸ ਦੀ ਕੋਈ ਲੋੜ ਨਹੀਂ Read More »

ਆਖਿਰ ਕਿਉਂ ਕੀਤਾ ਬਰਨਾਲਾ ਸ਼ਹਿਰ ਸੀਲ-ਲੋਕਾਂ ਚ, ਦਹਿਸ਼ਤ ਦਾ ਮਾਹੌਲ

* ਸ਼ਹਿਰ ਦੇ ਮੁੱਖ ਬਾਜਾਰ ਤੇ ਸਾਰੀਆਂ ਗਲੀਆਂ ਕੀਤੀਆਂ ਬੰਦ * ਕਰਫਿਊ ਦੇ ਬਾਵਜੂਦ ਵੀ ਲੋਕਾਂ ਦਾ ਤੋਰਾ-ਫੇਰਾ ਨਾ ਘਟਨ ਤੋਂ ਸਖਤ ਹੋਇਆ ਪ੍ਰਸ਼ਾਸਨ *ਐਸਐਸਪੀ ਗੋਇਲ ਨੇ ਕਿਹਾ, ਰੈਗੂਲੇਟ ਐਂਡ ਕੰਟਰੋਲ, ਕੁਝ ਲੋਕ ਕਰ ਰਹੇ ਸਨ ਕਰਫਿਊ ਪਾਸ ਦੀ ਵੀ ਦੁਰਵਰਤੋਂ ਹਰਿੰਦਰ ਨਿੱਕਾ, ਬਰਨਾਲਾ ਜਿਲ੍ਹੇ ਚ, ਭਾਂਵੇ ਕੋਈ ਵੀ ਕੋਰੋਨਾ ਦਾ ਕੇਸ ਹਾਲੇ ਤੱਕ ਪੌਜੇਟਿਵ …

ਆਖਿਰ ਕਿਉਂ ਕੀਤਾ ਬਰਨਾਲਾ ਸ਼ਹਿਰ ਸੀਲ-ਲੋਕਾਂ ਚ, ਦਹਿਸ਼ਤ ਦਾ ਮਾਹੌਲ Read More »

ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਉਲੰਘਣਾਂ ਕਰਨ ‘ਤੇ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਭੱਜਣ ਵਾਲੇ ਵਿਰੁੱਧ ਪੁਲਿਸ ਕੇਸ ਦਰਜ

-ਕੋਰੋਨਾਵਾਇਰਸ ਦੀ ਟੈਸਟ ਰਿਪੋਰਟ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਹਸਪਤਾਲ ‘ਚੋਂ ਫਰਾਰ ਹੋ ਗਿਆ ਸੀ ਆਈਸੋਲੇਟ ਕੀਤਾ ਵਿਅਕਤੀ-ਐਸ.ਐਸ.ਪੀ. ਪਟਿਆਲਾ, 31 ਮਾਰਚ: ਪਟਿਆਲਾ ਪੁਲਿਸ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾਵਾਇਰਸ ਬਾਰੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਸ਼ਿਕਾਇਤ ‘ਤੇ ਮਨਦੀਪ ਸਿੰਘ ਪੁੱਤਰ ਲਕਸ਼ਣ ਸਿੰਘ ਵਾਸੀ ਅਨੰਦ ਨਗਰ, ਪਟਿਆਲਾ ਵਿਰੁੱਧ ਕੋਵਿਡ-19 ਦੇ ਪ੍ਰੋਟੋਕਾਲ ਨਿਯਮਾਂ ਦੀ ਉਲੰਘਣਾ …

ਕੋਵਿਡ-19 ਪ੍ਰੋਟੋਕਾਲ ਨੇਮਾਂ ਦੀ ਉਲੰਘਣਾਂ ਕਰਨ ‘ਤੇ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਭੱਜਣ ਵਾਲੇ ਵਿਰੁੱਧ ਪੁਲਿਸ ਕੇਸ ਦਰਜ Read More »

ਕਰਫ਼ਿਊ ਤੋਂ ਛੋਟ ਵਾਲੀਆਂ ਥਾਂਵਾਂ ’ਤੇ ਭੀੜ ਨਾ ਕੀਤੀ ਜਾਵੇ: ਜ਼ਿਲਾ ਮੈਜਿਸਟਰੇਟ

ਸੰਗਰੂਰ, 31 ਮਾਰਚ: 2020 ਜ਼ਿਲਾ ਮੈਜਿਸਟਰੇਟ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਵੱਖ-ਵੱਖ ਸ਼੍ਰੇਣੀਆਂ ਤਹਿਤ ਲੋਕਾਂ ਨੂੰ ਜ਼ਰੂਰੀ ਸਾਮਾਨ ਦੀ ਘਰ-ਘਰ ਪਹੁੰਚ ਲਈ ਛੋਟ ਦਿੱਤੀ ਗਈ ਹੈ। ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਕੁਝ ਥਾਂਵਾਂ ’ਤੇ ਇਹ ਸਾਹਮਣੇ ਆਇਆ ਹੈ ਕਿ ਢਿੱਲ ਦੌਰਾਨ ਖੋਲੀਆਂ ਗਈਆਂ ਦੁਕਾਨਾਂ, …

ਕਰਫ਼ਿਊ ਤੋਂ ਛੋਟ ਵਾਲੀਆਂ ਥਾਂਵਾਂ ’ਤੇ ਭੀੜ ਨਾ ਕੀਤੀ ਜਾਵੇ: ਜ਼ਿਲਾ ਮੈਜਿਸਟਰੇਟ Read More »

ਕਰਫਿਊ ਦੀ ਉਲੰਘਣਾ ਦੇ 130 ਮਾਮਲਿਆਂ ’ਚ 135 ਲੋਕਾਂ ਨੂੰ ਕੀਤਾ ਜਾ ਚੁੱਕੇ ਗਿ੍ਰਫ਼ਤਾਰ: ਐਸ.ਐਸ.ਪੀ.

ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਵੀ ਕੀਤੇ ਗਏ 18 ਮਾਮਲੇ ਦਰਜ: ਡਾ. ਸੰਦੀਪ ਗਰਗ ਹਰਿੰਦਰ ਨਿੱਕਾ ਸੰਗਰੂਰ, 31 ਮਾਰਚ: 2020 ਸੀਨੀਅਰ ਕਪਤਾਨ ਪੁਲਿਸ ਸੰਗਰੂਰ ਡਾ: ਸੰਦੀਪ ਗਰਗ ਨੇ ਦੱੱਸਿਆ ਕਿ ਜ਼ਿਲਾ ਪੁਲਿਸ ਸੰਗਰੂਰ ਵੱਲੋ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਰਫਿਊ ਦੀ ਉਲੰਘਣਾ ਦੇ ਤਕਰੀਬਨ 130 ਮਾਮਲੇ ਦਰਜ ਕਰਕੇ 135 ਵਿਅਕਤੀਆਂ …

ਕਰਫਿਊ ਦੀ ਉਲੰਘਣਾ ਦੇ 130 ਮਾਮਲਿਆਂ ’ਚ 135 ਲੋਕਾਂ ਨੂੰ ਕੀਤਾ ਜਾ ਚੁੱਕੇ ਗਿ੍ਰਫ਼ਤਾਰ: ਐਸ.ਐਸ.ਪੀ. Read More »

ਕੋਰੋਨਾ ਵਾਇਰਸ ਸਬੰਧੀ ਹੁਣ ਤੱਕ ਜ਼ਿਲ੍ਹੇ ਦੇ ਸਾਰੇ ਸ਼ੱਕੀ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ : ਘਨਸ਼ਿਆਮ ਥੋਰੀ

* ਏਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੁਲਿਸ ਕੇਸ ਦਰਜ ਕਰਨ ਦੀ ਹਦਾਇਤ: ਡਿਪਟੀ ਕਮਿਸ਼ਨਰ * ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਸੰਗਰੂਰ, 31 ਮਾਰਚ: 2020 ਨੋਵਲ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਜ਼ਿਲ੍ਹੇ ਵਿਚੋਂ ਟੈਸਟ ਲਈ ਭੇਜੇ ਗਏ ਸਾਰੇ 11 ਸ਼ੱਕੀ ਵਿਅਕਤੀਆਂ …

ਕੋਰੋਨਾ ਵਾਇਰਸ ਸਬੰਧੀ ਹੁਣ ਤੱਕ ਜ਼ਿਲ੍ਹੇ ਦੇ ਸਾਰੇ ਸ਼ੱਕੀ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ : ਘਨਸ਼ਿਆਮ ਥੋਰੀ Read More »

ਅੱਪਡੇਟ- ਕੋਰੋਨਾ ਦਾ ਸ਼ੱਕ-ਦੁਬਈ ਵਾਲੀ ਔਰਤ ਦੀ ਰਿਪੋਰਟ ਆਈ ਨੈਗੇਟਿਵ , ਯੂਕੇ ਤੋਂ ਪਰਤਿਆ ਮੁੰਡਾ, ਪਿਉ ਸਣੇ ਹਸਪਤਾਲ ,ਚ ਭਰਤੀ

* ਪਿਉ-ਪੁੱਤ ਨੂੰ ਆਈਸੂਲੇਸ਼ਨ ਵਾਰਡ ,ਚ ਕੀਤਾ ਦਾਖਿਲ, ਜਾਂਚ ਲਈ ਭੇਜੇ ਸੈਂਪਲ * ਲੌਕਡਾਉਨ ਚ, ਘਰੋਂ ਬਾਹਰ ਪੈਰ ਰੱਖਣਾ ਹੀ ਕੋਰੋਨਾ ਦੇ ਸ਼ਿਕਾਰ ਹੋਣ ਦਾ ਵੱਡਾ     ਖਤਰਾ- ਐਸਐਮਉ ਕੌਸ਼ਲ ਹਰਿੰਦਰ ਨਿੱਕਾ, ਬਰਨਾਲਾ ਦੁਨੀਆਂ ਭਰ ਚ, ਕੋਹਰਾਮ ਮਚਾ ਰਹੇ ਕੋਰੋਨਾ ਵਾਇਰਸ ਦੇ ਸ਼ੱਕ ਨੂੰ ਦੂਰ ਕਰਨ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਾਂਚ ਲਈ ਭੇਜੇ …

ਅੱਪਡੇਟ- ਕੋਰੋਨਾ ਦਾ ਸ਼ੱਕ-ਦੁਬਈ ਵਾਲੀ ਔਰਤ ਦੀ ਰਿਪੋਰਟ ਆਈ ਨੈਗੇਟਿਵ , ਯੂਕੇ ਤੋਂ ਪਰਤਿਆ ਮੁੰਡਾ, ਪਿਉ ਸਣੇ ਹਸਪਤਾਲ ,ਚ ਭਰਤੀ Read More »

ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਣ ਦੀ ਮੁਹਿੰਮ ਜਾਰੀ

ਐਨਜੀਓਜ਼, ਵੱਖ ਵੱਖ ਸੰਸਥਾਵਾਂ, ਅੇੈਨਐਸਐਸ ਵਲੰਟੀਅਰ ਤੇ ਯੂਥ ਕਲੱਬ ਮਨੁੱਖਤਾ ਦੀ ਸੇਵਾ ’ਚ ਜੁਟੇ ਬਰਨਾਲਾ 31 ਮਾਰਚ 2020 ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਐਨਐਸਐਸ ਵਾਲੰਟੀਅਰਾਂ ਅਤੇ ਵੱਖ ਵੱਖ ਐਨਜੀਓਜ਼ ਦੇ ਸਹਿਯੋਗ ਨਾਲ ਪਿੰਡ ਪਿੰਡ ਲੋੜੀਂਦੀ ਸਮੱਗਰੀ ਪਹੁੰਚਾਈ …

ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਣ ਦੀ ਮੁਹਿੰਮ ਜਾਰੀ Read More »

ਰੈੱਡ ਕ੍ਰਾਸ ਨੂੰ 200 ਕਿੱਟਾਂ ਰਾਸ਼ਨ ਦਾ ਸਹਿਯੋਗ 

ਰੈੱਡ ਕ੍ਰਾਸ ਨੂੰ 200 ਕਿੱਟਾਂ ਰਾਸ਼ਨ ਦਾ ਸਹਿਯੋਗ  ਬਰਨਾਲਾ 31 ਮਾਰਚ 2020  ਵਿਕਾਸ ਪੁਰਸ਼ ਸ. ਕੇਵਲ ਸਿੰਘ ਢਿੱਲੋਂ ਦੇ ਦਿਸਾ-ਨਿਰਦੇਸਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ’ਚ ਸਹਿਯੋਗ ਦੇਣ ਲਈ ਸਾਬਕਾ ਏਡੀਸੀ ਬਰਨਾਲਾ ਪ੍ਰਵੀਨ ਕੁਮਾਰ ਗੋਇਲ ਵੱਲੋਂ ਪ੍ਰਧਾਨ ਵਪਾਰ ਮੰਡਲ ਭਦੌੜ ਸ੍ਰੀ ਵਿਜੇ ਭਦੋੜ ਅਤੇ ਰਘੂਨਾਥ ਜੈਨ …

ਰੈੱਡ ਕ੍ਰਾਸ ਨੂੰ 200 ਕਿੱਟਾਂ ਰਾਸ਼ਨ ਦਾ ਸਹਿਯੋਗ  Read More »

ਹੁਣ ਨਿਰਧਾਰਿਤ ਰੇਟਾਂ ਤੋਂ ਵੱਧ ਭਾਅ ’ਤੇ ਨਹੀਂ ਹੋ ਸਕੇਗੀ ਫਲਾਂ-ਸਬਜ਼ੀਆਂ ਦੀ ਵਿਕਰੀ

* ਸ਼ਹਿਰਾਂ ਵਿਚ ਫਲ-ਸਬਜ਼ੀਆਂ ਦੇ ਰੇਟਾਂ ’ਤੇ ਬਾਜ਼ ਅੱਖ ਰੱਖਣਗੇ 6 ਉਡਣ ਦਸਤੇ * ਰੋਜ਼ਾਨਾ ਪੱਧਰ ’ਤੇ ਤੈਅ ਕੀਤੇ ਜਾਂਦੇ ਹਨ ਫਲਾਂ-ਸਬਜ਼ੀਆਂ ਦੇ ਭਾਅ * ਸ਼ਹਿਰਾਂ ਵਿਚ ਅਚਨਚੇਤੀ ਕੀਤੀ ਜਾਇਆ ਕਰੇਗੀ ਚੈਕਿੰਗ ਸੋਨੀ ਪਨੇਸਰ ਬਰਨਾਲਾ  31 ਮਾਰਚ 2020 ਕੋਰੋਨਾ ਵਾਇਰਸ ਦੇ ਬਚਾਅ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਜਿੱਥੇ ਕਰਫਿਊ ਲਾਗੂ ਹੈ, ਉਥੇ ਹੀ …

ਹੁਣ ਨਿਰਧਾਰਿਤ ਰੇਟਾਂ ਤੋਂ ਵੱਧ ਭਾਅ ’ਤੇ ਨਹੀਂ ਹੋ ਸਕੇਗੀ ਫਲਾਂ-ਸਬਜ਼ੀਆਂ ਦੀ ਵਿਕਰੀ Read More »

Scroll to Top