Author name: Barnala Today

ਜ਼ਿਲਾ ਮੈਜਿਸਟ੍ਰੇਟ **** ਕੁਝ ਸ਼ਰਤਾਂ ’ਤੇ ਜ਼ਿਲੇ ਅੰਦਰ ਭੱਠੇ ਚਾਲੂ ਕਰਨ ਦੀ ਛੋਟ *** ਈਮੇਲ covid19.foodsupplybnl@gmail.com ਉਪਰ ਪ੍ਰਵਾਨਗੀ ਲੈਣ ਲਈ ਅਪਲਾਈ ਕਰਨਗੇ

* ਹਰੇਕ ਕਰਮਚਾਰੀ/ਵਰਕਰ/ਕਿਰਤੀ ਵੱਲੋਂ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ * ਕਿਰਤੀਆਂ ਲਈ ਮੈਡੀਕਲ ਤੇ ਖਾਣਾ-ਪੀਣ ਦੀਆਂ ਸਹੂਲਤਾਂ ਯਕੀਨੀ ਬਣਾਉਣਗੇ ਭੱਠਾ ਮਾਲਕ ਬਰਨਾਲਾ, 31 ਮਾਰਚ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ  ਆਪਣੇ ਹੁਕਮਾਂ ਵਿਚ ਆਖਿਆ ਕਿ ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲੇ ਵਿੱਚ ਕਰਫਿੳੂ ਲਾਗੂ ਹੈ ਤੇ ਕਿਸੇ ਵੀ …

ਜ਼ਿਲਾ ਮੈਜਿਸਟ੍ਰੇਟ **** ਕੁਝ ਸ਼ਰਤਾਂ ’ਤੇ ਜ਼ਿਲੇ ਅੰਦਰ ਭੱਠੇ ਚਾਲੂ ਕਰਨ ਦੀ ਛੋਟ *** ਈਮੇਲ covid19.foodsupplybnl@gmail.com ਉਪਰ ਪ੍ਰਵਾਨਗੀ ਲੈਣ ਲਈ ਅਪਲਾਈ ਕਰਨਗੇ Read More »

ਸਵੇਰੇ 6 ਤੋਂ 8 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਕੈਮਿਸਟਾਂ ਵੱਲੋਂ ਦੁਕਾਨਾਂ

* ਬਿਨਾਂ ਡਾਕਟਰੀ ਪਰਚੀ ਤੋਂ ਨਹੀਂ ਲਈ ਜਾ ਸਕੇਗੀ ਕੈਮਿਸਟ ਦੀ ਦੁਕਾਨ ’ਤੇ ਜਾ ਕੇ ਦਵਾਈ * ਦਵਾਈਆਂ ਦੀ ਹੋਮ ਡਿਲਿਵਰੀ ਉਸੇ ਤਰਾਂ ਰਹੇਗੀ ਜਾਰੀ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ www.barnala.gov.in ਤੋਂ ਦੇਖੇ ਜਾ ਸਕਦੇ ਹਨ। ਬਰਨਾਲਾ, 31 ਮਾਰਚ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਹਿੱਤ ਲਈ ਕਰਫਿਊ …

ਸਵੇਰੇ 6 ਤੋਂ 8 ਵਜੇ ਤੱਕ ਖੋਲੀਆਂ ਜਾ ਸਕਣਗੀਆਂ ਕੈਮਿਸਟਾਂ ਵੱਲੋਂ ਦੁਕਾਨਾਂ Read More »

ਓਟ ਕਲੀਨਿਕਾਂ ਤੇ ਨਸ਼ਾ ਛੁਡਾੳ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਣ ਦੀ ਹੋਵੇਗੀ ਇਜਾਜ਼ਤ : ਸਿਵਲ ਸਰਜਨ

ਸਿਹਤ ਵਿਭਾਗ ਦੇ ਟੌਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾਵੇ, ਜਿੱਥੇ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ ਬਰਨਾਲਾ, 31 ਮਾਰਚ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਬੀਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਇਸ ਰਾਹਤ …

ਓਟ ਕਲੀਨਿਕਾਂ ਤੇ ਨਸ਼ਾ ਛੁਡਾੳ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਣ ਦੀ ਹੋਵੇਗੀ ਇਜਾਜ਼ਤ : ਸਿਵਲ ਸਰਜਨ Read More »

ਪਹਿਲਾ ਪਿਆਰ, ਫਿਰ ਹੋਇਆ ਤਕਰਾਰ, ਸ਼ੱਕੀ ਹਾਲਤ ਚ, ਹੁਣ ਅਮਨਦੀਪ ਕੌਰ ਨੂੰ ਲਿਆਂਦਾ ਹਸਪਤਾਲ

ਹੱਤਿਆ ਜਾਂ ਆਤਮ ਹੱਤਿਆ ਦੀ ਕੋਸ਼ਿਸ਼ ਜਾਣਨ ਤੇ ਟਿਕੀ ਪੁਲਿਸ ਦੀ ਤਫਤੀਸ਼ ਅਭਿਨਵ ਦੂਆ  ,ਬਰਨਾਲਾ ਇਕੱਠੇ ਜਿਊਣ ਤੇ ਮਰਨ ਦੀਆਂ ਕਸਮਾਂ ਪਾਉਣ ਵਾਲੀ ਪ੍ਰੇਮੀ ਜੋੜੀ ਚ,ਐਤਵਾਰ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋਵਾਂ ਦਰਮਿਆਨ ਗੁੱਸਾ ਇਸ ਕਦਰ ਵਧ ਗਿਆ ਕਿ ਸੋਮਵਾਰ ਨੂੰ ਲੜਕੀ ਅਮਨਦੀਪ ਕੌਰ ਨੂੰ ਖੂਨ ਨਾਲ ਲੱਥਪੱਥ …

ਪਹਿਲਾ ਪਿਆਰ, ਫਿਰ ਹੋਇਆ ਤਕਰਾਰ, ਸ਼ੱਕੀ ਹਾਲਤ ਚ, ਹੁਣ ਅਮਨਦੀਪ ਕੌਰ ਨੂੰ ਲਿਆਂਦਾ ਹਸਪਤਾਲ Read More »

ਕੋਰੋਨਾ ਅੱਪਡੇਟ-ਅਮਰੀਕਾ ਤੋਂ ਬਰਨਾਲਾ ਪਹੁੰਚੇ ਸ਼ੱਕੀ ਮਰੀਜ ਦੀ ਰਿਪੋਰਟ ਵੀ ਆਈ ਨੈਗੇਟਿਵ

ਦੁਬਈ ਤੋਂ ਆਈ ਔਰਤ ਦੇ ਜਾਂਚ ਲਈ ਭੇਜੇ ਸੈਂਪਲ, ਕੱਲ੍ਹ ਆਊ ਰਿਪੋਰਟ ਬੀ.ਟੀ.ਐਨ. ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਇਹ ਹੈ ਕਿ 21 ਮਾਰਚ ਨੂੰ ਅਮਰੀਕਾ ਤੋਂ ਬਰਨਾਲਾ ਆਪਣੇ ਘਰ ਪਹੁੰਚੇ ਕੋਰੋਨਾ ਦੇ ਸ਼ੱਕੀ ਮਰੀਜ ਨੌਜਵਾਨ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਦੋਂ ਕਿ ਸੋਮਵਾਰ ਨੂੰ ਬਰਨਾਲਾ ਹਸਪਤਾਲ ਵਿੱਚ ਭਰਤੀ ਹੋਈ ਦੁਬਈ ਤੋਂ …

ਕੋਰੋਨਾ ਅੱਪਡੇਟ-ਅਮਰੀਕਾ ਤੋਂ ਬਰਨਾਲਾ ਪਹੁੰਚੇ ਸ਼ੱਕੀ ਮਰੀਜ ਦੀ ਰਿਪੋਰਟ ਵੀ ਆਈ ਨੈਗੇਟਿਵ Read More »

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ 39 ਬੰਦੀ ਰਿਹਾਅ ,ਸਹੀ ਸਲਾਮਤ ਘਰੋ ਘਰੀ ਭੇਜਿਆ

ਜੇਲ ਚੋਂ ਹੋਈ 39 ਕੈਦੀਆਂ/ਬੰਦੀਆਂ ਦੀ ਰਿਹਾਈ,  ਜ਼ਿਲੇ ਤੋਂ ਬਾਹਰਲੇ ਹਨ 26 ਕੈਦੀ  ਬਰਨਾਲਾ, 30 ਮਾਰਚ 2020 ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ ਦੇ ਮਾਨਯੋਗ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੇ ਕਾਰਜਕਾਰੀ ਚੇਅਰਪਰਸਨ ਸ੍ਰੀ ਆਰ.ਕੇ.ਜੈਨ ਦੀ ਪ੍ਰਧਾਨਗੀ ਹੇਠ ਹੋਈ 25 ਮਾਰਚ ਨੂੰ ਹੋਈ ਮੀਟਿੰਗ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ …

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ 39 ਬੰਦੀ ਰਿਹਾਅ ,ਸਹੀ ਸਲਾਮਤ ਘਰੋ ਘਰੀ ਭੇਜਿਆ Read More »

ਕਰਫਿਊ ਉਲੰਘਣਾ -8 ਦਿਨ , 22 ਕੇਸ ਦਰਜ਼, 37 ਦੋਸ਼ੀ ਗਿਰਫਤਾਰ

ਕੇਸ ਦਰਜ਼ ਕਰਨ ਚ, ਮੋਹਰੀ ਰਿਹਾ ਥਾਣਾ ਸਿਟੀ 1 ਬਰਨਾਲਾ, 30 ਮਾਰਚ 2020 ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਰਫਿਊ ਲੱਗਣ ਤੋਂ 30 ਮਾਰਚ ਦੁਪਹਿਰ ਤੱਕ ਜ਼ਿਲੇ ਵਿੱਚ ਕਰਫਿਊ  ਉਲੰਘਣਾ ਦੇ 22 ਕੇਸ ਦਰਜ ਕੀਤੇ ਗਏ ਹਨ ਅਤੇ 37 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਨੇ …

ਕਰਫਿਊ ਉਲੰਘਣਾ -8 ਦਿਨ , 22 ਕੇਸ ਦਰਜ਼, 37 ਦੋਸ਼ੀ ਗਿਰਫਤਾਰ Read More »

ਲੋੜਵੰਦਾਂ ਦੀ ਮਦਦ ਲਈ ਰੈੱਡ ਕ੍ਰਾਸ ਸੁਸਾਇਟੀ ਰਾਹੀ ਯੋਗਦਾਨ ਪਾਉਣ ਸੰਸਥਾਵਾਂ: ਡਿਪਟੀ ਕਮਿਸ਼ਨਰ

* ਸੁੱਕਾ ਰਾਸ਼ਨ ਵੰਡਣ ਨੂੰ ਹੀ ਦਿੱਤੀ ਜਾਵੇ ਤਰਜੀਹ * ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 01679-244072 ਅਤੇ 98159-86592 ’ਤੇ ਕੀਤਾ ਜਾਵੇ ਸੰਪਰਕ ਬਰਨਾਲਾ, 30 ਮਾਰਚ 2020 ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਉਪਜੀ ਸਥਿਤੀ ਦੇ ਮੱਦੇਨਜ਼ਰ ਲੋੜਵੰਦਾਂ ਦੀ ਮਦਦ ਲਈ ਕਈ ਸੰਸਥਾਵਾਂ/ਐਨਜੀਓਜ਼ ਅੱਗੇ ਆ ਰਹੇ ਹਨ। …

ਲੋੜਵੰਦਾਂ ਦੀ ਮਦਦ ਲਈ ਰੈੱਡ ਕ੍ਰਾਸ ਸੁਸਾਇਟੀ ਰਾਹੀ ਯੋਗਦਾਨ ਪਾਉਣ ਸੰਸਥਾਵਾਂ: ਡਿਪਟੀ ਕਮਿਸ਼ਨਰ Read More »

ਕਰੋਨਾ ਸਬੰਧੀ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ: ਜ਼ਿਲ੍ਹਾ ਮੈਜਿਸਟ੍ਰੇਟ

ਘਰਾਂ ,ਚ ਰਾਸ਼ਨ ਨਾ ਹੋਣ ਦੀ ਝੂਠੀ ਜਾਣਕਾਰੀ ਦੇਣ ਵਾਲਿਆਂ ਖਿਲਾਫ ਵੀ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਪਿੰਡਾਂ ,ਚ ਕੋਈ ਵੀ ਸਮੱਸਿਆ ਆਉਣ ‘ਤੇ ਲੋਕ ਸਰਪੰਚਾਂ/ਪਟਵਾਰੀਆਂ ਤੇ ਜੀਓਜੀਜ਼ ਨਾਲ ਕਰਨ ਸੰਪਰਕ ਕੈਮਿਸਟ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 6 ਤੋਂ 8 ਵਜੇ ਬਰਨਾਲਾ, 30 ਮਾਰਚ 2020 ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪੂਰੀ ਦੁਨੀਆਂ ਜੂਝ ਰਹੀ ਹੈ। ਇਹ ਅਜਿਹਾ …

ਕਰੋਨਾ ਸਬੰਧੀ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ: ਜ਼ਿਲ੍ਹਾ ਮੈਜਿਸਟ੍ਰੇਟ Read More »

****ਕੋਰੋਨਾ ਦੀ ਕਰੋਪੀ**** ਬਰਨਾਲਾ ਅੱਪਡੇਟ

ਬੀ.ਟੀ.ਐਨ. ਬਰਨਾਲਾ ਬਰਨਾਲਾ ਹਸਪਤਾਲ ਵਿੱਚ ਕਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਨੌਜਵਾਨ ਲੜਕੀ ਨੂੰ ਦਾਖਲ ਕਰਕੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ।ਪਤਾ ਚੱਲਿਆ ਹੈ ਕਿ ਲੜਕੀ 16 ਤਰੀਕ ਨੂੰ ਦੁਬਈ ਤੋਂ ਵਾਪਸ ਆਈ ਸੀ

Scroll to Top