Author name: Barnala Today

……ਅੱਜ ਫੇਰ ਕਰਨਾ ਪਊ ਜੀ ਫੋਨ ਰਾਸ਼ਨ ਲੈਣ ਲਈ !

ਪਵਨ ਬੋਲਿਆ, ਮੈਂ ਆਪਣੀਆਂ ਧੀਆਂ ਨੂੰ ਭੁੱਖ ਲਈ ਰੋਂਦੇ ਦੇਖ ਨਹੀ ਸਕਦਾ,,, ਬੀ.ਟੀ.ਐਨ. ਬਰਨਾਲਾ ਰਾਸ਼ਨ ਥੋੜ੍ਹੈ , ਪਰ ਵੰਡਣ ਵਾਲਿਆਂ ਦੀਆਂ ਭੀੜਾਂ ਨੇ, ਰਾਸ਼ਨ ਲੈਣ ਲਈ ਵੀ ਵੱਡੀ ਕਤਾਰ ਲੱਗੀ ਹੋਈ ਹੈ। ਸਿਵਲ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਵਿੱਚ ਦਿਨ ਰਾਤ ਲੱਗਿਆ ਹੋਇਆ ਹੈ। ਪੁਲਿਸ ਮਹਿਕਮੇ ਨੇ ਵੀ …

……ਅੱਜ ਫੇਰ ਕਰਨਾ ਪਊ ਜੀ ਫੋਨ ਰਾਸ਼ਨ ਲੈਣ ਲਈ ! Read More »

ਦਫਾ 44 -2 ਮੰਦਰਾਂ ਦੇ ਪੁਜਾਰੀਆਂ ਸਣੇ 12 ਬੰਦਿਆਂ ਨੂੰ ਪੁਲਿਸ ਨੇ ਕਰਿਆ ਥਾਣੇ ਬੰਦ

ਕਰਫ਼ਿਊ ਦੀ ਸਖ਼ਤੀ-ਸਾਰੇ ਦੋਸ਼ੀ ਬਰ ਜ਼ਮਾਨਤ ਰਿਹਾਅ ਬੀ.ਟੀ.ਐਨ. ਬਰਨਾਲਾ ਕਰਫ਼ਿਊ ਦਾ ਉਲੰਘਣ ਕਰਕੇ ਘਰੋਂ ਬਾਹਰ ਨਿਕਲਣ ਵਾਲਿਆਂ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਜਗ੍ਹਾ ਜਗ੍ਹਾ ਕੀਤੀ ਕੁੱਟ-ਮਾਰ ਕਾਰਨ ਵੱਡੇ ਪੱਧਰ ਤੇ ਹੋਈ ਬਦਨਾਮੀ ਤੋਂ ਬਾਅਦ ਹੁਣ ਪੁਲਿਸ ਨੇ ਲੋਕਾਂ ਤੇ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਥਾਣਾ ਸਿਟੀ 1 ਬਰਨਾਲਾ ਅਤੇ ਪੁਲਿਸ ਚੌਂਕੀ ਬੱਸ ਸਟੈਂਡ …

ਦਫਾ 44 -2 ਮੰਦਰਾਂ ਦੇ ਪੁਜਾਰੀਆਂ ਸਣੇ 12 ਬੰਦਿਆਂ ਨੂੰ ਪੁਲਿਸ ਨੇ ਕਰਿਆ ਥਾਣੇ ਬੰਦ Read More »

ਰਾਸ਼ਨ ਦੀ ਕਾਣੀ ਵੰਡ- 500 ਘਰਾਂ ਚ, ਆਟੇ ਦੀਆਂ 4 ਥੈਲੀਆਂ ਵੰਡ ਕੇ ਔਹ ਔਹ ਗਏ,,,,

*ਰਾਸ਼ਨ ਦੀ ਕਾਣੀ ਵੰਡ ਤੋਂ,ਲੋਕਾਂ ਚ,ਪ੍ਰਸ਼ਾਸਨ ਵਿਰੁੱਧ ਫੈਲਿਆ ਰੋਹ *ਬਰਨਾਲਾ ਟੂਡੇ ਦੀ ਖਬਰ ਦਾ ਅਸਰ-ਰਾਸ਼ਨ ਦੇਣ ਪਹੁੰਚਿਆ ਪ੍ਰਸ਼ਾਸਨ *ਰਾਸ਼ਨ ਵੰਡਣ ਦੇ ਨਾਮ ਤੇ ਸਰਕਾਰੀ ਅਮਲੇ ਨੇ ਕੀਤੀ ਖਾਨਾਪੂਰਤੀ ਹਰਿੰਦਰ ਨਿੱਕਾ, ਬਰਨਾਲਾ ਬੇਸ਼ੱਕ ਜਿਲ੍ਹੇ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਆਪੋ ਆਪਣੇ ਪੱਧਰ ਤੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਣ ਤੇ ਲੱਗੀਆ ਹੋਈਆਂ ਹਨ। …

ਰਾਸ਼ਨ ਦੀ ਕਾਣੀ ਵੰਡ- 500 ਘਰਾਂ ਚ, ਆਟੇ ਦੀਆਂ 4 ਥੈਲੀਆਂ ਵੰਡ ਕੇ ਔਹ ਔਹ ਗਏ,,,, Read More »

ਕੋਰੋਨਾ ਦੀ ਕਰੋਪੀ-ਅਮਰੀਕਾ ਤੋਂ ਆਇਆ 1 ਹੋਰ ਸ਼ੱਕੀ ਮਰੀਜ ਹਸਪਤਾਲ ਭਰਤੀ

ਆਈਸੋਲੇਸ਼ਨ ਵਾਰਡ ,ਚ ਰੱਖਿਆ ਤੇ ਜਾਂਚ ਲਈ ਭੇਜੇ ਸੈਂਪਲ ਬੀ.ਟੀ.ਐਨ. ਬਰਨਾਲਾ ਸਿਰਫ 9  ਦਿਨ ਪਹਿਲਾ ਹੀ ਅਮਰੀਕਾ ਤੋਂ ਬਰਨਾਲਾ ਦੇ ਪਟੇਲ ਨਗਰ ਵਿੱਚ ਆਪਣੇ ਘਰ ਪਹੁੰਚੇ ਕੋਰੋਨਾ ਦੇ ਸ਼ੱਕੀ ਨੌਜਵਾਨ ਮਰੀਜ ਨੂੰ ਐਤਵਾਰ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਨੌਜਵਾਨ ਨੂੰ ਤੇਜ਼ ਬੁਖਾਰ, ਖੰਘ ਤੇ ਜੁਕਾਮ ਦੀ ਤਕਲੀਫ ਕਾਰਣ ਹਸਪਤਾਲ ਲਿਆਂਦਾ ਗਿਆ। …

ਕੋਰੋਨਾ ਦੀ ਕਰੋਪੀ-ਅਮਰੀਕਾ ਤੋਂ ਆਇਆ 1 ਹੋਰ ਸ਼ੱਕੀ ਮਰੀਜ ਹਸਪਤਾਲ ਭਰਤੀ Read More »

ਜ਼ਿਲਾ ਬਰਨਾਲਾ ਵਿੱਚ ਕੋਰੋਨਾ ਦਾ ਕੋਈ ਕੇਸ ਪਾਜ਼ਿਟਿਵ ਨਹੀਂ: ਸਿਵਲ ਸਰਜਨ

ਮ੍ਰਿਤਕ ਔਰਤ ਦੇ ਮਾਮਲੇ ਵਿੱਚ ਦੀ ਰਿਪੋਰਟ ਨੈਗੇਟਿਵ ਆਈ ਬਰਨਾਲਾ, 29 ਮਾਰਚ – ਕੁਲਵੰਤ ਗੋਇਲ / ਵੀਬੰਸ਼ੂ ਗੋਇਲ ਸਿਵਲ ਹਸਪਤਾਲ ਬਰਨਾਲਾ ਵਿਖੇ ਬੀਤੀ ਰਾਤ ਦਾਖਲ ਔਰਤ ਦੀ ਮੌਤ ਕਰੋਨਾ ਵਾਇਰਸ ਕਾਰਨ ਨਹੀਂ ਹੋਈ ਹੈ। ਡਾ. ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਬੀਤੇ ਦਿਨ ਸਿਵਲ ਹਸਪਤਾਲ ਵਿੱਚ ਦਾਖਲ ਕਰਾਈ ਔਰਤ ਦੇ ਭੇਜੇ …

ਜ਼ਿਲਾ ਬਰਨਾਲਾ ਵਿੱਚ ਕੋਰੋਨਾ ਦਾ ਕੋਈ ਕੇਸ ਪਾਜ਼ਿਟਿਵ ਨਹੀਂ: ਸਿਵਲ ਸਰਜਨ Read More »

ਪ੍ਰਸ਼ਾਸਨ ਵੱੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਪਹੁੰਚਾਉਣ ਦੇ ਉਪਰਾਲੇ ਜਾਰੀ

ਐਨਐਸਐਸ ਵਲੰਟੀਅਰ ਸੇਵਾਵਾਂ ਨਿਭਾਉਣ ‘ਚ ਜੁਟੇ ਬਰਨਾਲਾ, 29 ਮਾਰਚ – ਕੁਲਵੰਤ ਗੋਇਲ / ਵੀਬੰਸ਼ੂ ਗੋਇਲ – ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ‘ਤੇ ਐਨਐਸਐਸ ਵਾਲੰਟੀਅਰਾਂ ਅਤੇ ਵੱਖ ਵੱਖ ਐਨਜੀਓਜ਼ ਦੇ ਸਹਿਯੋਗ ਨਾਲ ਪਿੰਡ ਪਿੰਡ ਲੋੜੀਂਦੀ ਸਮੱਗਰੀ ਪਹੁੰਚਾਈ ਜਾ ਰਹੇ ਹੈ …

ਪ੍ਰਸ਼ਾਸਨ ਵੱੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਪਹੁੰਚਾਉਣ ਦੇ ਉਪਰਾਲੇ ਜਾਰੀ Read More »

ਮਾਰਕੀਟ ਕਮੇਟੀ ਅਧਿਕਾਰੀਆਂ ਨੇ ਫਲਾਂ-ਸਬਜ਼ੀਆਂ ਦੀ ਘਰ ਘਰ ਸਪਲਾਈ ਦੀ ਕੀਤੀ ਚੈਕਿੰਗ

ਭਾਅ ਸਬੰਧੀ ਸ਼ਿਕਾਇਤ ਲਈ 01679-244300 ਤੇ ਕੀਤਾ ਜਾਵੇ ਸੰਪਰਕ ਬਰਨਾਲਾ, 29 ਮਾਰਚ -ਕੁਲਵੰਤ ਗੋਇਲ / ਵੀਬੰਸ਼ੂ ਗੋਇਲ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ‘ਤੇ ਮਾਰਕੀਟ ਕਮੇਟੀ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਈਂ ਵਿਕ ਰਹੀਆਂ ਸਬਜ਼ੀਆਂ ਦੇ ਰੇਟਾਂ ਦੀ ਚੈਕਿੰਗ ਕੀਤੀ ਗਈ। ਮਾਰਕੀਟ ਕਮੇਟੀ ਦੇ ਸੈਕਟਰੀ ਗੁਰਲਾਲ ਸਿੰਘ …

ਮਾਰਕੀਟ ਕਮੇਟੀ ਅਧਿਕਾਰੀਆਂ ਨੇ ਫਲਾਂ-ਸਬਜ਼ੀਆਂ ਦੀ ਘਰ ਘਰ ਸਪਲਾਈ ਦੀ ਕੀਤੀ ਚੈਕਿੰਗ Read More »

ਬਰਨਾਲਾ- ਕੋਰੋਨਾ ਦੀ ਸੱਕੀ ਮਰੀਜ ਔਰਤ ਦੀ ਰਿਪੋਰਟ ਵੀ ਨੈਗੇਟਿਵ 

ਬਰਨਾਲਾ- ਕੋਰੋਨਾ ਦੀ ਸੱਕੀ ਮਰੀਜ ਔਰਤ ਦੀ ਰਿਪੋਰਟ ਵੀ ਨੈਗੇਟਿਵ ਬਰਨਾਲਾ, ਬਰਨਾਲਾ ਸ਼ਹਿਰ ਦੀ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੀ ਤੇ ਕੋਰੋਨਾ ਦੀ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਸ ਔਰਤ ਦੀ ਸ਼ਨੀਵਾਰ ਰਾਤ ਨੂੰ ਹਸਪਤਾਲ ਵਿੱਚ ਦੌਰਾਨ ਏ ਇਲਾਜ ਹੀ ਮੌਤ ਹੋ ਗਈ ਸੀ,ਇਸ ਦੀ ਜਾਂਚ ਲਈ ਸੈਂਪਲ ਪਟਿਆਲਾ ਭੇਜਿਆ ਗਿਆ ਸੀ।

ਬਰਨਾਲਾ- ਕੋਰੋਨਾ ਦੀ ਸ਼ੱਕੀ ਔਰਤ ਮਰੀਜ ਦੀ ਮੌਤ

ਜਾਂਚ ਲਈ ਭੇਜੇ ਸੈਂਪਲ, ਕੱਲ੍ਹ ਤੱਕ ਆਵੇਗੀ ਰਿਪੋਰਟ ਬਰਨਾਲਾ 29 ਮਾਰਚ 2020 ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਮਰੀਜ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਡਾਕਟਰਾਂ ਨੇ ਉਸਦੇ ਸੈਂਪਲ ਲੈ ਕੇ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਵਾਸੀ ਔਰਤ ਆਪਣੇ ਪਤੀ ਸਮੇਤ ਭਿਖਾਰੀਆਂ ਦੇ ਝੁੰਡ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ …

ਬਰਨਾਲਾ- ਕੋਰੋਨਾ ਦੀ ਸ਼ੱਕੀ ਔਰਤ ਮਰੀਜ ਦੀ ਮੌਤ Read More »

ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਪੈੜ ਲੱਭਣ ਲੱਗੀ ਵਿਜੀਲੈਂਸ ਟੀਮ

ਫਰਵਾਹੀ ਬਾਜ਼ਾਰ,ਸਦਰ ਬਾਜ਼ਾਰ ਤੇ ਕੱਚਾ ਕਾਲਜ ਰੋਡ ਤੇ ਚੈਕਿੰਗ ਮੁਹਿੰਮ ਸ਼ੁਰੂ ਡੀਐਸਪੀ ਨੇ ਕਿਹਾ, ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਦਰਜ਼ ਕਰਾਂਗੇ ਕੇਸ ਕਾਲਾਬਜ਼ਾਰੀ ਸਬੰਧੀ ਕਰੋ ਸੂਚਿਤ-ਨੰਬਰ- 01679-244300 ਬੀ.ਟੀ.ਐਨ. ਬਰਨਾਲਾ। ਕਰਫਿਊ ਦੇ ਦਿਨਾਂ ਚ, ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਨਕਲੀ ਥੁੜ੍ਹ ਪੈਦਾ ਕਰਕੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਕੁਝ ਦੁਕਾਨਦਾਰਾਂ ਦੀ …

ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਪੈੜ ਲੱਭਣ ਲੱਗੀ ਵਿਜੀਲੈਂਸ ਟੀਮ Read More »

Scroll to Top