Author name: Barnala Today

ਗਰਾਉਂਡ ਜੀਰੋ ਤੋਂ ਰਿਪੋਰਟ- ਸ਼ਹਿਰ ਵਿੱਚ ਕਈ ਦਿਨਾਂ ਤੋਂ …….. ਭੁੱਖੇ ਸੌਂ ਰਹੇ ਨੇ ਲੋਕ

ਡੀਸੀ ਦੇ ਭਰੋਸੇ ਬਾਅਦ ਵੀ ਬਸਤੀ ਚ, ਨਹੀਂ ਪਹੁੰਚੀ ਏਡੀਸੀ ਰੂਹੀ ਦੁੱਗ-ਨਰਾਇਣ ਦੱਤ ਕਿਰਨ ਕਹਿੰਦੀ, ਕੋਰੋਨਾ ਨੇ ਕੀ ਕਰਨੈ ? ਬੱਸ ਗਰੀਬਾਂ ਨੇ ਇਲਾਜ਼ ਖੁਣੋ ਹੀ ਮਰਨੈ,, ਹਰਿੰਦਰ ਨਿੱਕਾ, ਬਰਨਾਲਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਵਿੱਚ ਲਾਗੂ ਕੀਤੇ 21 ਦਿਨ ਦੇ ਕਰਫਿਊ ਦੇ ਪਹਿਲੇ ਪੰਜ ਕੁ ਦਿਨਾਂ ਨੇ ਹੀ ਰੋਜ ਤਾਜ਼ਾ ਕਮਾ ਕੇ ਖਾਣ ਵਾਲੇ …

ਗਰਾਉਂਡ ਜੀਰੋ ਤੋਂ ਰਿਪੋਰਟ- ਸ਼ਹਿਰ ਵਿੱਚ ਕਈ ਦਿਨਾਂ ਤੋਂ …….. ਭੁੱਖੇ ਸੌਂ ਰਹੇ ਨੇ ਲੋਕ Read More »

ਲੋਕਾਂ ਨਾਲ ਆਪਣੇ ਮੁੰਡੇ ਨੂੰ ਘੇਰਨ ਦਾ ਗੁੱਸਾ ਭੁੱਲ ਕੇ, ਮੱਦਦ ਲਈ ਫਿਰ ਬਹੁੜਿਆ ਐਮਸੀ ਮੱਦੀ

ਸਾਬਕਾ ਐਮਸੀ ਮੱਦੀ ਨੇ ਆਪਣੇ ਘਰੋਂ ਲਿਆ ਕੇ ਵੰਡਿਆ ਖਾਣਾ, ਕਿਹਾ ਜਿਨ੍ਹਾਂ ਕਿਸੇ ਨੂੰ ਰਾਸ਼ਨ ਚਾਹੀਦੈ, ਮੈਂ ਦਿਵਾਉਣਾ,, ਸੋਨੀ ਪਨੇਸਰ, ਬਰਨਾਲਾ ਸੇਖਾ ਰੋਡ ਖੇਤਰ ਦੀ ਗਲੀ ਨੰਬਰ 5 ਅਤੇ ਵਾਰਡ ਨੰਬਰ 16 ਵਿੱਚ ਸ਼ੁੱਕਰਵਾਰ ਦੁਪਿਹਰ ਸਮੇਂ ਭੁੱਖਮਰੀ ਤੋਂ ਤੰਗ ਆਏ ਮੁਹੱਲਾ ਵਾਸੀਆਂ ਵੱਲੋਂ ਵਾਰਡ ਦੇ ਐਮਸੀ ਦੇ ਬੇਟੇ ਰਾਕੇਸ਼ ਗੋਲੂ ਨੂੰ ਘੇਰ ਕੇ ਬੰਨ੍ਹ ਲੈਣ …

ਲੋਕਾਂ ਨਾਲ ਆਪਣੇ ਮੁੰਡੇ ਨੂੰ ਘੇਰਨ ਦਾ ਗੁੱਸਾ ਭੁੱਲ ਕੇ, ਮੱਦਦ ਲਈ ਫਿਰ ਬਹੁੜਿਆ ਐਮਸੀ ਮੱਦੀ Read More »

ਡਿਪਟੀ ਕਮਿਸ਼ਨਰ ਨੇ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਘਰ ਘਰ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

* ਮਿੱਥੇ ਭਾਅ ਤੋਂ ਵੱਧ ਨਹੀਂ ਵੇਚੇ ਜਾ ਸਕਦੇ ਫਲ-ਸਬਜ਼ੀਆਂ ਬਰਨਾਲਾ, 2 8 ਮਾਰਚ 2020 ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਸਵੇਰੇ ਸਬਜ਼ੀ ਮੰਡੀ, ਬਰਨਾਲਾ ਵਿੱਚ ਸਬਜ਼ੀਆਂ ਦੀ ਘਰ ਘਰ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਫੂਲਕਾ ਨੇ ਆਖਿਆ ਕਿ ਸਾਰੇ ਵਾਰਡਾਂ ਵਿੱਚ ਪੜਾਅਵਾਰ ਸਬਜ਼ੀਆਂ ਵਾਲੀਆਂ ਰੇਹੜੀਆਂ ਪਹੁੰਚ ਰਹੀਆਂ …

ਡਿਪਟੀ ਕਮਿਸ਼ਨਰ ਨੇ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਘਰ ਘਰ ਸਪਲਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ Read More »

ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ

* ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ ਬਰਨਾਲਾ, 2 8 ਮਾਰਚ 2020 ਕਰੋਨਾ ਵਾਇਰਸ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਜ਼ਿਲੇ ਦੇ ਬਾਕੀ ਹਿੱਸਿਆਂ ਤੋਂ ਇਲਾਵਾ …

ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਉਣ ਦੀ ਮੁਹਿੰਮ ਜਾਰੀ Read More »

ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮਿਲ  ਸਕੇਗੀ ਕਰਫਿਊ ਦੌਰਾਨ ਢਿੱਲ: ਜ਼ਿਲਾ ਮੈਜਿਸਟ੍ਰੇਟ

* ਪੁਲੀਸ ਵੱਲੋਂ ਕੀਤੀ ਜਾਵੇਗੀ ਸਾਰੇ ਡਾਕਟਰੀ ਦਸਤਾਵੇਜ਼ਾਂ ਦੀ ਚੈਕਿੰਗ * ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ ਬਰਨਾਲਾ, 2 8 ਮਾਰਚ 2020 ਜ਼ਿਲਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਕਰੋਨਾ ਵਾਇਰਸ ਦੇ ਫੈਲਣ ਤੋਂ ਬਚਾਉਣ ਲਈ ਅਤੇ ਜਨਤਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਜ਼ਿਲਾ ਬਰਨਾਲਾ ਅੰਦਰ ਕਰਫਿਊ ਦੇ ਹੁਕਮ ਜਾਰੀ ਹਨ, …

ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਮਿਲ  ਸਕੇਗੀ ਕਰਫਿਊ ਦੌਰਾਨ ਢਿੱਲ: ਜ਼ਿਲਾ ਮੈਜਿਸਟ੍ਰੇਟ Read More »

ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ  ਖੋਲੀਆਂ ਜਾਣਗੀਆਂ ਲੈਬੋਰੇਟਰੀਆਂ

ਬਰਨਾਲਾ, 2 8 ਮਾਰਚ 2020 ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਐੇਮਰਜੈਂਸੀ ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀ ਖੋਲਣ ਦੇ ਸਮੇਂ ਵਿੱਚ ਸੋਧ ਕੀਤੀ ਗਈ ਹੈ। ਇਹ ਸਮਾਂ ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਹੋਵੇਗਾ। ਕੈਮਿਸਟ ਦੀਆਂ ਦੁਕਾਨਾਂ ਵੀ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲੀਆਂ ਜਾਣਗੀਆਂ. …

ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ  ਖੋਲੀਆਂ ਜਾਣਗੀਆਂ ਲੈਬੋਰੇਟਰੀਆਂ Read More »

ਕੋਰੋਨਾ ਦਾ ਕਹਿਰ ਜਾਰੀ-1 ਹੋਰ ਸ਼ੱਕੀ ਮਰੀਜ ਪੁਲਿਸ ਕਰਮਚਾਰੀ ਹਸਪਤਾਲ ਦਾਖਿਲ

ਆਈਸੂਲੇਸ਼ਨ ਵਾਰਡ ,ਚ ਭਰਤੀ, ਜਾਂਚ ਲਈ ਭੇਜੇ ਸੈਂਪਲ ਬੀ.ਟੀ.ਐਨ.ਬਰਨਾਲਾ ਕੋਰੋਨਾ ਵਾਇਰਸ ਦਾ ਖੌਫ ਲੋਕਾਂ ਦੇ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਹੋ ਗਿਆ ਹੈ। ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਕੋਰੋਨਾ ਦੇ ਇੱਕ ਸ਼ੱਕੀ ਮਰੀਜ਼ ਪੁਲਿਸ ਕਰਮਚਾਰੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਡਾਕਟਰਾਂ ਅਨੁਸਾਰ ਇਹ ਸ਼ੱਕੀ ਮਰੀਜ਼ ਪੁਲਿਸ ਕਰਮਚਾਰੀ ਬਰਨਾਲਾ ਵਿਖੇ ਤਾਇਨਾਤ ਹੈ, ਇਸ ਦੀ …

ਕੋਰੋਨਾ ਦਾ ਕਹਿਰ ਜਾਰੀ-1 ਹੋਰ ਸ਼ੱਕੀ ਮਰੀਜ ਪੁਲਿਸ ਕਰਮਚਾਰੀ ਹਸਪਤਾਲ ਦਾਖਿਲ Read More »

ਵਿਜੀਲੈਂਸ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ,ਅੱਖਾਂ ਤੇ ਕੰਨ ਖੋਹਲ ਕੇ ਰੱਖੋ

ਨਹੀ ਹੋਣ ਦੇਣੀ, ਜਰੂਰੀ ਵਸਤਾਂ ਦੀ ਜਮਾਂਖੋਰੀ, ਬਲੈਕਮਾਰਕੀਟਿੰਗ ਤੇ ਲੋਕਾਂ ਦਾ ਸੋਸ਼ਣ ਅੱਜ ਤੋਂ ਦਲਬਲ ਨਾਲ ਮੈਦਾਨ ਚ, ਉਤਰੂ,ਵਿਜੀਲੈਂਸ ਵਿਭਾਗ ਬਰਨਾਲਾ ਟੂਡੇ ਬਿਊਰੋ। ਕਰਫਿਊ ਦੇ ਦੌਰਾਨ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਕੁਝ ਦੁਕਾਨਦਾਰਾਂ ਬਾਰੇ ਸ਼ਿਕਾਇਤਾਂ ਲਗਾਤਾਰ ਧਿਆਨ ਵਿੱਚ ਆਉਣ ਤੋਂ ਬਾਅਦ ਸ਼ੁਕਰਵਾਰ ਸ਼ਾਮ ਨੂੰ ਵਿਜੀਲੈਂਸ ਵਿਭਾਗ ਹਰਕਤ ਵਿੱਚ ਆ ਗਿਆ ਹੈ। ਵਿਭਾਗ ਦੇ …

ਵਿਜੀਲੈਂਸ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ,ਅੱਖਾਂ ਤੇ ਕੰਨ ਖੋਹਲ ਕੇ ਰੱਖੋ Read More »

ਭੁੱਖਮਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਐਮਸੀ ਦਾ ਮੁੰਡਾ , ਕਹਿੰਦੇ ਬੰਨ੍ਹ ਕੇ ਰੱਖੋ, ਫਿਰ ਮਿਲੂ ਰਾਸ਼ਨ

ਔਰਤਾਂ ਬੋਲੀਆਂ,ਸਾਨੂੰ ਰਾਸ਼ਨ ਦਿਉ,ਅਸੀਂ ਭੁੱਖੇ ਮਰਦੇ ਹਾਂ,ਭੁੱਖੇ ਪੇਟ ਵਿਲਕਦੇ ਨਿਆਣੇ -ਖਾਈਏ ਕਿੱਥੋਂ ,ਪੈਸੇ ਹੈ ਨੀ, ਬੰਦੇ ਵਿਹਲੇ ਬੈਠੇ ਨੇ, ਬੱਚਿਆਂ ਨੂੰ ਭੁੱਖੇ ਕਿਵੇਂ ਮਰਨ ਦੇ ਦੀਏ,, ਬਰਨਾਲ ਟੂਡੇ ਬਿਊਰੋ। ਕਿਸੇ ਨੇ ਕਿੰਨ੍ਹਾਂ ਸਹੀ ਕਿਹੈ, ਪੇਟ ਦੀ ਭੁੱਖ ,ਆਦਮੀ ਨੂੰ ਗੁਨਾਹਗਾਰ ਬਣਾ ਦਿੰਦੀ ਐ, ਇਹੋ ਜਿਹੇ ਹਾਲਤ ਚ, ਫਿਰ ਬੰਦਾ ਮਰਦਾ ਕੀ ਨਹੀਂ ਕਰਦਾ, ਵਾਲੀ ਗੱਲ …

ਭੁੱਖਮਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਐਮਸੀ ਦਾ ਮੁੰਡਾ , ਕਹਿੰਦੇ ਬੰਨ੍ਹ ਕੇ ਰੱਖੋ, ਫਿਰ ਮਿਲੂ ਰਾਸ਼ਨ Read More »

* ਹੋਮ ਡਿਲਿਵਰੀ ਲਈ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਵੀ ਅਪਲੋਡ ਕੀਤੀਆਂ ਗਈਆਂ ਹਨ ਸੂਚੀਆਂ

* ਜ਼ਿਲਾ ਵਾਸੀਆਂ ਦੀ ਸਹੂਲਤ ਲਈ ਕੰਟਰੋਲਾਂ ਰੂਮਾਂ ’ਤੇ 24 ਘੰਟੇ ਸੇਵਾਵਾਂ ਨਿਭਾ ਰਿਹੈ ਅਮਲਾ * ਜ਼ਿਲਾ ਪੱਧਰੀ ਕੰਟਰੋਲ ਰੂਮ ਤੋਂ ਇਲਾਵਾ ਸਿਹਤ ਅਤੇ ਪੁਲੀਸ ਵਿਭਾਗ ਦੇ ਕੰਟਰੋਲ ਰੂਮ ਨੰਬਰਾਂ ’ਤੇ ਦਿੱਤੀਆਂ ਜਾ ਰਹੀਆਂ ਹਨ ਲਗਾਤਾਰ ਸੇਵਾਵਾਂ ਬਰਨਾਲਾ, 27 ਮਾਰਚ ਜ਼ਿਲਾ ਪ੍ਰਸਾਸ਼ਨ ਬਰਨਾਲਾ ਵੱਲੋਂ ‘ਕੋਰਨਾ ਵਾਇਰਸ’ ਦੇ ਪ੍ਰਕੋਪ ਕਾਰਨ ਲਗਾਏ ਕਰਫਿੳੂ ਦੌਰਾਨ ਜ਼ਿਲੇ ਦੇ ਲੋਕਾਂ …

* ਹੋਮ ਡਿਲਿਵਰੀ ਲਈ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਵੀ ਅਪਲੋਡ ਕੀਤੀਆਂ ਗਈਆਂ ਹਨ ਸੂਚੀਆਂ Read More »

Scroll to Top