Author name: Barnala Today

ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਇਆ, ਲੋਕ ਸੰਪਰਕ ਵਿਭਾਗ ਦਾ ਕਰਮਚਾਰੀ ਸ਼ਵਿੰਦਰ

ਬਰਨਾਲਾ 23 ਮਾਰਚ 2020 ਕਰਫਿਊ ਦੇ ਐਲਾਨ ਤੋ ਕੁਝ ਸਮਾਂ ਬਾਅਦ ਹੀ ਬਰਨਾਲਾ ਪੁਲਿਸ ਆਪਣੇ ਚਿਰ ਪੁਰਾਣੇ ਅੱਤਿਆਚਾਰੀ ਰੌਅ ਵਿੱਚ ਨਜ਼ਰ ਆਈ। ਪੁਲਿਸ ਦੀ ਬੇਰਹਿਮੀ ਨਾਲ ਕੀਤੀ ਕੁੱਟ-ਮਾਰ ਦਾ ਸ਼ਿਕਾਰ ਵੀ ਆਪਣੀ ਡਿਊਟੀ ਨਿਬੇੜ ਕੇ ਘਰ ਜਾ ਰਿਹਾ ਸਰਕਾਰੀ ਕਰਮਚਾਰੀ ਸ਼ਵਿੰਦਰ ਹੀ ਬਣਿਆ। ਸ਼ਵਿੰਦਰ ਲੋਕ ਸੰਪਰਕ ਵਿਭਾਗ ਬਰਨਾਲਾ ਦੇ ਦਫਤਰ ਵਿਖੇ ਡਿਊਟੀ ਤੇ ਤਾਇਨਾਤ ਹੈ। …

ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਇਆ, ਲੋਕ ਸੰਪਰਕ ਵਿਭਾਗ ਦਾ ਕਰਮਚਾਰੀ ਸ਼ਵਿੰਦਰ Read More »

ਐਸਐਸਪੀ ਸੰਦੀਪ ਗੋਇਲ ਦੇ ਤਿੱਖੇ ਤੇਵਰ , ਗੋਇਲ ਬੋਲੇ-ਕੰਪਲੀਟ ਸ਼ੱਟ ਡਾਊਨ, ਕੋਈ ਕੰਪਰੋਮਾਈਜ਼ ਨਹੀਂ,,

ਫਾਲਤੂ ਐਂਵੇ ਇੱਥੇ ਕੋਈ ਬੰਦਾ ਨਾ ਹੋਵੇ , ਦਫਾ 44 ਲਾਗੂ, ਸਖਤੀ ਨਾਲ ਲਾਗੂ ਕਰਵਾਉਣਾ ਡੀਸੀ ਦਾ ਹੁਕਮ ਬਰਨਾਲਾ 23 ਮਾਰਚ 2020 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਇੱਕ ਦਿਨ ਲਈ ਜਨ ਹਿੱਤ ਚ, ਲਗਾਏ ਜਨਤਾ ਕਰਫਿਊ ਨੂੰ ਲੋਕਾਂ ਵੱਲੋਂ ਜਿਆਦਾ ਗੰਭੀਰਤਾ ਨਾਲ ਨਾ ਲੈਣ ਕਰਕੇ ਆਖਿਰ ਸੋਮਵਾਰ ਬਾਅਦ ਦੁਪਿਹਰ ਬਰਨਾਲਾ ਜਿਲ੍ਹੇ …

ਐਸਐਸਪੀ ਸੰਦੀਪ ਗੋਇਲ ਦੇ ਤਿੱਖੇ ਤੇਵਰ , ਗੋਇਲ ਬੋਲੇ-ਕੰਪਲੀਟ ਸ਼ੱਟ ਡਾਊਨ, ਕੋਈ ਕੰਪਰੋਮਾਈਜ਼ ਨਹੀਂ,, Read More »

ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਂਝੇ ਸਹਿਯੋਗ ਦਾ ਸੱਦਾ

ਬਰਨਾਲਾ, 23 ਮਾਰਚਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਪੰਜਾਬ ਹੋਮਗਾਰਡਜ਼ ਐੰਡ ਸਿਵਲ ਡਿਫੈਂਸ ਸੰਗਰੂਰ-ਬਰਨਾਲਾ ਵੱਲੋਂ ਕਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਸੇਵਾਵਾਂ ਦੇਣ ਸਬੰਧੀ 22 ਮਾਰਚ ਨੂੰ ਬਰਨਾਲਾ ਵਿਖੇ ਮੀਟਿੰਗ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਕਮਾਂਡੈਂਟ ਪੰਜਾਬ ਹੋਮ ਗਾਰਡ ਐੰਡ ਸਿਵਲ ਡਿਫੈਂਸ ਸੰਗਰੂਰ ਸ. ਰਛਪਾਲ ਸਿੰਘ ਧੂਰੀ ਨੇ ਕੀਤੀ। ਉਨਾਂ ਕਿਹਾ ਕਿ ‘ਕੋਵਿਡ-19’ ਦੇ ਖਤਰੇ …

ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਂਝੇ ਸਹਿਯੋਗ ਦਾ ਸੱਦਾ Read More »

ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਰਫ਼ਿਊ ਲਾਗੂ

ਬਰਨਾਲਾ, 23 ਮਾਰਚਜ਼ਿਲਾ ਬਰਨਾਲਾ ਵਿੱਚ ਕੋਵਿਡ 19 ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲਾ ਮੈਜਿਸਟਰੇਟਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਅੱਜ ਮਿਤੀ 23 ਮਾਰਚ 2020 ਬਾਅਦ ਦੁਪਹਿਰ 1:30 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਰਫ਼ਿਊ …

ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕਰਫ਼ਿਊ ਲਾਗੂ Read More »

ਕੋਰੋਨਾ ਦਾ ਕਹਿਰ-ਹਸਪਤਾਲ ਚ,ਭਰਤੀ ਕੁਰੜ ਵਾਲੀ ਲੜਕੀ ਨੂੰ ਕੀ ਹੋਇਆ !

-ਡਾਕਟਰਾਂ ਤੇ ਲੋਕਾਂ ਨੂੰ ਰਿਪੋਰਟ ਮਿਲਣ ਦਾ ਬੇਸਬਰੀ ਨਾਲ ਇੰਤਜਾਰ ਬਰਨਾਲਾ ਟੂਡੇ ਬਿਊਰੋ, ਆਈਲੈਟਸ ਸੈਂਟਰ ਮਹਿਲ ਕਲਾਂ ਚ, ਨੌਕਰੀ ਕਰਦੀ ਪਿੰਡ ਕੁਰੜ ਦੀ ਰਹਿਣ ਵਾਲੀ ਨੌਜਵਾਨ ਲੜਕੀ ਨੂੰ ਕੋਰੋਨਾ ਵਾਇਰਸ ਅਤੇ ਸਵਾਇਨ ਫਲੂ ਦੀ ਸ਼ੱਕੀ ਮਰੀਜ਼ ਹੋਣ ਕਰਕੇ ਸਿਵਲ ਹਸਪਤਾਲ ਬਰਨਾਲਾ ਵਿੱਚ ਭਰਤੀ ਕੀਤਿਆਂ ਅਤੇ ਜਾਂਚ ਲਈ ਸੈਂਪਲ ਭੇਜ਼ਿਆਂ ਅੱਜ ਦੂਸਰਾ ਦਿਨ ਹੋ ਚੁੱਕਾ ਹੈ। …

ਕੋਰੋਨਾ ਦਾ ਕਹਿਰ-ਹਸਪਤਾਲ ਚ,ਭਰਤੀ ਕੁਰੜ ਵਾਲੀ ਲੜਕੀ ਨੂੰ ਕੀ ਹੋਇਆ ! Read More »

ਕੋਰੋਨਾ ਵਾਇਰਸ ਨੇ ਰੋਟੀ-ਰੋਜ਼ੀ ਤੋਂ ਵਾਂਝੇ ਕਰੇ ਮਜਦੂਰ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵਾਲੇ ਖਾਤਿਆਂ’ਚ 3 ਹਜਾਰ ਰੁਪਏ ਫੌਰੀ ਜਮ੍ਹਾਂ ਕਰਵਾਉ-ਖੰਨਾ,ਦੱਤ ਬਰਨਾਲਾ 23 ਮਾਰਚ 2020 ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਰੋਨਾ ਵਾਇਰਸ ਕਾਰਨ ਜਬਰੀ ਥੋਪੇ ਗਏ ਲਾਕ ਡਾਊਨ ਦੌਰਾਨ ਰਜਿਸਟਰਡ ਮਜਦੂਰਾਂ ਦੇ ਖਾਤਿਆਂ ਵਿੱਚ ਤਿੰਨ ਤਿੰਨ ਹਜਾਰ ਰੁਪਏ ਜਮ੍ਹਾਂ ਕਰਵਾਉਣ ਉੱਪਰ ਪ੍ਰਤੀਕਿਰਿਆ ਦਿੰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ …

ਕੋਰੋਨਾ ਵਾਇਰਸ ਨੇ ਰੋਟੀ-ਰੋਜ਼ੀ ਤੋਂ ਵਾਂਝੇ ਕਰੇ ਮਜਦੂਰ Read More »

ਮੈਂ ਹੂੰ ਨਾ, ਤੁਸੀ ਚਿੰਤਾ ਮੁਕਤ ਰਹੋ,ਬਸ ਘਰਾਂ ਚ, ਬਹਿ ਕੇ ਹੀ ਸਹਿਯੋਗ ਦਿਉ

ਮੈਂ ਹੂੰ ਨਾ, ਤੁਸੀ ਚਿੰਤਾ ਮੁਕਤ ਰਹੋ,ਬਸ ਘਰਾਂ ਚ, ਬਹਿ ਕੇ ਹੀ ਸਹਿਯੋਗ ਦਿਉ,ਆਪਣਾ ਤੇ ਹੋਰਾਂ ਦਾ ਖਿਆਲ ਰੱਖੋ, ਐਸਐਸਪੀ ਸੰਦੀਪ ਗੋਇਲ ਸ਼ਹਿਰ ਦੀਆਂ ਗਲੀਆਂ, ਬਜ਼ਾਰਾਂ ਵਿੱਚ ਘੁੰਮਦੇ ਇਹੀ ਸ਼ਬਦ ਕਹਿੰਦੇ ਰਹੇ। ਸ਼ਹਿਰ ਦੇ ਲੋਕਾਂ ਨੇ ਐਸਐਸਪੀ ਗੋਇਲ,ਡੀਸੀ ਫੂਲਕਾ,ਐਸਪੀਐਚ ਗੁਰਦੀਪ ਸਿੰਘ ਹੋਰਾਂ ਦੀ ਅਗਵਾਈ ਵਿੱਚ ਸ਼ਹਿਰ ਦੀ ਹਾਲਤ ਦਾ ਜਾਇਜਾ ਲੈਣ ਪਹੁੰਚੀ ਟੀਮ ਦਾ ਤਾੜੀਆਂ …

ਮੈਂ ਹੂੰ ਨਾ, ਤੁਸੀ ਚਿੰਤਾ ਮੁਕਤ ਰਹੋ,ਬਸ ਘਰਾਂ ਚ, ਬਹਿ ਕੇ ਹੀ ਸਹਿਯੋਗ ਦਿਉ Read More »

ਡੀਸੀ ਦਾ ਫੁਰਮਾਨ -ਹੁਣ 31 ਮਾਰਚ ਤੱਕ ਬੰਦ ਰਹਿਣਗੇ ਬਜ਼ਾਰ ਤੇ ਹੋਰ ਕਾਰੋਬਾਰ

ਜ਼ਰੂਰੀ ਵਸਤਾਂ ਦੀ ਸਪਲਾਈ ‘ਤੇ ਹੋਵੇਗੀ ਛੋਟ-ਡੀਸੀ ਫੂਲਕਾ ਫਸਲ ਦੀ ਵਾਢੀ ਦੌਰਾਨ ਵਰਤੇ ਜਾਣ ਵਾਲੇ ਸੰਦ ਤੇ ਕੰਬਾਇਨਾਂ ਆਦਿ ਤਿਆਰ ਕਰਨ ਵਾਲੇ ਯੂਨਿਟ ਰਹਿਣਗੇ ਚਾਲੂ ਬਰਨਾਲਾ, 22 ਮਾਰਚ 20 ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਮ ਜਨਤਾ ਦੀ ਸੁਰੱਖਿਆ ਲਈ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ …

ਡੀਸੀ ਦਾ ਫੁਰਮਾਨ -ਹੁਣ 31 ਮਾਰਚ ਤੱਕ ਬੰਦ ਰਹਿਣਗੇ ਬਜ਼ਾਰ ਤੇ ਹੋਰ ਕਾਰੋਬਾਰ Read More »

ਹੋਲਾ ਮਹੱਲਾ ਅਤੇ ਡੇਰਾ ਪਠਲਾਵਾ ਤੋਂ ਪਰਤੇ ਸ਼ਰਧਾਲੂਆਂ ਤੇ ਹੁਣ ਪ੍ਰਸ਼ਾਸ਼ਨ ਦੀ ਪੈਣੀ ਨਜ਼ਰ

ਸਮਾਗਮਾਂ ਚ, ਹਿੱਸਾ ਲੈ ਕੇ ਆਏ ਸ਼ਰਧਾਲੂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ: ਡਿਪਟੀ ਕਮਿਸ਼ਨਰ-ਇਹਤਿਆਤ ਵਜੋਂ ਸਿਹਤ ਜਾਂਚ ਜ਼ਰੂਰ ਕਰਵਾਉਣ ਸ਼ਰਧਾਲੂ -ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਕੰਟਰੋਲ ਰੂਮ ਨੰਬਰ 01679-234777 ‘ਤੇ ਕੀਤਾ ਜਾਵੇ ਸੰਪਰਕ ਬਰਨਾਲਾ 22 ਮਾਰਚ 2020  ਲੋਕਾਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਪੱਬਾਂ ਭਾਰ ਹੋ ਕੇ ਦਿਨ ਰਾਤ ਬਚਾਉ …

ਹੋਲਾ ਮਹੱਲਾ ਅਤੇ ਡੇਰਾ ਪਠਲਾਵਾ ਤੋਂ ਪਰਤੇ ਸ਼ਰਧਾਲੂਆਂ ਤੇ ਹੁਣ ਪ੍ਰਸ਼ਾਸ਼ਨ ਦੀ ਪੈਣੀ ਨਜ਼ਰ Read More »

ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜ਼ਿਲਾ ਪੱਧਰ ’ਤੇ 24 ਘੰਟੇ ਸੇਵਾਵਾਂ ਲਈ ਕੰਟਰੋਲ ਰੂਮ ਸਥਾਪਿਤ: ਐਸਡੀਐਮ

* ਐਸਡੀਐਮ ਦਫਤਰ ਬਰਨਾਲਾ ਵਿਖੇ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01679-230032* ਸਿਹਤ ਵਿਭਾਗ ਦਾ ਕੰਟਰੋਲ ਰੂਮ ਨੰਬਰ 01679-234777* 24 ਘੰਟੇ ਸੇਵਾਵਾਂ ਦੇਣਗੇ ਕੰਟਰੋਲ ਰੂਮ ਬਰਨਾਲਾ, 22 ਮਾਰਚ ਕਰੋਨਾ ਵਾਇਰਸ ਦੇ ਫੈਲਾਅ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਿਖੇ ਜ਼ਿਲਾ ਬਰਨਾਲਾ ਅਤੇ ਉਪ …

ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜ਼ਿਲਾ ਪੱਧਰ ’ਤੇ 24 ਘੰਟੇ ਸੇਵਾਵਾਂ ਲਈ ਕੰਟਰੋਲ ਰੂਮ ਸਥਾਪਿਤ: ਐਸਡੀਐਮ Read More »

Scroll to Top