Author name: Barnala Today

ਪ੍ਰਸ਼ਾਸ਼ਨਿਕ ਸਖਤੀ – ਤੈਅ ਰੇਟ ਤੋਂ ਵੱਧ ਕੀਮਤ ‘ਤੇ ਫੇਸਮਾਸਕ/ਸੈਨੇਟਾਈਜ਼ਰ ਵੇਚੇ ਤਾਂ ਹੋਊ ਕਾਨੂੰਨੀ ਕਾਰਵਾਈ- ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ 22 ਮਾਰਚ 2020  ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ Essential commodities act, 1955 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਬਰਨਾਲਾ ਅੰਦਰ ਜੇਕਰ ਕਿਸੇ ਵੀ ਕੈਮਿਸਟ/ਹਸਪਤਾਲ ਵੱਲੋਂ, ਕੰਪਨੀ ਦੁਆਰਾ ਤੈਅ ਰੇਟ ਤੋਂ ਵੱਧ ਕੀਮਤ ‘ਤੇ ਕੋਈ ਵੀ ਦਵਾਈ ਜਾਂ ਲੋੜੀਂਦੀ ਵਸੂਤ (ਫੇਸ ਮਾਸਕ, ਸੈਨੇਟਾਈਜ਼ਰ ਤੇ ਹੋਰ) ਵੇਚੀ ਜਾਂਦੀ ਹੈ ਜਾਂ ਉਸ ਦੀ …

ਪ੍ਰਸ਼ਾਸ਼ਨਿਕ ਸਖਤੀ – ਤੈਅ ਰੇਟ ਤੋਂ ਵੱਧ ਕੀਮਤ ‘ਤੇ ਫੇਸਮਾਸਕ/ਸੈਨੇਟਾਈਜ਼ਰ ਵੇਚੇ ਤਾਂ ਹੋਊ ਕਾਨੂੰਨੀ ਕਾਰਵਾਈ- ਜ਼ਿਲ੍ਹਾ ਮੈਜਿਸਟ੍ਰੇਟ Read More »

? ਕਿਉਂ ਲਗਾਇਆ ਗਿਆ ਹੈ ਜਨਤਾ ਕਰਫਿਊ

ਵਿਗਿਆਨੀਆਂ ਦੇ ਦ੍ਰਿਸ਼ਟੀਕੋਣ ਤੋਂ ਸੋਚਿਆ ਜਾਵੇ ਤਾਂ 24 ਘੰਟੇ ਦਾ ਕਰਫਿਊ ਇਸ ਵਾਇਰਸ ਚੱਕਰ ਵਿੱਚ ਇੱਕ ਬਰੇਕ ਸਾਬਿਤ ਹੋ ਸਕਦਾ ਹੈ। 24 ਘੰਟੇ ਵਿਚ ਜੇਕਰ ਇਸ ਵਾਇਰਸ ਨੂੰ ਨਵੇਂ ਇਨਸਾਨੀ ਸਰੀਰ ਨਹੀਂ ਮਿਲਣਗੇ ਤਾਂ ਕਾਫੀ ਹੱਦ ਤੱਕ ਵਾਇਰਸ ਆਪਣੇ ਆਪ ਹੀ ਖਤਮ ਹੋ ਜਾਣਗੇ ਤੇ ਕੋਰੋਨਾ ਵਾਈਰਸ ਦਾ ਜੀਵਨ ਚਕਰ ਰੁਕ ਜਾਏਗਾ। ਆਉ ਆਪਾਂ ਸਾਰੇ …

? ਕਿਉਂ ਲਗਾਇਆ ਗਿਆ ਹੈ ਜਨਤਾ ਕਰਫਿਊ Read More »

ਕੋਰੋਨਾ ਦਾ ਖਤਰਾ ਟਲਿਆ ਨਹੀ, ਹੁਣ ਸਵਾਇਨ ਫਲੂ ਦਾ ਵੀ ਖਤਰਾ

ਸਰਕਾਰੀ ਸਲਾਹ-ਵਿਦੇਸ਼ ਜਾਣ ਵਾਲਿਆਂ ਦੇ ਨਾਲ ਨਾਲ ਹੁਣ ਹੋਰਾਂ ਤੇ ਵੀ ਰੱਖੋ ਨਜ਼ਰਬਰਨਾਲਾ ਟੂਡੇ ਬਿਊਰੋ,ਕੋਰੋਨਾ ਵਾਇਰਸ ਦਾ ਖਤਰਾ ਹਾਲੇ ਟਲਿਆ ਨਹੀ, ਉਪਰੋਂ ਹੁਣ ਸਵਾਇਨ ਫਲੂ ਦਾ ਖਤਰਾ ਵੀ ਮੂੰਹ ਅੱਡ ਕੇ ਖੜ੍ਹਾ ਹੋ ਗਿਆ। ਸਰਕਾਰ ਦੀ ਨਵੀਂ ਸਲਾਹ ਨੇ ਸਿਹਤ ਵਿਭਾਗ ਦੇ ਪ੍ਰਸ਼ਾਸ਼ਨ ਨੂੰ ਹੋਰ ਵੀ ਵਖਤ ਪਾ ਦਿੱਤਾ ਹੈ। ਸਰਕਾਰੀ ਸਲਾਹ ਚ, ਕਿਹਾ ਗਿਆ …

ਕੋਰੋਨਾ ਦਾ ਖਤਰਾ ਟਲਿਆ ਨਹੀ, ਹੁਣ ਸਵਾਇਨ ਫਲੂ ਦਾ ਵੀ ਖਤਰਾ Read More »

ਗੁੱਝੀਆਂ ਗੱਲਾਂ – ਏਐਸਆਈ ਤੋਂ ਬਾਅਦ ਹੁਣ ਇੰਸਪੈਕਟਰ ਨੇ ਵੱਡੇ ਸਾਬ੍ਹ ਮੂਹਰੇ ਲਾਹ ਕੇ ਸੁੱਟੀ ਬੈਲਟ

ਦਬਕਿਆਂ ਦੀ ਦਹਿਸ਼ਤ, ਪੁਲਿਸ ਅਧਿਕਾਰੀ ਭੱਜਣੇ ਸ਼ੁਰੂ -ਨਵੇਂ ਥਾਣੇਦਾਰ ਆਪਣੇ ਸਾਬ੍ਹ ਦਾ ਫੋਨ ਰਿਸੀਵ ਕਰਨ ਤੋਂ ਕੰਨੀ ਖਿਸਕਾਉਣ ਲੱਗ ਪਏ ਬਰਨਾਲਾ ਟੂਡੇ ਬਿਊਰੋਵੱਡੇ ਸਾਬ੍ਹ ਦੇ ਦਬਕਿਆਂ ਦੀ ਦਹਿਸ਼ਤ ਜਿਲ੍ਹਾ ਪੁਲਿਸ ਵਿੱਚ ਇੱਨ੍ਹੀਂ ਵੱਧ ਚੁੱਕੀ ਹੈ ਕਿ ਵੱਡੀ ਸੰਖਿਆ ਵਿੱਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਜਿਲ੍ਹੇ ਚੋਂ ਬਦਲੀਆਂ ਕਰਵਾ ਕਰਵਾ ਕੇ ਭੱਜਣੇ ਸ਼ੁਰੂ ਹੋ ਗਏ ਹਨ। ਹੁਣ …

ਗੁੱਝੀਆਂ ਗੱਲਾਂ – ਏਐਸਆਈ ਤੋਂ ਬਾਅਦ ਹੁਣ ਇੰਸਪੈਕਟਰ ਨੇ ਵੱਡੇ ਸਾਬ੍ਹ ਮੂਹਰੇ ਲਾਹ ਕੇ ਸੁੱਟੀ ਬੈਲਟ Read More »

4 ਗਊਆਂ ਦੀ ਹੱਤਿਆ ਦੇ ਕਾਤਿਲ ਕੌਣ ?

ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਬਰਨਾਲਾ ਟੂਡੇ ਬਿਊਰੋ ਜਿਲ੍ਹੇ ਦੇ ਪਿੰਡ ਮਹਿਤਾ ਦੇ ਨਜ਼ਦੀਕ ਅਣਪਛਾਤਿਆਂ ਨੇ 4 ਰਾਠੀ ਗਊਆਂ ਦੀ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਪਾ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਅਪਰਾਧਿਕ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ …

4 ਗਊਆਂ ਦੀ ਹੱਤਿਆ ਦੇ ਕਾਤਿਲ ਕੌਣ ? Read More »

ਪੁਲਿਸ ਨੇ ਕਸਿਆ ਸਿਕੰਜਾ, ਅਫਵਾਹ ਫੈਲਾ ਰਹੇ 4 ਦੋਸ਼ੀਆਂ ਤੇ ਕੇਸ ਦਰਜ਼

ਕੋਰੋਨਾ ਵਾਇਰਸ ਸਬੰਧੀ ਝੂਠੀਆਂ ਅਫਵਾਹਾਂ ਫੈਲਾ ਰਹੇ ਸੀ ਦੋਸ਼ੀ -ਬਰਨਾਲਾ ਟੂਡੇ ਬਿਊਰੋ ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਤੇ ਪੁਲਿਸ ਨੇ ਸਖਤੀ ਕਰਨ ਦਾ ਮੂਡ ਬਣਾ ਲਿਆ ਹੈ। ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿਰੁੱਧ ਬਿਨਾਂ ਦੇਰੀ ਕੇਸ ਦਰਜ਼ ਕਰਕੇ …

ਪੁਲਿਸ ਨੇ ਕਸਿਆ ਸਿਕੰਜਾ, ਅਫਵਾਹ ਫੈਲਾ ਰਹੇ 4 ਦੋਸ਼ੀਆਂ ਤੇ ਕੇਸ ਦਰਜ਼ Read More »

ਵਿਦੇਸ਼ੋਂ ਆਉਣ ਵਾਲੇ ਵਿਅਕਤੀ ਜ਼ਿੰਮੇਵਾਰੀ ਸਮਝਦੇ ਹੋਏ ਸੈਲਫ ਰਿਪੋਰਟਿੰਗ ਕਰਨ: ਜ਼ਿਲਾ ਮੈਜਿਸਟ੍ਰੇਟ

ਸੰਪਰਕ * ਸਿਵਲ ਸਰਜਨ ਬਰਨਾਲਾ (98551-05496) ਜਾਂ ਕੰਟਰੋਲ ਰੂਮ ਨੰਬਰ  01679-234777 ਬਾਹਰਲੇ ਦੇਸ਼ ਤੋਂ ਆਉਣ ਬਾਰੇ ਵੇਰਵੇ ਲੁਕਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈਬਰਨਾਲਾ, ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿੱਚ ਆਖਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਕੋਵਿਡ-19 ਦੀ ਬਿਮਾਰੀ ਵਿਸ਼ਵ ਭਰ ਵਿੱਚ ਫੈਲੀ ਹੋਈ ਹੈ, ਜਿਸ …

ਵਿਦੇਸ਼ੋਂ ਆਉਣ ਵਾਲੇ ਵਿਅਕਤੀ ਜ਼ਿੰਮੇਵਾਰੀ ਸਮਝਦੇ ਹੋਏ ਸੈਲਫ ਰਿਪੋਰਟਿੰਗ ਕਰਨ: ਜ਼ਿਲਾ ਮੈਜਿਸਟ੍ਰੇਟ Read More »

ਡੀਸੀ ਫੂਲਕਾ ਨੇ ਅੱਜ ਲੋਕਾਂ ਨੂੰ ਕੀਤੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ

ਬਰਨਾਲਾ, ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਜ਼ਿਲ੍ਹਾ ਵਾਸੀਆਂ ਨੂੰ ਲੋੜੀਂਦੇ ਇਹਤਿਆਤ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ (22 ਮਾਰਚ) ਨੂੰ ‘ਜਨਤਾ …

ਡੀਸੀ ਫੂਲਕਾ ਨੇ ਅੱਜ ਲੋਕਾਂ ਨੂੰ ਕੀਤੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ Read More »

ਇੱਕ ਵਾਰ ਖਤਰਾ ਟਲਿਆ: ਬਰਨਾਲਾ, ਕੋਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਵੀ ਆਈ ਨੈਗੇਟਿਵ

ਬਰਨਾਲਾ ਸਿਵਲ ਹਸਪਤਾਲ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਭਰਤੀ ਕੋਰੋਨਾ ਵਾਇਰਸ ਦੇ ਤਿੰਨੋ ਸ਼ੱਕੀ ਮਰੀਜਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਖਤਰਾ ਫਿਲਹਾਲ ਟਲਿਆ ਹੈ। ਐਸ.ਐਮ.ਓ ਡਾਕਟਰ ਜੋਤੀ ਕੌਂਸਲ ਨੇ ਦੱਸਿਆ ਕਿ ਠੁੱਲੀਵਾਲ ਪਿੰਡ ਦੇ ਭਰਤੀ ਮਰੀਜ਼ ਦੀ ਰਿਪੋਰਟ ਸ਼ੁਕਰਵਾਰ ਨੂੰ ਹੀ ਨੈਗੇਟਿਵ ਆ ਗਈ ਸੀ ਜਦੋਂ ਕਿ 22 ਏਕੜ ਖੇਤਰ ‘ਚ ਰਹਿਣ ਵਾਲੀ ਇੱਕ ਔਰਤ …

ਇੱਕ ਵਾਰ ਖਤਰਾ ਟਲਿਆ: ਬਰਨਾਲਾ, ਕੋਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਵੀ ਆਈ ਨੈਗੇਟਿਵ Read More »

ਕੋਰੋਨਾ ਵਾਇਰਸ- ਮੌਕਾ ਮੁਆਇਨਾ ਅਪਡੇਟ

ਮਿਤੀ-21 ਮਾਰਚ, ਸਮਾਂ ਸਵੇਰ 9 : 20 ਵਜੇ ਸਥਾਨ- ਨਸ਼ਾ ਛੁਡਾਉ ਕੇਂਦਰ ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੀ ਹਾਲਤ ਨਾਲ ਨਿਪਟਣ ਲਈ ਅਗਾਉਂ ਇੰਤਜਾਮ ਕਰਦੇ ਹੋਏ ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ ਤੇ ਸਥਿਤ ਸੋਹਲ ਪੱਤੀ ਵਿਖੇ ਪਹਿਲਾਂ ਤੋਂ ਬਣੇ ਨਸ਼ਾ ਛੁਡਾਉ ਕੇਂਦਰ ਵਿਖੇ ਸਿਵਲ ਹਸਪਤਾਲ ਤੋਂ ਵੱਖਰਾ ਪੰਜਾਹ ਬੈਡ ਦਾ …

ਕੋਰੋਨਾ ਵਾਇਰਸ- ਮੌਕਾ ਮੁਆਇਨਾ ਅਪਡੇਟ Read More »

Scroll to Top