Author name: Barnala Today

ਬਰਨਾਲਾ ਚ, ਕੋਰੋਨਾ ਵਾਇਰਸ ਦੀ ਕਰੋਪੀ ਜਾਰੀ, ਸਹਿਮੇ ਲੋਕ,ਪ੍ਰਸ਼ਾਸ਼ਨ ਮੁਸਤੈਦ

22 ਏਕੜ ਦੇ 24 ਹੋਰ ਵਿਅਕਤੀਆਂ ਤੇ ਵੀ ਸਿਹਤ ਵਿਭਾਗ ਦੀ ਪੈਣੀ ਨਜ਼ਰ ਹਸਪਤਾਲ ਭਰਤੀ 3 ਸ਼ੱਕੀ ਮਰੀਜ਼ਾਂ ਚੋਂ,1 ਦੀ ਰਿਪੋਰਟ ਮਿਲੀ ਨੈਗੇਟਿਵ -22 ਏਕੜ ਦੀ ਦਾਖਿਲ ਮਰੀਜ਼ ਸਣੇ 2 ਦੀ ਰਿਪੋਰਟ ਅੱਜ ਮਿਲਣ ਦੀ ਸੰਭਾਵਨਾ ਅੰਡਰ ਅਬਜਰਬੇਸ਼ਨ ਰੱਖੇ, ਸੀਲ ਕੀਤੇ 22 ਏਕੜ ਖੇਤਰ ਦੇ 24 ਹੋਰ ਮਰੀਜ਼ -ਲੋਕ ਸੰਯਮ ਰੱਖਣ ਤੇ ਪ੍ਰਸ਼ਾਸ਼ਨ ਨੂੰ ਦੇਣ …

ਬਰਨਾਲਾ ਚ, ਕੋਰੋਨਾ ਵਾਇਰਸ ਦੀ ਕਰੋਪੀ ਜਾਰੀ, ਸਹਿਮੇ ਲੋਕ,ਪ੍ਰਸ਼ਾਸ਼ਨ ਮੁਸਤੈਦ Read More »

ਆਰਕੇ ਫਰਮਾ ਮਲੇਰਕੋਟਲਾ ਦੇ ਮਾਲਿਕ ਰਜਿੰਦਰ ਕੁਮਾਰ ਤੋਂ ਬਰਾਮਦ ਹੋਈ 1 ਕਰੋੜ 14 ਲੱਖ ਦੀ ਡਰੱਗ ਮਨੀ

–ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ-ਫਰੋਲੇ ਪਰਦੇ, ਉਧੜੀਆਂ ਤੰਦਾਂ ਬਰਨਾਲਾ ਟੂਡੇ ਬਿਊਰੋ। ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੀ ਕੜੀ ਨਾਲ ਕੜੀ ਜੋੜ ਕੇ ਸੀਆਈਏ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਤਫਤੀਸ਼ ਦੇ ਦੌਰਾਨ ਪੁਲਿਸ ਨੇ ਆਰਕੇ ਫਰਮਾ ਮਲੇਰਕੋਟਲਾ ਦੇ ਮਾਲਿਕ ਰਜਿੰਦਰ ਕੁਮਾਰ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ 1 ਕਰੋੜ 14 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ …

ਆਰਕੇ ਫਰਮਾ ਮਲੇਰਕੋਟਲਾ ਦੇ ਮਾਲਿਕ ਰਜਿੰਦਰ ਕੁਮਾਰ ਤੋਂ ਬਰਾਮਦ ਹੋਈ 1 ਕਰੋੜ 14 ਲੱਖ ਦੀ ਡਰੱਗ ਮਨੀ Read More »

”ਬਰਨਾਲਾ ‘ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਪਹੁੰਚੇ ਹਸਪਤਾਲ”

ਪਟਿਆਲਾ ਲੈਬ ਜਾਂਚ ਲਈ ਭੇਜੇ ਸੈਂਪਲ- ਐਸ.ਐਮ.ਓ. 22 ਏਕੜ ਖੇਤਰ ਕੀਤਾ ਸੀਲ, ਗਲੀਆਂ ਦੇ ਮੇਨ ਗੇਟਾਂ ਨੂੰ ਜੜੇ ਜ਼ਿੰਦੇ ਕੋਰੋਨਾ ਵਾਇਰਸ ਦਾ ਖਤਰਾ ਹੁਣ ਬਰਨਾਲਾ ਵਾਸ਼ੀਆਂ ਦੇ ਸਿਰ ਤੇ ਵੀ ਵਧੇਰੇ ਮੰਡਰਾਉਣ ਲੱਗ ਪਿਆ ਹੈ। ਸ਼ਹਿਰ ਦੇ 2 ਤੇ ਪੇਂਡੂ ਖੇਤਰ ਦਾਜ ਇੱਕ ਯਾਨੀ ਕੁੱਲ ਤਿੰਨ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਦੇ ਸ਼ੱਕ ਕਾਰਨ ਹਸਪਤਾਲ ਭਰਤੀ …

”ਬਰਨਾਲਾ ‘ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਰੀਜ਼ ਪਹੁੰਚੇ ਹਸਪਤਾਲ” Read More »

ਬਾਗੀ ਹੋਏ ਕਾਂਗਰਸ ਚੇਅਰਮੈਨ ਤੇ ਡੋਰੇ ਪਾਉਣ ਲੱਗੀ ਆਪ

-ਚਾਹ ਦੀਆਂ ਚੁਸਕੀਆਂ ਦੇ ਨਾਲ ਹੋਈ ਰਾਜਸੀ ਚਰਚਾ ਬਰਨਾਲਾ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਨਰਾਜ਼ ਹੋ ਕੇ ਬਰਨਾਲਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਉਪ ਚੇਅਰਮੈਨ ਦੇ ਅਹੁਦੇ ਨੂੰ ਠੁਕਰਾ ਦੇਣ ਵਾਲੇ ਬਲਦੇਵ ਦਾਸ ਮਹੰਤ ਸੰਘੇੜਾ ਤੇ ਆਮ ਆਦਮੀ ਪਾਰਟੀ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਪਹਿਲ ਕਦਮੀ ਕਰਦਿਆਂ ਆਪ ਦੇ ਹਲਕਾ …

ਬਾਗੀ ਹੋਏ ਕਾਂਗਰਸ ਚੇਅਰਮੈਨ ਤੇ ਡੋਰੇ ਪਾਉਣ ਲੱਗੀ ਆਪ Read More »

ਘਟਨਾ ਤੋਂ 2 ਸਾਲ 17 ਦਿਨ ਬਾਅਦ ਪੁਲਿਸ ਨੇ ਫੜ੍ਹੇ 2 ਦੋਸ਼ੀ,1 ਦੀ ਤਲਾਸ਼ ਹਾਲੇ ਵੀ ਜਾਰੀ

ਫਾਈਨਾਂਸਰ ਨੂੰ ਅਗਵਾ ਕਰ ਮਾਰ-ਕੁੱਟ ਕਰਨ ਤੇ ਨਗਨ ਵੀਡੀਉ ਬਣਾਉਣ ਦਾ ਮਾਮਲਾ ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਦੀ ਐਫਆਈਆਰ ਕੈਂਸਲ ਕਰਨ ਦੀ ਐਸਪੀਡੀ ਨੇ ਕੀਤੀ ਸੀ ਸਿਫਾਰਸ਼ 18 ਮਹੀਨੇ ਥਾਣੇ ਵਿੱਚ ਹੀ ਦਬੇ ਰਹੇ, ਆਈਜੀ ਦੁਆਰਾ ਜਾਂਚ ਕਰਵਾ ਕੇ ਦਿੱਤੇ ਕਾਰਵਾਈ ਕਰਨ ਦੇ ਹੁਕਮ ਬਰਨਾਲਾ ਟੂਡੇ ਬਿਊਰੋ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, …

ਘਟਨਾ ਤੋਂ 2 ਸਾਲ 17 ਦਿਨ ਬਾਅਦ ਪੁਲਿਸ ਨੇ ਫੜ੍ਹੇ 2 ਦੋਸ਼ੀ,1 ਦੀ ਤਲਾਸ਼ ਹਾਲੇ ਵੀ ਜਾਰੀ Read More »

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇ ਰਹੇ ਸੁਰਜੀਤਪੁਰਾ ਕੋੋਠੇ ਦੇ ਕਿਸਾਨ

* ਮੁੱਖ ਖੇਤੀਬਾੜੀ ਅਫਸਰ ਵੱਲੋਂ ਪਿੰਡ ਸੁਰਜੀਤਪੁਰਾ ਕੋੋਠੇ, ਸੇਖਾ, ਜਲੂਰ ਤੇ ਠੁੱਲੇਵਾਲ ਦਾ ਦੌਰਾ* ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਸ਼ਲ ਬਰਨਾਲਾ, ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਦੇ ਉਦੇਸ਼ ਅਤੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ …

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇ ਰਹੇ ਸੁਰਜੀਤਪੁਰਾ ਕੋੋਠੇ ਦੇ ਕਿਸਾਨ Read More »

ਡਿਪਟੀ ਕਮਿਸ਼ਨਰ ਵੱਲੋਂ ਧਾਰਮਿਕ ਸੰਸਥਾਵਾਂ ਨੂੰ 20 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰਨ ਦੀ ਅਪੀਲ

* ਕਰੋਨਾ ਵਾਇਰਸ ਤੋਂ ਬਚਾਅ ਲਈ ਸੰਗਤ ਦੇ ਹੱਥ ਧਵਾਉਣ ਲਈ ਧਾਰਮਿਕ ਸੰਸਥਾਵਾਂ ਨੂੰ ਪ੍ਰੇਰਿਆ* ਇਹਤਿਆਤ ਵਜੋਂ ਆਪਸ ’ਚ ਇਕ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਫੈਕਟਰੀ ਵਰਕਰ* ਖੰਘ, ਜੁਕਾਮ ਜਾਂ ਬੁਖਾਰ ਹੋਣ ’ਤੇ ਸਿਹਤ ਵਿਭਾਗ ਨਾਲ ਕੀਤਾ ਜਾਵੇ ਸੰਪਰਕ* ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਉਤੇ ਜ਼ੋਰਬਰਨਾਲਾ,       ਕਰੋਨਾ ਵਾਇਰਸ …

ਡਿਪਟੀ ਕਮਿਸ਼ਨਰ ਵੱਲੋਂ ਧਾਰਮਿਕ ਸੰਸਥਾਵਾਂ ਨੂੰ 20 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰਨ ਦੀ ਅਪੀਲ Read More »

ਚਾਰ ਗਰੁੱਪਾਂ ਦੇ ਠੇਕਿਆਂ ਤੋਂ 22 ਕਰੋੜ 66 ਲੱਖ ਰੁਪਏ ਮਾਲੀਆ ਹੋਵੇਗਾ ਪ੍ਰਾਪਤ

ਜ਼ਿਲਾ ਬਰਨਾਲਾ ਦੇ ਸ਼ਰਾਬ ਦੇ ਠੇਕਿਆਂ ਲਈ ਹੋਈ ਨਿਲਾਮੀ* ਚਾਰ ਗਰੁੱਪਾਂ ਦੇ ਠੇਕਿਆਂ ਲਈ ਲਾਟਰੀ ਰਾਹੀਂ ਕੱਢੇ ਗਏ ਡਰਾਅ* ਰਹਿੰਦੇ ਗਰੁੱਪਾਂ ਲਈ 21 ਮਾਰਚ ਤੱਕ ਅਰਜ਼ੀਆਂ ਮੰਗੀਆਂ ਬਰਨਾਲਾ,  ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਅਧੀਨ ਜ਼ਿਲਾ ਬਰਨਾਲਾ ਨਾਲ ਸਬੰਧਤ ਠੇਕਿਆਂ ਦੀ ਨਿਲਾਮੀ ਅੱਜ ਸਥਾਨਕ ‘ਗਰੇਵਾਲ ਰਿਜ਼ੋਰਟਸ’ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ (ਡਰਾਅ ਆਫ …

ਚਾਰ ਗਰੁੱਪਾਂ ਦੇ ਠੇਕਿਆਂ ਤੋਂ 22 ਕਰੋੜ 66 ਲੱਖ ਰੁਪਏ ਮਾਲੀਆ ਹੋਵੇਗਾ ਪ੍ਰਾਪਤ Read More »

ਜ਼ਰਾ ਸਾਵਧਾਨ ਰਹੋ-ਸੈਨੇਟਾਈਜੇਸ਼ਨ ਦੇ ਨਾਮ ਹੇਠ ਹੋ ਸਕਦੀ ਹੈ ਧੋਖਾਧੜੀ ਜਾਂ ਛੇੜਛਾੜ

–ਐਸਐਸਪੀ ਗੋਇਲ ਨੇ ਲੋਕਾਂ ਨੂੰ ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਤੇ ਦਿੱਤਾ ਜ਼ੋਰ- -ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸੰਗਠਨ ਦੀ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨਜ਼ਦੀਕੀ ਥਾਣੇ ‘ਚ ਦਿਉ ਬਰਨਾਲਾ ਟੂਡੇ ਬਿਊਰੋ ਇੱਕ ਪਾਸੇ ਲੋਕ ਕੋਰੋਨਾ ਵਾਇਰਸ ਦੇ ਖਤਰੇ ਤੋਂ ਭੈਅ-ਭੀਤ ਹੋ ਕੇ ਕੋਰੋਨਾ ਤੋਂ ਬਚਾਅ ਦੇ ਢੰਗ ਤਰੀਕੇ ਲੱਭ ਰਹੇ ਹਨ। ਪਰੰਤੂ …

ਜ਼ਰਾ ਸਾਵਧਾਨ ਰਹੋ-ਸੈਨੇਟਾਈਜੇਸ਼ਨ ਦੇ ਨਾਮ ਹੇਠ ਹੋ ਸਕਦੀ ਹੈ ਧੋਖਾਧੜੀ ਜਾਂ ਛੇੜਛਾੜ Read More »

ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ- ਤਾਇਬ ਕੁਰੈਸ਼ੀ,ਪ੍ਰੇਮ ਤੇ ਬੱਬੂ ਨੂੰ ਅਦਾਲਤ ਨੇ ਭੇਜਿਆ ਜੇਲ੍ਹ

-ਰੁਪੇਸ਼ ਦਾ 2 ਦਿਨ ਦਾ ਹੋਰ ਵਧਿਆ ਪੁਲਿਸ ਰਿਮਾਂਡ, ਬਰਾਮਦ ਹੋਈ 1 ਲੱਖ 23 ਹਜ਼ਾਰ ਰੁਪਏ ਹੋਰ ਡਰੱਗ ਮਨੀ ਬਰਨਾਲਾ ਟੂਡੇ ਬਿਊਰੋ ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ ਦੀ ਅਹਿਮ ਕੜੀ ਸਮਝੇ ਜਾਂਦੇ ਨਸ਼ਾ ਸਮਗਲਰ ਤਾਇਬ ਕੁਰੈਸ਼ੀ, ਰਿੰਕੂ ਮਿੱਤਲ ਦੇ ਸਾਥੀ ਪ੍ਰੇਮ ਤੇ ਬੱਬੂ ਨੂੰ ਬਰਾਨਾਲਾ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਹੈ। …

ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ- ਤਾਇਬ ਕੁਰੈਸ਼ੀ,ਪ੍ਰੇਮ ਤੇ ਬੱਬੂ ਨੂੰ ਅਦਾਲਤ ਨੇ ਭੇਜਿਆ ਜੇਲ੍ਹ Read More »

Scroll to Top