Author name: Anubhav Dubey

ਸਰਕਾਰੀ ਸਕੂਲ ਫਰੋਰ ਵਿਖੇ ਅਥਲੈਟਿਕ ਮੀਟ ਕਰਵਾਈ ਗਈ

ਪੀਟੀ ਨਿਊਜ਼/  ਫ਼ਤਹਿਗੜ੍ਹ ਸਾਹਿਬ 29 ਅਕਤੂਬਰ 2022 ਵਿਦਿਆਰਥੀ ਵਰਗ ਲਈ ਜਿਥੇ ਸਿੱਖਿਆ ਜਰੂਰੀ ਹੈ ਉਥੇ ਹੀ ਖੇਡਾਂ ਵੀ ਅਹਿਮ ਸਥਾਨ ਰੱਖਦਿਆਂ ਹਨ ਕਿਓਂਕਿ ਖੇਡਾਂ ਨਾਲ ਜੁੜ ਕੇ ਸਾਡੇ ਬੱਚੇ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੋਂ ਬਚੇ ਰਹਿ ਸਕਦੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ) ਸ਼੍ਰੀ ਸ਼ੁਸ਼ੀਲ ਨਾਥ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੋਰ …

ਸਰਕਾਰੀ ਸਕੂਲ ਫਰੋਰ ਵਿਖੇ ਅਥਲੈਟਿਕ ਮੀਟ ਕਰਵਾਈ ਗਈ Read More »

ਜ਼ਿਲ੍ਹਾ ਪੱਧਰੀ ਸੋ਼ਅ ਐਂਡ ਟੈਲ ਅਕਟੀਵਿਟੀ ਵਿੱਚ ਵਿਦਿਆਰਥੀਆਂ ਨੇ ਦਿਖਾਏ ਜੌਹਰ

ਪੀਟੀ ਨਿਊਜ਼/ ਫਾਜਿਲਕਾ 29 ਅਕਤੂਬਰ 2022 ਐਸ ਸੀ ਈ ਆਰ ਟੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਅਤੇ ਜ਼ਿਲਾ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਿੱਖਿਆ ਡਾ ਸੁਖਵੀਰ ਸਿੰਘ ਬੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ ਦੀ ਯੋਗ ਅਗਵਾਈ ਤਹਿਤ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਦੀ ਸੋ਼ਅ ਐਂਡ ਟੈਲ ਐਕਟੀਵਿਟੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੰਨਿਆ ਫਾਜ਼ਿਲਕਾ ਵਿਖੇ …

ਜ਼ਿਲ੍ਹਾ ਪੱਧਰੀ ਸੋ਼ਅ ਐਂਡ ਟੈਲ ਅਕਟੀਵਿਟੀ ਵਿੱਚ ਵਿਦਿਆਰਥੀਆਂ ਨੇ ਦਿਖਾਏ ਜੌਹਰ Read More »

ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਕਲੀਨ ਇੰਡੀਆ 2.0 ਮੁਹਿੰਮ ਜਾਰੀ

 ਰਘੁਵੀਰ ਹੈੱਪੀ/ ਬਰਨਾਲਾ, 29 ਅਕਤੂਬਰ 2022 ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹਿਰੂ ਯੁਵਾ ਕੇਂਦਰ ਸੰਗਠਨ ਵਲੋ ਦੇਸ਼ ਭਰ ਵਿਚ ਲੋਕਾਂ ਨੂੰ ਸਵੱਛਤਾ ਲਈ ਜਾਗਰੂਕ ਕਰਨ ਦੇ ਮਕਸਦ ਨਾਲ 1 ਅਕਤੂਬਰ ਤੋਂ ਕਲੀਨ ਇੰਡੀਆ 2.0 ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ …

ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਕਲੀਨ ਇੰਡੀਆ 2.0 ਮੁਹਿੰਮ ਜਾਰੀ Read More »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ (ਮਾਰਕੀਟਿੰਗ ਵਿੰਗ) ਵੱਲੋਂ ਦਾਣਾ ਮੰਡੀ ਵਿਖੇ ਚੈਕਿੰਗ

ਪੀਟੀ ਨਿਊਜ਼/ ਫਾਜਿਲਕਾ 29 ਅਕਤੂਬਰ 2022 ਸਹਾਇਕ ਮਾਰਕੀਟਿੰਗ ਅਫ਼ਸਰ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਡਾ ਸੰਦੀਪ ਕੁਮਾਰ ਭਠੇਜਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਕੀਟਿੰਗ ਵਿੰਗ ਦੇ ਅਧਿਕਾਰੀ ਖੇਤੀਬਾੜੀ ਵਿਕਾਸ ਅਫਸਰ ਹਰਵਿੰਦਰ ਕੰਬੋਜ ਅਤੇ ਖੇਤੀਬਾੜੀ ਵਿਕਾਸ ਅਫਸਰ ਆਸ਼ੂ ਕੰਬੋਜ ਵੱਲੋਂ ਮੁੱਖ ਦਾਣਾ ਮੰਡੀ ਫ਼ਾਜ਼ਿਲਕਾ ਵਿੱਚ ਆੜ੍ਹਤੀਆਂ ਵੱਲੋਂ ਤੋਲ ਸਬੰਧੀ ਵਰਤੇ ਜਾ ਰਹੇ ਕੰਡੇ ਅਤੇ ਵੱਟਿਆਂ ਤੇ ਲੱਗੇ ਵੈਰੀਫਿਕੇਸ਼ਨ …

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ (ਮਾਰਕੀਟਿੰਗ ਵਿੰਗ) ਵੱਲੋਂ ਦਾਣਾ ਮੰਡੀ ਵਿਖੇ ਚੈਕਿੰਗ Read More »

ਡੇਂਗੂ ਮੱਛਰ ਦਾ ਲਾਰਵਾ ਪਨਪਣ ਤੋਂ ਪਹਿਲਾਂ ਹੀ ਰੋਕਣ ਲਈ ਲੋਕ ਸਹਿਯੋਗ ਕਰਨ-ਸਾਕਸ਼ੀ ਸਾਹਨੀ

ਰਿਚਾ ਨਾਗਪਾਲ/ ਪਟਿਆਲਾ 29 ਅਕਤੂਬਰ 2022 ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਡੇਂਗੂ ਮੱਛਰ ਦਾ ਲਾਰਵਾ ਚੈਕ ਕਰਨ ਲਈ ਸਿਹਤ ਵਿਭਾਗ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਖ਼ੁਦ ਅਗਵਾਈ ਕੀਤੀ। ਇਨ੍ਹਾਂ ਟੀਮਾਂ ਨੇ ਸ਼ਹਿਰ ਅੰਦਰ ਦਾਰੂ ਕੁਟੀਆ ਮੁਹੱਲਾ, ਸੰਜੇ ਕਲੋਨੀ, ਤਫ਼ੱਜਲਪੁਰਾ ਤੇ ਡੇਂਗੂ ਤੋਂ ਪ੍ਰਭਾਵਤ ਹੋਣ ਵਾਲੀਆਂ ਹੋਰ ਕਲੋਨੀਆਂ ਦਾ ਨਿਰੀਖਣ …

ਡੇਂਗੂ ਮੱਛਰ ਦਾ ਲਾਰਵਾ ਪਨਪਣ ਤੋਂ ਪਹਿਲਾਂ ਹੀ ਰੋਕਣ ਲਈ ਲੋਕ ਸਹਿਯੋਗ ਕਰਨ-ਸਾਕਸ਼ੀ ਸਾਹਨੀ Read More »

ਮਨੋਹਰ ਲਾਲ ਅਤੇ ਪਿੱਪਲ ਸਿੱਧੂ ਪੰਜਵੀਂ ਵਾਰ ਸਰਬ ਸੰਮਤੀ ਨਾਲ ਪੀ.ਐਸ.ਐਮ.ਐਸ.ਯੂ. ਦੇ ਜਿ਼ਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਬਣੇ

ਬਿੱਟੂ ਜਲਾਲਾਬਾਦੀ/  ਫਿਰੋਜ਼ਪੁਰ 28 ਅਕਤੂਬਰ 2022 ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਦੀ ਹੰਗਾਮੀ ਮੀਟਿੰਗ ਬੀਤੇ ਦਿਨ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਜਥੇਬੰਦੀ ਦੀ ਜਿ਼ਲ੍ਹਾ ਇਕਾਈ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਕਲੈਰੀਕਲ ਆਗੂ ਅਤੇ ਵਰਕਰ ਹਾਜ਼ਰ ਸਨ । ਇਸ …

ਮਨੋਹਰ ਲਾਲ ਅਤੇ ਪਿੱਪਲ ਸਿੱਧੂ ਪੰਜਵੀਂ ਵਾਰ ਸਰਬ ਸੰਮਤੀ ਨਾਲ ਪੀ.ਐਸ.ਐਮ.ਐਸ.ਯੂ. ਦੇ ਜਿ਼ਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਬਣੇ Read More »

ਆਮ ਆਦਮੀ ਨੂੰ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਮਿਲਣ ਪ੍ਰਸ਼ਾਸਕੀ ਸੇਵਾਵਾਂ-ਵਿਵੇਕ ਪ੍ਰਤਾਪ ਸਿੰਘ

ਰਾਜੇਸ਼ ਗੌਤਮ/ ਪਟਿਆਲਾ, 28 ਅਕਤੂਬਰ 2022 ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ-ਕਮ-ਜ਼ਿਲ੍ਹਾ ਪਟਿਆਲਾ ਦੇ ਪ੍ਰਭਾਰੀ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਕੀ ਸੇਵਾਵਾਂ ਅਤੇ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਪ੍ਰਭਾਰੀ ਸਕੱਤਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਬੈਠਕ …

ਆਮ ਆਦਮੀ ਨੂੰ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਮਿਲਣ ਪ੍ਰਸ਼ਾਸਕੀ ਸੇਵਾਵਾਂ-ਵਿਵੇਕ ਪ੍ਰਤਾਪ ਸਿੰਘ Read More »

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਲੇਖਕਾਂ ਸੂਫ਼ੀ ਅਮਰਜੀਤ ਤੇ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਨੂੰ ਸ਼ਰਧਾਂਜਲੀ ਭੇਂਟ

ਦਵਿੰਦਰ ਡੀ ਕੇ/ ਲੁਧਿਆਣਾ, 28 ਅਕਤੂਬਰ 2022 ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦੋ ਸਿਰਕੱਢ ਪੰਜਾਬੀ ਲੇਖਕਾਂ ਸੂਫ਼ੀ ਅਮਰਜੀਤ (ਕੈਨੇਡਾ) ਤੇ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਦਿਆਂ ਇਸ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦੋਵੇ ਲੇਖਕ ਸਿਰਫ਼ ਕਲਮ ਦੇ ਧਨੀ ਹੀ ਨਹੀਂ ਸਨ ਸਗੋਂ ਲੋਕ …

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਲੇਖਕਾਂ ਸੂਫ਼ੀ ਅਮਰਜੀਤ ਤੇ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਨੂੰ ਸ਼ਰਧਾਂਜਲੀ ਭੇਂਟ Read More »

ਕਾਂਗਰਸ ਪਾਰਟੀ ਨੇ ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਜਗਦੀਸ਼ ਟਾਈਟਲਰ ਨੂੰ ਸ਼ਾਮਲ ਕਰਵਾ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ

 ਰਿਚਾ ਨਾਗਪਾਲ/ ਪਟਿਆਲਾ , 28 ਅਕਤੂਬਰ 2022 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ 1984 ਦੇ ਦਿਲੀ ਸਿੱਖ ਕਤਲੇਆਮ ਕੇਸ ਵਿੱਚ ਨਾਮਜ਼ਦ ਜਗਦੀਸ਼ ਟਾਈਟਲਰ ਨੂੰ ਸ਼ਾਮਲ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ …

ਕਾਂਗਰਸ ਪਾਰਟੀ ਨੇ ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਜਗਦੀਸ਼ ਟਾਈਟਲਰ ਨੂੰ ਸ਼ਾਮਲ ਕਰਵਾ ਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ Read More »

ਫਲਾਇੰਗ ਫੈਦਰਜ਼ ਦਾ ਦਿਵਾਲੀ ਸਮਾਗਮ ‘ਫਿਵਾਈ-22” ਰਿਹਾ ਸਾਨਦਾਰ-ਸ੍ਰੀ ਸਿਵ ਸਿੰਗਲਾ

ਸੋਨੀ/ ਬਰਨਾਲਾ, 28 ਅਕਤੂਬਰ 2022 ਇਲਾਕੇ ਦੀ ਪ੍ਰਸਿੱਧ ਵਿਦਿਆਕ ਸੰਸਥਾ ਵਲਇੰਗ ਫੇਦਰਜ ਵੱਲੋ ਦਿਵਾਲੀ ਦੀ ਖੁਸ਼ੀ ਵਿੱਚ ਸਮਾਗਮ ਕਰਵਾਈਆ ਗਿਆ। ਇਹ ਸਮਾਗਮ ਸੰਸਥਾਂ ਵੱਲੋਂ ਗ੍ਰੇਡ ਕਸਲ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸੰਸਥਾ ਦੇ ਕੰਟਰੀ ਹੈਡ ਸ੍ਰੀ ਸਿਵ ਸਿੰਗਲਾ ਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮੁਚੇ ਫਲਾਇੰਗ ਫੈਦਰਜ (11 ਸਾਖਾਵਾ) ਦੇ ਕਰਮਚਾਰੀਆ …

ਫਲਾਇੰਗ ਫੈਦਰਜ਼ ਦਾ ਦਿਵਾਲੀ ਸਮਾਗਮ ‘ਫਿਵਾਈ-22” ਰਿਹਾ ਸਾਨਦਾਰ-ਸ੍ਰੀ ਸਿਵ ਸਿੰਗਲਾ Read More »

Scroll to Top