PRTC ਦੇ ਆਹ ਫੈਸਲੇ ਤੋਂ ਔਖੇ ਹੋਏ ਪ੍ਰਾਈਵੇਟ ਟ੍ਰਾਂਸਪੋਰਟਰ
Spread the love ਬਠਿੰਡਾ ਦੀਆਂ ਪ੍ਰਾਈਵੇਟ ਬੱਸਾਂ ਲਈ ਬੱਸ ਅੱਡਾ ਫੀਸ ਦਾ ਰੱਫੜ ਵਧਣ ਲੱਗਾ ਅਸ਼ੋਕ ਵਰਮਾ ,ਬਠਿੰਡਾ,5 ਅਪਰੈਲ 2023 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਠਿੰਡਾ ਡਿੱਪੂ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਬੱਸ ਅੱਡਾ ਫ਼ੀਸ ਵਧਾਉਣ ਦਾ ਰੱਫੜ ਪੈਂਦਾ ਨਜ਼ਰ ਆਉਣ ਲੱਗਾ ਹੈ। ਪੀਆਰਟੀਸੀ ਨੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੱਡਾ ਝਟਕਾ …
PRTC ਦੇ ਆਹ ਫੈਸਲੇ ਤੋਂ ਔਖੇ ਹੋਏ ਪ੍ਰਾਈਵੇਟ ਟ੍ਰਾਂਸਪੋਰਟਰ Read More »