ਮਾਲਵੇ ਦੀ ਮਹਿਕ ਸੰਭਾਲਣ ਵਾਲੇ ਪੰਜਾਬੀ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਦੇਹਾਂਤ
Spread the love ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਦਵਿੰਦਰ ਡੀ.ਕੇ. ਲੁਧਿਆਣਾਃ 11ਦਸੰਬਰ 2022 ਮੌੜ ਮੰਡੀ(ਬਠਿੰਡਾ) ਦੇ ਜੰਮਪਲ ਤੇ ਕਿਰਤੀ ਕਿਸਾਨ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 62 ਸਾਲਾਂ ਦੇ ਸਨ। ਸਃ ਮਾਨ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ। ਸਾਹਿੱਤਕ ਹਲਕਿਆਂ ਚ ਬਹੁਤ ਹੀ …
ਮਾਲਵੇ ਦੀ ਮਹਿਕ ਸੰਭਾਲਣ ਵਾਲੇ ਪੰਜਾਬੀ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਦੇਹਾਂਤ Read More »