ਖੋਟਾ’ ਸਿੱਧ ਹੋਣ ਲੱਗਿਆ ‘ਆਪ ਦੇ ਰਤਨਾਂ’ ਚੋਂ ਇੱਕ ਹੋਰ ਵਿਧਾਇਕ
Spread the love ਅਸ਼ੋਕ ਵਰਮਾ , ਬਠਿੰਡਾ, 19 ਮਈ 2023 ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੀ ਆਵਾਜ਼ ਦੇ ਨਮੂਨੇ ਦੀ ਪੁਸ਼ਟੀ ਹੋਣ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਵਿੱਚ ਪਿਛਲੇ ਸਮੇਂ ਦੌਰਾਨ ਹੋਈ ਚੱਕ-ਥੱਲ ਤੇ ਮੋਹਰ ਲੱਭਦੀ ਦਿਖਾਈ ਦੇ ਰਹੀ ਹੈ। ਦਰਅਸਲ ਇਹ ਮਾਮਲਾ ਉਦੋਂ …
ਖੋਟਾ’ ਸਿੱਧ ਹੋਣ ਲੱਗਿਆ ‘ਆਪ ਦੇ ਰਤਨਾਂ’ ਚੋਂ ਇੱਕ ਹੋਰ ਵਿਧਾਇਕ Read More »