ਕਾਲਜ ਦੇ ਵਿੱਚ ਕਰਾਇਆ ਗਿਆ ਕ੍ਰਿਕੇਟ ਮੈਚ ਦਾ ਮੁਕਾਬਲਾ
ਸੋਨੀ/ ਬਰਨਾਲਾ, 6 ਨਵੰਬਰ 2022 ਐਸ.ਐਸ.ਡੀ ਕਾਲਜ ਬਰਨਾਲਾ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਨਾਂ ਰੁਸ਼ਨਾ ਰਹੀ ਹੈ ।ਕਾਲਜ ਵਿਖੇ ਵਿਦਿਆਰਥੀਆਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਇੰਟਰ ਕਲਾਸ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਉੱਘੇ ਸਮਾਜ ਸੇਵੀ ਗੁਰਦੀਪ ਬਾਠ ਅਤੇ ਹੋਰ ਪਤਵੰਤੇ ਸੱਜਣਾਂ ਦੁਆਰਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ।ਐਸ ਡੀ ਸਭਾ( …