ਬਰਨਾਲਾ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੇ ਲਾਇਆ ਮੈਗਾ ਕੈਂਪ

ਰਘਵੀਰ ਹੈਪੀ, ਬਰਨਾਲਾ 4 ਨਵੰਬਰ 2022      ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਜਿਲ੍ਹਾ ਬਰਨਾਲਾ ਦੇ ਸ਼ਾਂਤੀ ਹਾਲ ਵਿਖੇ ਅੱਜ ਜਿਲ੍ਹਾ ਪੱਧਰੀ ਮੈਗਾ ਕੈਂਪ …

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੇ ਲਾਇਆ ਮੈਗਾ ਕੈਂਪ Read More »

ਸਿਲਾਈ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫ਼ਿਕੇਟ 

ਰਵੀ ਸੈਣ , ਬਰਨਾਲਾ, 4 ਨਵੰਬਰ 2022         ਐਸ.ਬੀ.ਆਈ ਆਰਸੇਟੀ ਬਰਨਾਲਾ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ  ਵੱਖ—ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 30 ਦਿਨਾਂ ਦਾ ਵਿਮੈੱਨ ਟੇਲਰ ਦਾ ਕੋਰਸ ਪੂਰਾ ਕੀਤਾ ਗਿਆ। ਇਸ ਟ੍ਰੇਨਿੰਗ ਪੋ੍ਰਗਰਾਮ …

ਸਿਲਾਈ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫ਼ਿਕੇਟ  Read More »

ਸੀਆਈਆਈ ਫਾਊਂਡੇਸ਼ਨ ਨੇ ਸਹਿਕਾਰੀ ਸਭਾਵਾਂ ਨੂੰ ਮੁਹੱਈਆ ਕਰਾਈ ਮਸ਼ੀਨਰੀ

ਰਘੁਵੀਰ ਹੈੱਪੀ/  ਬਰਨਾਲਾ, 3 ਨਵੰਬਰ 2022 ਸੀ.ਆਈ.ਆਈ. ਫਾਉਂਡੇਸ਼ਨ ਵਲੋਂ ਸਹਿਕਾਰੀ ਸਭਾ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਦੇ ਉਪਰਾਲੇ ਵਜੋਂ ਭੈਣੀ ਮਹਿਰਾਜ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਲਵਜੀਤ ਕਲਸੀ ਪੁੱਜੇ। ਇਸ ਮੌਕੇ ਸੰਬੋਧਨ ਕਰਦੇ …

ਸੀਆਈਆਈ ਫਾਊਂਡੇਸ਼ਨ ਨੇ ਸਹਿਕਾਰੀ ਸਭਾਵਾਂ ਨੂੰ ਮੁਹੱਈਆ ਕਰਾਈ ਮਸ਼ੀਨਰੀ Read More »

SSD ਕਾਲਜ ਬਰਨਾਲਾ’ਚ ਮਿੰਨੀ ਕਹਾਣੀ ਦਰਬਾਰ ਤੇ ਵਿਚਾਰ ਗੋਸ਼ਟੀ ਭਲਕੇ

ਸੋਨੀ ਪਨੇਸਰ ,ਬਰਨਾਲਾ 3 ਨਵੰਬਰ 2022     ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਭਾਸ਼ਾ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਮਿੰਨੀ ਕਹਾਣੀ ਦਰਬਾਰ ਅਤੇ ਵਿਚਾਰ ਗੋਸ਼ਟੀ ਐਸ ਐਸ ਡੀ ਕਾਲਜ ਬਰਨਾਲਾ ਵਿਖੇ ਕੱਲ੍ਹ ਹੋਵੇਗੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਐਸ ਡੀ ਸਭਾ ਦੇ ਜਨਰਲ ਸੈਕਟਰੀ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਸਮਾਗਮ ਵਿਚ ਪੰਜਾਬੀ ਦੇ ਸਮਰੱਥ …

SSD ਕਾਲਜ ਬਰਨਾਲਾ’ਚ ਮਿੰਨੀ ਕਹਾਣੀ ਦਰਬਾਰ ਤੇ ਵਿਚਾਰ ਗੋਸ਼ਟੀ ਭਲਕੇ Read More »

NRI ਦੇ ਘਰ ਡਾਕਾ ,ਪਤੀ ਨੂੰ ਬੰਨ੍ਹਿਆ ਤੇ ਪਤਨੀ ਦਾ ,,

ਐਨ.ਆਰ.ਆਈ. ਦੇ ਘਰ ਵੜ੍ਹੇ ਲੁਟੇਰਿਆਂ ਨੇ ,ਪਤੀ ਨੂੰ ਬੰਨ੍ਹਿਆ ਤੇ ਪਤਨੀ ਦਾ ,, ਹਰਿੰਦਰ ਨਿੱਕਾ ,ਬਰਨਾਲਾ 3 ਨਵੰਬਰ 2022    ਜਿਲ੍ਹੇ ਅੰਦਰ ਅਮਨ ਕਾਨੂੰਨ ਦੀ ਹਾਲਤ ਦਿਨ ਬ ਦਿਨ ਨਿੱਘਰਦੀ ਜਾ ਰਹੀ ਹੈ। ਸ਼ਹਿਣਾ ਕਸਬੇ ‘ਚ ਅੱਜ ਤੜਕੇ, ਇੱਕ ਬਜੁਰਗ ਐਨ.ਆਰ.ਆਈ. ਜੋੜੇ ਦੇ ਘਰ ਕੁੱਝ ਲੁਟੇਰੇ ਦਾਖਿਲ ਹੋਏ। ਜਿਹੜੇ ਕਰੀਬ 80 ਸਾਲਾ ਬਜੁਰਗ ਔਰਤ ਨੂੰ …

NRI ਦੇ ਘਰ ਡਾਕਾ ,ਪਤੀ ਨੂੰ ਬੰਨ੍ਹਿਆ ਤੇ ਪਤਨੀ ਦਾ ,, Read More »

ਕਿਸਾਨਾਂ ਨੇ ਘੇਰ ਲਿਆ ਤਹਿਸੀਲਦਾਰ-ਪਹੁੰਚਿਆ ਸੀ ਪਰਾਲੀ ਨੂੰ ਲਾਈ ਅੱਗ ਬੁਝਾਉਣ

[embedyt] https://www.youtube.com/watch?v=eoadJ3GEHbs[/embedyt]ਕਿਸਾਨਾਂ ਨੇ ਕਿਹਾ, ਸਾਡਾ ਜੀ ਨਹੀਂ ਕਰਦਾ ਪਰਾਲੀ ਨੂੰ ਅੱਗ ਲਾਈਏ ਰਘਵੀਰ ਹੈਪੀ , ਬਰਨਾਲਾ 2 ਨਵੰਬਰ 2022   ਜਿਲ੍ਹੇ ਦੇ ਪਿੰਡ ਜਗਜੀਤਪੁਰਾ ਦੇ 2 ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਲੈ ਕੇ ਪਹੁੰਚੇ ਬਰਨਾਲਾ ਦੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ …

ਕਿਸਾਨਾਂ ਨੇ ਘੇਰ ਲਿਆ ਤਹਿਸੀਲਦਾਰ-ਪਹੁੰਚਿਆ ਸੀ ਪਰਾਲੀ ਨੂੰ ਲਾਈ ਅੱਗ ਬੁਝਾਉਣ Read More »

ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ ਰੀਟਾਇਰਮੈਟ ਤੇ ਦਿੱਤੀ ਸਾਨਦਾਰ ਵਿਦਾਇਗੀ ਪਾਰਟੀ – ਇੰਜ ਸਿੱਧੂ

ਸੋਨੀ/ ਬਰਨਾਲਾ,  1 ਨਵੰਬਰ 2022  ਸਾਬਕਾ ਸੂਬੇਦਾਰ ਜਿਨ੍ਹਾਂ ਨੇ 22 ਸਾਲ ਇੰਡੀਅਨ ਆਰਮੀ ਨੂੰ ਸਮਰਪਿਤ ਕਰਨ ਉਪਰੰਤ ਸਿੱਖੀਆ ਵਿਭਾਗ ਵਿੱਚ ਵੱਖ ਵੱਖ ਸਕੂਲਾ ਵਿੱਚ ਸੇਵਾ ਕਰਨ ਉਪਰੰਤ ਅੱਜ ਉਹ ਸਰਕਾਰੀ ਹਾਈ ਸਕੂਲ ਨੰਗਲ ਵਿੱਖੇ ਬਤੌਰ ਹੈਡਮਾਸਟਰ ਸੇਵਾ ਨਿਭਾਉਣ ਉਪਰੰਤ ਸੇਵਾਮੁੱਕਤ ਹੋ ਗਏ ਹਨ। ਇਸ ਖੁੱਸੀ ਵਿੱਚ ਬਰਨਾਲਾ ਉਹਨਾ ਦੇ ਗਰਿਹ ਵਿੱਖੇ ਸੀ੍ ਅਖੰਡ ਪਾਠ ਸਾਹਿਬ …

ਹੈਡਮਾਸਟਰ ਸੂਬੇਦਾਰ ਕਮਲ ਸਰਮਾ ਨੂੰ ਰੀਟਾਇਰਮੈਟ ਤੇ ਦਿੱਤੀ ਸਾਨਦਾਰ ਵਿਦਾਇਗੀ ਪਾਰਟੀ – ਇੰਜ ਸਿੱਧੂ Read More »

ਟਰਾਈਡੈਂਟ ਫਾਊਡੇਸਨ ਵੱਲੋਂ ਪਰਾਲੀ ਸਾੜਨ ਤੋਂ ਬਚਾਉਣ ਲਈ ਪਰਾਲੀ ਦੀਆ ਗੱਠਾਂ ਬਣਾਉਣ ਦਾ ਉਪਰਾਲਾ

ਧੌਲਾ, ਕਾਹਨੇਕੇ, ਫਤਿਹਗੜ ਛੰਨਾ, ਬਰਨਾਲਾ, ਸੇਖਾ , ਠੀਕਰੀਵਾਲ ਆਦਿ ਪਿੰਡਾਂ ਚ ਪਰਾਲੀ ਦੀਆ ਗੱਠਾਂ ਬਣਾਉਣ ਦਾ ਉਪਰਾਲਾ ਜਾਰੀ ਟਰਾਈਡੈਟ ਨੇ ਹੁਣ ਤੱਕ 1500 ਏਕੜ ਤੋਂ ਵਧੇਰੇ ਪਰਾਲੀ ਦੀਆਂ ਬਿਲਕੁਲ ਫ੍ਰੀ  ਗੱਠਾਂ ਬਣਾਈਆਂ    ਪਿੰਡਾਂ ਦੇ ਸਰਪੰਚਾਂ, ਕਿਸਾਨਾਂ ਵਲੋਂ ਟਰਾਈਡੈਂਟ ਫਾਊਡੇਸਨ ਦੇ ਸੰਸਥਾਪਕ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਦਾ ਕੀਤਾ ਧੰਨਵਾਦ ਸੋਨੀ ਪਨੇਸਰ , ਬਰਨਾਲਾ,2 ,ਨਵੰਬਰ …

ਟਰਾਈਡੈਂਟ ਫਾਊਡੇਸਨ ਵੱਲੋਂ ਪਰਾਲੀ ਸਾੜਨ ਤੋਂ ਬਚਾਉਣ ਲਈ ਪਰਾਲੀ ਦੀਆ ਗੱਠਾਂ ਬਣਾਉਣ ਦਾ ਉਪਰਾਲਾ Read More »

ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਯਤਨਸ਼ੀਲ: ਮੀਤ ਹੇਅਰ

ਸਾਇੰਸ & ਤਕਨਾਲੋਜੀ ਮੰਤਰੀ ਵੱਲੋਂ ਸੰਧੂ ਪੱਤੀ ਸਕੂਲ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਵਿਗਿਆਨ ਮੇਲੇ ਦਾ ਉਦਘਾਟਨ   ਲੈਬ ਆਨ ਵੀਲਜ਼’ ਅਤੇ ‘ਸਾਇੰਸ ਸਰਕਸ’ ਬਣੇ ਖਿੱਚ ਦਾ ਕੇਂਦਰ ਰਘਬੀਰ ਹੈਪੀ , ਬਰਨਾਲਾ, 2 ਨਵੰਬਰ 2022      ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਅੰਦਰ ਵਿਗਿਆਨਿਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੈ ਤਾਂ ਜੋ ਸੂਬੇ ਦੇ …

ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਯਤਨਸ਼ੀਲ: ਮੀਤ ਹੇਅਰ Read More »

6 ਨਵੰਬਰ ਤੱਕ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫਤਾ

ਸੋਨੀ/ ਬਰਨਾਲਾ, 1 ਨਵੰਬਰ 2022 ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਰੋਕਣ ਲਈ ਆਮ ਜਨਤਾ ਨੂੰ ਜਾਗਰੂਕ ਕਰਨ ਵਾਸਤੇ ‘ਜਾਗਰੂਕਤਾ ਹਫਤੇ’ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ। ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ …

6 ਨਵੰਬਰ ਤੱਕ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫਤਾ Read More »