ਛਾ ਗਿਆ ਜਿਵਤੇਸ਼ ਸਿੰਧਵਾਨੀ,ਕਰਾਟੇ ਚੈਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ
Spread the love ਰਘਬੀਰ ਹੈਪੀ , ਬਰਨਾਲਾ, 28 ਅਕਤੂਬਰ 2022 ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਦੇ ਸਪੁੱਤਰ ਜਿਵਤੇਸ ਸਿੰਧਵਾਨੀ ਨੇ ਗੋਲਡ ਮੈਡਲ ਅਤੇ ਅਚੀਵਰ ਅਕੈਡਮੀ ਦੇ ਐਮਡੀ ਸਕੁਲ ਕੌਸ਼ਲ ਦੇ ਸਪੁੱਤਰ ਦਰਪਿੱਤ ਕੌਸ਼ਲ ਨੇ ਸਿਲਵਰ ਮੈਡਲ ਜਿੱਤਿਆ। ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਕਰਾਟੇ ਚੈਂਪੀਅਨਸ਼ਿਪ ਦੇ ਵਾਈਸ ਪ੍ਰਧਾਨ …
ਛਾ ਗਿਆ ਜਿਵਤੇਸ਼ ਸਿੰਧਵਾਨੀ,ਕਰਾਟੇ ਚੈਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ Read More »