ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 70775 ਟਨ ਝੋਨਾ ਮੰਡੀਆਂ ਚ ਪੁੱਜਿਆ, ਡਿਪਟੀ ਕਮਿਸ਼ਨਰ
Spread the love ਸੋਨੀ/ ਬਰਨਾਲਾ, 23 ਅਕਤੂਬਰ 2022 ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 70775 ਟਨ ਝੋਨਾ ਮੰਡੀਆਂ ਵਿੱਚ ਪੁੱਜਿਆ ਹੈ ਅਤੇ ਇਸ ਵਿੱਚੋਂ 85 ਫੀਸਦੀ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 48 ਘੰਟਿਆਂ ’ਚ ਅਦਾਇਗੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦੇ ਚਲਦਿਆਂ ਹੁਣ ਤੱਕ 75.10 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ’ਚ …
ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 70775 ਟਨ ਝੋਨਾ ਮੰਡੀਆਂ ਚ ਪੁੱਜਿਆ, ਡਿਪਟੀ ਕਮਿਸ਼ਨਰ Read More »