ਲਾਰਿਆਂ ਤੋਂ ਅੱਕਿਆਂ ਮੁਲਾਜਮਾਂ ਸਾੜਿਆ ਸਰਕਾਰ ਦਾ ਪੁਤਲਾ, ਕੱਚੇ ਪੱਕੇ ਮੁਲਾਜਮਾਂ ਦੇ ਹੱਕ ਦੇਵੇ ਸਰਕਾਰ -ਮੁਲਾਜਮ ਫਰੰਟ
Spread the love ਸੋਨੀ/ ਬਰਨਾਲਾ, 20 ਅਕਤੂਬਰ 2022 ਕੱਚੇ ਮੁਲਾਜਮ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ, ਆਸ਼ਾ ਆਂਗਨਵਾੜੀ ਵਰਕਰਜ਼ ਦਾ ਭੱਤਾ ਵਾਅਦੇ ਅਨੁਸਾਰ ਦੁਗਣਾ ਕਰਨ, ਬੰਦ ਕੀਤਾ ਬਾਰਡਰ ਤੇ ਪੇਂਡੂ ਭੱਤਾ ਤੇ ਹੋਰ ਪੈਂਤੀ ਭੱਤੇ ਸ਼ੁਰੂ ਕਰਨ, ਡੀ.ਏ. ਦੀਆਂ ਬਣਦੀਆਂ ਸਾਰੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇ ਕਮਿਸ਼ਨ ਦਾ ਸਹੀ ਗੁਣਾਂਕ ਨਾਲ …