ਬਰਨਾਲਾ ‘ਚ ਔਰਤ ਦੇ ਗਲ ‘ਚੋਂ ਖਿੱਚੀ ਚੈਨੀ ਤੇ,,,
Spread the love ਹਰਿੰਦਰ ਨਿੱਕਾ, ਬਰਨਾਲਾ 7 ਅਕਤੂਬਰ 2022 ਬੇਸ਼ੱਕ ਤਿਉਹਾਰਾਂ ਦਾ ਸੀਜਨ ਹੋਣ ਕਾਰਣ, ਪੁਲਿਸ ਅਧਿਕਾਰੀ, ਸ਼ਹਿਰ ਅੰਦਰ ਮੁਸਤੈਦੀ ਵਧਾਉਣ ਦੇ ਦਾਅਵੇ ਕਰ ਰਹੇ ਹਨ, ਪਰੰਤੂ ਪੁਲਿਸ ਪ੍ਰਸ਼ਾਸ਼ਨ ਦੇ ਇੱਨਾਂ ਦਾਅਵਿਆਂ ਦੀ ਹਵਾ, ਸ਼ਹਿਰ ਅੰਦਰ ਹਰ ਦਿਨ ਵਾਪਰਦੀਆਂ ਵਾਰਦਾਤਾਂ ਕੱਢਦੀਆਂ ਹਨ। ਅੱਜ ਦੁਪਿਹਰ ਦੇ ਸਮੇਂ ਥੋੜ੍ਹੇ ਥੋੜ੍ਹੇ ਵਕਫੇ ਵਿੱਚ ਹੀ, ਦੋ ਘਟਨਾਵਾਂ ਵਾਪਰ …
ਬਰਨਾਲਾ ‘ਚ ਔਰਤ ਦੇ ਗਲ ‘ਚੋਂ ਖਿੱਚੀ ਚੈਨੀ ਤੇ,,, Read More »