ਐਸਪੀ ਨੇ ਥਾਣੇਦਾਰ ਨੂੰ ਕੱਢੀ ਗਾਲ੍ਹ, ਭੜ੍ਹਕੇ ਥਾਣੇਦਾਰ ਨੇ ਲਾਹ ਕੇ ਪੈਰਾਂ ਚ, ਸੁੱਟੀ ਬੈਲਟ, ਕਹਿੰਦਾ ਮੈਂ ਨੀ ਕਰਨੀ ਇਹੋ ਜਿਹੀ ਨੌਕਰੀ,,,
ਥਾਣੇਦਾਰ ਨੂੰ ਸ਼ਾਂਤ ਕਰਨ ਪਹੁੰਚਿਆ ਐਸਪੀ, ਬੈਲਟ ਮੌੜ ਕੇ ਫੜ੍ਹਾਈ -ਐਸਪੀ ਦਫਤਰ ਬਾਹਰ ਹੰਗਾਮਾ, ਜੰਗਲ ਦੀ ਅੱਗ ਵਾਂਗ ਫੈਲੀ ਖਬਰ ਥਾਣੇਦਾਰ ਬੋਲਿਆ,, ਬਿਨਾਂ ਗੱਲੋਂ , ਗਾਲ੍ਹਾਂ ਵੀ ਨਹੀ ਸਹਿ ਹੁੰਦੀਆਂ,, ਬਰਨਾਲਾ ਟੂਡੇ, ਪੁਲਿਸ ਦੀਆਂ ਗਾਲ੍ਹਾਂ ਆਮ ਲੋਕਾਂ ਲਈ ਭਾਂਵੇ ਕੋਈ ਨਵੀ ਗੱਲ ਨਹੀਂ, ਪਰ ਜਿਲ੍ਹੇ ਦੇ ਇੱਕ ਐਸਪੀ ਵੱਲੋਂ ਸ਼ਨੀਵਾਰ ਦੀ ਸਵੇਰੇ ਕਰੀਬ ਸਾਢੇ ਕੁ …