ਸਫਲਤਾ ਨਾਲ ਨੇਪਰੇ ਚੜ੍ਹਿਆ ਟੀਐਸਯੂ ਦੇ 2 ਮੰਡਲਾਂ ਦਾ ਚੋਣ ਇਜਲਾਸ
ਬਰਨਾਲਾ, 12 ਮਾਰਚ ਬਿਜਲੀ ਕਾਮਿਆਂ ਦੇਹਿੱਤਾਂ ਉੱਪਰ ਡਟ ਕੇ ਪਹਰਿਾ ਦੇਣ ਵਾਲੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਦੇ ਸ਼ਹਿਰੀ ਅਤੇ ਦਿਹਾਤੀ ਦੋਵੇਂ ਮੰਡਲਾਂ ਦਾ ਚੋਣ ਇਜਲਾਸ ਸਰਕਲ ਪ੍ਰਧਾਨ ਸਾਥੀ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਬਲਵੰਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸਫਲਤਾ ਪੂਰਵਕ ਨੇਪਰੇ ਚੜ੍ਹ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਲ ਸਕੱਤਰ ਬਲਵੰਤ ਸਿੰਘ ਬਰਨਾਲਾ …
ਸਫਲਤਾ ਨਾਲ ਨੇਪਰੇ ਚੜ੍ਹਿਆ ਟੀਐਸਯੂ ਦੇ 2 ਮੰਡਲਾਂ ਦਾ ਚੋਣ ਇਜਲਾਸ Read More »