ਅਸਰ ਰਸੂਖ ਜਿੰਦਾਬਾਦ,,ਪੁਲਿਸ ਰਿਮਾਂਡ ਦੌਰਾਨ ਕੀ ਉਗਲਿਆ ਨਸ਼ਾ ਤਸਕਰ ਰਿੰਕੂ ਮਿੱਤਲ,-ਬੀਰੂ ਰਾਮ ਠਾਕੁਰ ਦਾਸ ਫਰਮ ਚੋਂ ਫੜ੍ਹੀਆਂ ਦਵਾਈਆਂ ਦਾ ਮੁੱਦਾ –
ਕਟਹਿਰੇ ਚ, ਪੁਲਿਸ-ਪੁਲਿਸ ਰਿਮਾਂਡ ਦੀ ਡਿਮਾਂਡ ਤੇ ਅਦਾਲਤ ਅੱਜ ਫਿਰ ਕਰੇਗੀ ਗੌਰ ਬਰਨਾਲਾ ਟੂਡੇ ਬਿਊਰੋ, ਬਰਨਾਲਾ ਅਸਰ ਰਸੂਖ ਜਿੰਦਾਬਾਦ,ਇਹ ਨਾਅਰਾ ਵੀਰਵਾਰ ਨੂੰ ਫੇਸਬੁੱਕ ਤੇ ਪ੍ਰਸਿੱਧ ਜੋਤਿਸ਼ ਅਚਾਰੀਆ ਸ੍ਰੀ ਵਿਨੋਦ ਸ਼ੋਰੀ ਨੇ ਨਸ਼ਾ ਤਸਕਰ ਰਿੰਕੂ ਦੇ ਮਾਮਲੇ ਤੇ ਪ੍ਰਕਾਸ਼ਿਤ ਰਿਪੋਰਟ ਤੇ ਆਪਣੀ ਪ੍ਰਤੀਕ੍ਰਿਆ ਦੇ ਤੌਰ ਤੇ ਦਿੱਤਾ ਹੈ। ਉੱਨ੍ਹਾਂ ਦਾ ਇਹ ਕਹਿਣਾ ਸੁਭਾਵਿਕ ਨਹੀ,ਬੜਾ ਗੰਭੀਰ ਇਸ਼ਾਰਾ …