ਸੱਜਰੀ ਖ਼ਬਰ

ਦਲਿਤ ਔਰਤ ਨੂੰ ਧਨਾੜ੍ਹਾ ਨੇ ਕੀਤਾ ਬੇ-ਆਬਰੂ

ਇੱਜਤ ਲੁੱਟਣ ਦੀ ਕੋਸ਼ਿਸ਼ -ਮੂੰਹ ਤੇ ਵੱਢੀਆਂ ਦੰਦੀਆਂ ਤੇ ਨੌਚੀਆਂ ਛਾਤੀਆਂ ਬਰਨਾਲਾ,29 ਫਰਵਰੀ,ਥਾਣਾ ਤਪਾ ਦੇ ਨੇੜਲੇ ਪਿੰਡ ਘੁੰਨਸ ਦੀ ਰਹਿਣ ਵਾਲੀ ਇੱਕ ਮਜਦੂਰ ਔਰਤ ਨੂੰ ਅਗਵਾ ਕਰਕੇ ਬੇ-ਆਬਰੂ ਕਰਨ ਦੀ ਘਿਨੌਣੀ ਘਟਨਾ ਦੇ ਦਸ ਦਿਨ ਬਾਅਦ ਵੀ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਨ ਦੇ ਰੋਸ ਵਜੋਂ ਬਹੁਜਨ ਸਮਾਜ਼ ਪਾਰਟੀ, ਸੀਪੀਆਈ, ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ …

ਦਲਿਤ ਔਰਤ ਨੂੰ ਧਨਾੜ੍ਹਾ ਨੇ ਕੀਤਾ ਬੇ-ਆਬਰੂ Read More »

ਇੰਕਲਾਬੀ ਕੇਂਦਰ ਦਾ ਸਰਕਾਰ ਤੇ ਵਾਰ, ਬੱਜਟ ਨੂੰ ਦਿੱਤਾ ਲੋਕਾਂ ਨਾਲ ਧੋਖਾ ਕਰਾਰ

 ਪੰਜਾਬ ਦੇ ਖਜਾਨਾ ਮੰਤਰੀ ਨੇ ਲੁਟੇਰੇ ਘਰਾਣਿਆਂ ਦੇ ਹਿੱਤ ਪੂਰਨ ਦੀ ਪੂਰੀ ਵਾਹ ਲਾੲੀ- ਖੰਨਾ, ਦੱਤ ਬਰਨਾਲਾ  29  ਫਰਵਰੀਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੱਲ• ਵਿਧਾਨ ਸਭਾ ਵਿੱਚ  ਵਿੱਤੀ ਸਾਲ 2020-21 ਦੇ ਪੇਸ਼ ਕੀਤੇ ਬਜਟ ਨੂੰ ੲਿਨਕਲਾਬੀ ਕੇਂਦਰ,ਪੰਜਾਬ ਨੇ ਆਮ ਲੋਕਾੲੀ ਨਾਲ ਧੋਖਾ ਅਤੇ ਲੋਕ ਵਿਰੋਧੀ ਕਰਾਰ ਦਿੱਤਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬਾ …

ਇੰਕਲਾਬੀ ਕੇਂਦਰ ਦਾ ਸਰਕਾਰ ਤੇ ਵਾਰ, ਬੱਜਟ ਨੂੰ ਦਿੱਤਾ ਲੋਕਾਂ ਨਾਲ ਧੋਖਾ ਕਰਾਰ Read More »

ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਬਰਨਾਲਾ

ਨਗਰ ਕੌਸਲ ਪ੍ਰਧਾਨ ਸ਼ੋਰੀ ਦੀ ਮਾਤਾ ਦੇ ਅਕਾਲ ਚਲਾਣੇ ਤੇ ਪ੍ਰਗਟਾਇਆ ਦੁੱਖ ਬਰਨਾਲਾ, 29 ਫਰਵਰੀਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪ੍ਰਦੇਸ਼ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਦੇਰ ਸ਼ਾਮ ਨਗਰ ਕੌਸਲ ਬਰਨਾਲਾ ਦੇ ਪ੍ਰਧਾਨ ਸੰਜੀਵ ਸ਼ੋਰੀ ਦੇ ਘਰ ਉੱਨ੍ਹਾਂ ਦੀ ਮਾਤਾ ਸ੍ਰੀਮਤੀ ਕਿਰਨ ਸ਼ੋਰੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਨ ਲਈ …

ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਬਰਨਾਲਾ Read More »

ਫਰੀ ਮੈਡੀਕਲ ਚੈਕ ਅੱਪ ਕੈਂਪ ‘ਚ ਅਮਰੀਕਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਕੀਤਾ ਸੱਤ ਸੌ ਮਰੀਜਾਂ ਨੂੰ ਚੈਕ

ਬਰਨਾਲਾ, 29 ਫਰਵਰੀ-ਸ਼ਹਿਰ ਦੇ ਨਾਮੀ ਡਾਕਟਰ ਭੀਮ ਸੈਨ ਗਰਗ, ਅੰਸ਼ੁਲ ਗਰਗ ਅਤੇ ਤਰਸੇਮ ਗਰਗ (ਅਮਰੀਕਾ) ਦੇ ਉਦਮ ਸਦਕਾ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਵੱਲੋਂ ਲਗਾਏ ਮੁਫਤ ਮੈਡੀਕਲ ਚੈਕ ਅੱਪ ਕੈਂਪ ਵਿੱਚ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪੁਹੰਚੀ ਡਾਕਟਰਾਂ ਦੇ ਟੀਮ ਨੇ ਕਰੀਬ ਸੱਤ ਸੌ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। …

ਫਰੀ ਮੈਡੀਕਲ ਚੈਕ ਅੱਪ ਕੈਂਪ ‘ਚ ਅਮਰੀਕਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਕੀਤਾ ਸੱਤ ਸੌ ਮਰੀਜਾਂ ਨੂੰ ਚੈਕ Read More »

ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਪ੍ਰਸ਼ਾਸਨ ਸਖਤ

ਆਮ ਲੋਕਾਂ ਨੂੰ ਸਮਾਗਮਾਂ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ/ਲਾੳੂਡ ਸਪੀਕਰ ਨਾ ਚਲਾਉਣ ਦੀ ਅਪੀਲਬਰਨਾਲਾ, 29 ਫਰਵਰੀ    ਜ਼ਿਲਾ ਬਰਨਾਲਾ ਵਿੱਚ ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ਿਲਾ ਪ੍ਰਸ਼ਾਸਨ ਸਖਤ ਹੈ। ਆਵਾਜ਼ ਪ੍ਰਦੂਸ਼ਣ ਸਬੰਧੀ ਧਾਰਾ 144 ਅਧੀਨ ਜਾਰੀ ਹੁਕਮਾਂ ਅਤੇ ਮਾਣਯੋਗ ਹਾਈ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। …

ਆਵਾਜ਼ ਪ੍ਰਦੂਸ਼ਣ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਪ੍ਰਸ਼ਾਸਨ ਸਖਤ Read More »

ਆਰਮਜ਼ ਐਕਟ 1959 ਵਿੱਚ ਹੋਈ ਸੋਧ: ਇਕ ਲਾਇਸੰਸ ’ਤੇ ਨਹੀਂ ਰੱਖੇ ਜਾ ਸਕਦੇ ਦੋ ਤੋਂ ਵੱਧ ਅਸਲੇ

* ਵਾਧੂ ਅਸਲਾ ਸਬੰਧਤ ਥਾਣੇ ਜਾਂ ਅਧਿਕਾਰਤ ਗੰਨ ਹਾੳੂਸ ਵਿੱਚ ਜਮਾਂ ਕਰਾਉਣ ਦੀ ਅਪੀਲਬਰਨਾਲਾ, 29 ਫਰਵਰੀਵਧੀਕ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ V-11026/42/2019-Arms ਮਿਤੀ 8-1-2020 ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਨੰਬਰ 11/38/2019-2H2/290 ਮਿਤੀ 24-1-2020 ਮੁਤਾਬਿਕ ਆਰਮਜ਼ ਐਕਟ 1959  ਵਿੱੱਚ ਸੋਧ ਹੋ ਚੁੱਕੀ ਹੈ। …

ਆਰਮਜ਼ ਐਕਟ 1959 ਵਿੱਚ ਹੋਈ ਸੋਧ: ਇਕ ਲਾਇਸੰਸ ’ਤੇ ਨਹੀਂ ਰੱਖੇ ਜਾ ਸਕਦੇ ਦੋ ਤੋਂ ਵੱਧ ਅਸਲੇ Read More »

ਕੌਮਾਂਤਰੀ ਮਹਿਲਾ ਦਿਵਸ ਮੌਕੇ ਹੋਵੇਗਾ ਵਿਸ਼ੇਸ਼ ਜ਼ਿਲਾ ਪੱਧਰੀ ਸਮਾਗਮ: ਰੂਹੀ ਦੁੱਗ

ਡਿਪਟੀ ਕਮਿਸ਼ਨਰ ਵੱਲੋਂ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਮੀਟਿੰਗਬਰਨਾਲਾ, 29 ਫਰਵਰੀ  ਮਹਿਲਾਵਾਂ ਅੱਜ ਕਿਸੇ ਖੇਤਰ ਵਿੱਚ ਵੀ ਪਿੱਛੇ ਨਹੀਂ ਹਨ। ਹਰ ਖੇਤਰ ਵਿੱਚ ਬੁਲੰਦੀਆਂ ਛੂੰਹੀ ਰਹੀਆਂ ਹਨ, ਜੋ ਬਹੁਤ ਮਾਣ ਵਾਲੀ ਗੱਲ ਹੈ। ਇਨਾਂ ਮਹਿਲਾਵਾਂ/ਲੜਕੀਆਂ ਦੀ ਪ੍ਰਾਪਤੀਆਂ ਨੂੰ ਪਛਾਣ ਦੇਣ ਅਤੇ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਲਈ ਕੌਮਾਂਤਰੀ ਮਹਿਲਾ ਦਿਵਸ ਮੌਕੇ ਜ਼ਿਲਾ …

ਕੌਮਾਂਤਰੀ ਮਹਿਲਾ ਦਿਵਸ ਮੌਕੇ ਹੋਵੇਗਾ ਵਿਸ਼ੇਸ਼ ਜ਼ਿਲਾ ਪੱਧਰੀ ਸਮਾਗਮ: ਰੂਹੀ ਦੁੱਗ Read More »

ਮੋਬਾਈਲ ਮੈਡੀਕਲ ਯੂਨਿਟ ਬੱਸਾਂ ਦਾ ਲਾਭ ਲੈਣ ਦਾ ਸੱਦਾ

ਬਰਨਾਲਾ, 29 ਫਰਵਰੀਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਮੋਬਾਈਲ ਮੈਡੀਕਲ ਯੂਨਿਟ ਬੱਸਾਂ, ਜਿਨਾਂ ਵਿੱਚ ਸਾਰੀਆਂ ਸਹੂਲਤਾਂ ਅਤੇ ਮਾਹਿਰ ਡਾਕਟਰਾਂ ਦੇ ਨਾਲ ਐਕਸਰੇ ਮਸ਼ੀਨਾਂ ਅਤੇ ਸਾਰੇ ਟੈਸਟਾਂ ਦਾ ਪ੍ਰਬੰਧ ਹੈ, ਵੱਖ ਵੱਖ ਪਿੰਡਾਂ ਅਤੇ ਬਸਤੀਆਂ ਵਿੱਚ ਸਿਹਤ ਸਹੂਲਤਾਂ ਲਈ ਭੇਜੀਆਂ ਜਾਂਦੀਆਂ ਹਨ ਤਾਂ ਜੋ ਗਰੀਬ ਅਤੇ ਬਜ਼ੁਰਗ ਲੋਕ ਜੋ ਹਸਪਤਾਲਾਂ ਵਿੱਚ ਜਾ ਨਹੀਂ …

ਮੋਬਾਈਲ ਮੈਡੀਕਲ ਯੂਨਿਟ ਬੱਸਾਂ ਦਾ ਲਾਭ ਲੈਣ ਦਾ ਸੱਦਾ Read More »

ਕੌਮੀ ਲੋਕ ਅਦਾਲਤ 11 ਅਪਰੈਲ ਨੂੰ

* ਆਪਸੀ ਸਹਿਮਤੀ ਨਾਲ ਕਰਵਾਇਆ ਜਾਂਦਾ ਹੈ ਕੇਸਾਂ ਦਾ ਨਿਬੇੜਾ* ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ  ਬਰਨਾਲਾ, 29 ਫਰਵਰੀ   ਬਰਨਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਆਉਂਦੀ 11 ਅਪਰੈਲ ਨੂੰ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਸ੍ਰੀ  ਰੁਪਿੰਦਰ ਸਿੰਘ, ਮਾਨਯੋਗ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੇ ਇਹ ਜਾਣਕਾਰੀ …

ਕੌਮੀ ਲੋਕ ਅਦਾਲਤ 11 ਅਪਰੈਲ ਨੂੰ Read More »

ਚਾਇਨਾ ਡੋਰ ਸਟੋਰ ਕਰਨ, ਵੇਚਣ ਤੇ ਖਰੀਦਣ ’ਤੇ ਮੁਕੰਮਲ ਪਾਬੰਦੀ- ਵਧੀਕ ਜ਼ਿਲਾ ਮੈਜਿਸਟਰੇਟ

ਬਰਨਾਲਾ, 29 ਫਰਵਰੀਵਧੀਕ ਜ਼ਿਲਾ ਮੈਜਿਸਟਰੇਟ ਬਰਨਾਲਾ ਰੂਹੀ ਦੁੱਗ ਆਈ.ਏ.ਐਸ. ਨੇ ਫੌਜਦਾਰੀ ਜਾਬਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਪਤੰਗ/ਗੁੱਡੀਆਂ ਉਡਾੳਣ ਲਈ ਵਰਤੀ ਜਾਂਦੀ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਅਤੇ ਇਸ …

ਚਾਇਨਾ ਡੋਰ ਸਟੋਰ ਕਰਨ, ਵੇਚਣ ਤੇ ਖਰੀਦਣ ’ਤੇ ਮੁਕੰਮਲ ਪਾਬੰਦੀ- ਵਧੀਕ ਜ਼ਿਲਾ ਮੈਜਿਸਟਰੇਟ Read More »

Scroll to Top