ਟੰਡਨ ਇੰਟਰਨੈਸ਼ਨਲ ਨੇ 67 ਵੀਂ ਪੰਜਾਬ ਰਾਜ ਜੋਨ ਪੱਧਰ “ਬੈਡਮਿੰਟਨ ” ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ।

ਗਗਨ ਹਰਗੁਣ, 17 ਅਗਸਤ 2023 ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ 67 ਵੀਂ ਪੰਜਾਬ ਰਾਜ ਜੋਨ ਪੱਧਰ ਖੇਡਾਂ 2023-24 ਦੇ ਦੌਰਾਨ ਸੰਧੂ ਪਤੀ ਬਰਨਾਲਾ ਜੋਨ ਦੇ “ਬੈਡਮਿੰਟਨ ” ਦੇ ਅੰਡਰ 14,17,19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਐਸ ਡੀ ਕਾਲਜ ਬਰਨਾਲਾ ਵਿੱਖੇ ਹੋਏ। ਜਿਸ ਵਿੱਚ ਵੱਖ -ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ …

ਟੰਡਨ ਇੰਟਰਨੈਸ਼ਨਲ ਨੇ 67 ਵੀਂ ਪੰਜਾਬ ਰਾਜ ਜੋਨ ਪੱਧਰ “ਬੈਡਮਿੰਟਨ ” ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ । Read More »

ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਬੂਟੇ ਲਗਾਏ

ਰਵੀ ਸੈਣ, ਬਰਨਾਲਾ, 17 ਅਗਸਤ 2023     ਨਹਿਰੂ ਯੁਵਾ ਕੇਂਦਰ ਬਰਨਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਯੂਥ ਅਫਸਰ ਸ. ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ 75ਵੇਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ “ਮੇਰੀ ਮਾਟੀ, ਮੇਰਾ ਦੇਸ਼ –  ਮਿੱਟੀ ਕੋ ਨਮਨ ਵੀਰੋ ਕਾ ਵੰਦਨ” ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘਰ ਪੱਤੀ …

ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਬੂਟੇ ਲਗਾਏ Read More »

ਸਰਕਾਰੀ ਪਾਲੀਟੈਕਨਿਕ ਕਾਲਜ ਬਡਬਰ ਵਿਖੇ ਪੜ੍ਹ ਰਹੇ ਵਿਦਿਆਰਥੀ ਦਾ ਆਜ਼ਾਦੀ ਦਿਹਾੜੇ ਤੇ ਸਨਮਾਨ

ਸੋਨੀ ਪਨੇਸਰ, ਬਰਨਾਲਾ, 17 ਅਗਸਤ 2023     ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ (ਬਰਨਾਲਾ) ਵਿਖੇ ਪੜ੍ਹ ਰਹੇ ਵਿਦਿਆਰਥੀ ਅਰਸ਼ਦੀਪ ਸਪੁੱਤਰ ਸ੍ਰੀ ਲਖਵਿੰਦਰ ਕੁਮਾਰ ਵਾਸੀ ਹੰਡਿਆਇਆ ਦਾ ਆਜ਼ਾਦੀ ਦਿਹਾੜੇ ਤੇ 15 ਅਗਸਤ 2023 ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ …

ਸਰਕਾਰੀ ਪਾਲੀਟੈਕਨਿਕ ਕਾਲਜ ਬਡਬਰ ਵਿਖੇ ਪੜ੍ਹ ਰਹੇ ਵਿਦਿਆਰਥੀ ਦਾ ਆਜ਼ਾਦੀ ਦਿਹਾੜੇ ਤੇ ਸਨਮਾਨ Read More »

ਬਰਨਾਲਾ ਵਿਖੇ ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰ ਦਾ ਉਦਘਾਟਨ

ਗਗਨ ਹਰਗੁਣ, ਬਰਨਾਲਾ, 17 ਅਗਸਤ 2023     ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਤਹਿਤ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਿਖੇ ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰ ਦਾ ਉਦਘਾਟਨ ਅੱਜ ਵੀਡੀਓ ਕਾਨਫਰੰਸਿੰਗ ਰਾਂਹੀ ਸ੍ਰੀ ਰਵੀ ਸ਼ੰਕਰ ਝਾਅ, ਮਾਣਯੋਗ ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਪੈਟਰਨ ਇਨ ਚੀਫ਼, ਪੰਜਾਬ ਰਾਜ ਕਾਨੂੰਨੀ ਸੇਵਾਵਾਂ …

ਬਰਨਾਲਾ ਵਿਖੇ ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰ ਦਾ ਉਦਘਾਟਨ Read More »

ਮਹਿਲਾ ਕਿਸਾਨ ਉਤਪਾਦਕ ਕੰਪਨੀ ਵੱਲੋਂ ਇੱਕ ਨਵੀਂ ਇਨਪੁਟ ਦੁਕਾਨ ਦਾ ਉਦਘਾਟਨ

ਰਘਬੀਰ ਹੈਪੀ, ਬਰਨਾਲਾ, 17 ਅਗਸਤ 2023      ਚੜ੍ਹਦੀ ਕਲਾ ਮਹਿਲਾ ਕਿਸਾਨ ਉਤਪਾਦਕ ਕੰਪਨੀ ਨੇ ਆਪਣੀ ਇਨਪੁਟ ਦੁਕਾਨ ਦਾ ਅੱਜ ਉਦਘਾਟਨ ਕੀਤਾ ਹੈ, ਜੋ ਪੇਂਡੂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਦੁਕਾਨ ਦਾ ਉਦਘਾਟਨ ਬਰਨਾਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਰਿਬਨ ਕੱਟ ਕੇ ਕੀਤਾ।    …

ਮਹਿਲਾ ਕਿਸਾਨ ਉਤਪਾਦਕ ਕੰਪਨੀ ਵੱਲੋਂ ਇੱਕ ਨਵੀਂ ਇਨਪੁਟ ਦੁਕਾਨ ਦਾ ਉਦਘਾਟਨ Read More »

15 ਅਗਸਤ ਕੈਲੰਡਰ ਤੇ ਲਿਖੀ ਇੱਕ ਤਾਰੀਖ ਨਹੀਂ ,ਸਗੋਂ ਇਹ ਸਾਡੇ ਦੇਸ਼ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ-ਚੇਅਰਮੈਨ ਵਿੱਗ

ਰਿਚਾ ਨਾਗਪਾਲ ,ਪਟਿਆਲਾ 16 ਅਗਸਤ 2023       ਦੇਸ਼ ਨੂੰ ਅਜ਼ਾਦ ਹੋਇਆ 76 ਸਾਲ ਪੂਰੇ ਹੋ ਗਏ ਹਨ। ਦੇਸ਼ ਦੇ 77ਵੇਂ ਅਜ਼ਾਦੀ ਦਿਹਾੜੇ ਦੇ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪਟਿਆਲੇ ਵਿਖੇ ਝੰਡਾ ਲਹਿਰਾਉਣ ਦੀ ਰਸਮ ਬੋਰਡ ਦੇ ਚੇਅਰਮੈਨ ਪ੍ਰੋ (ਡਾ.) ਆਦਰਸ਼ ਪਾਲ ਵਿੱਗ ਵੱਲੋਂ ਅਦਾ ਕੀਤੀ ਗਈ। ਸ੍ਰੀ ਵਿੱਗ ਨੇ ਸੁਤੰਤਰਤਾ ਸੈਲਾਨੀਆਂ ਦੀ ਸ਼ਹਾਦਤ …

15 ਅਗਸਤ ਕੈਲੰਡਰ ਤੇ ਲਿਖੀ ਇੱਕ ਤਾਰੀਖ ਨਹੀਂ ,ਸਗੋਂ ਇਹ ਸਾਡੇ ਦੇਸ਼ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ-ਚੇਅਰਮੈਨ ਵਿੱਗ Read More »

ਸੇਖਾ Double Murder Case -ਇਹ ਤਾਂ ਗੱਲ ਹੋਰ ਨਿੱਕਲੀ ,,ਲੁੱਟ ਦਾ ਐਂਵੇ ਹੀ ਰਚਿਆ ਗਿਆ ਡਰਾਮਾ

ਪਹਿਲਾਂ ਕਰਵਾਈ Love marriage ਫਿਰ ਰੱਖ ਲਈ ਸੀ ਸੌਹਰੇ ਪਰਿਵਾਰ ਦੀ ਜਮੀਨ ਤੇ ਅੱਖ ਹਰਿੰਦਰ ਨਿੱਕਾ , ਬਰਨਾਲਾ 17 ਅਗਸਤ 2023      ਉਹਨੇ ਪਹਿਲਾਂ ਲਵ ਮੈਰਿਜ ਕਰਵਾਈ ‘ਤੇ ਫਿਰ ਸੌਹਰੇ ਪਰਿਵਾਰ ਦੀ ਜਮੀਨ ਤੇ ਅੱਖ ਰੱਖ ਲਈ। ਜਮੀਨ ਵੇਚਣ ਵਿੱਚ ਅੜਿੱਕਾ ਬਣ ਰਹੀ, ਆਪਣੀ ਪਤਨੀ ਅਤੇ ਸੱਸ ਨੂੰ ਬੇਰਹਿਮੀ ਨਾਲ ਕਤਲ ਕਰਕੇ, ਦੋਹਰੇ ਕਤਲ …

ਸੇਖਾ Double Murder Case -ਇਹ ਤਾਂ ਗੱਲ ਹੋਰ ਨਿੱਕਲੀ ,,ਲੁੱਟ ਦਾ ਐਂਵੇ ਹੀ ਰਚਿਆ ਗਿਆ ਡਰਾਮਾ Read More »

ਫੈਲਿਆ ਰੋਹ ‘ਤੇ ਕਰਤਾ ਐਲਾਨ ,ਸੰਘੇੜਾ ਕਾਲਜ਼ ਅੱਗੇ ਭਲ੍ਹਕੇ ਤੋਂ ,,,

ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਭੋਲਾ ਸਿੰਘ ਵਿਰਕ ਦੇ ਰਵੱਈਏ ਤੋਂ ਖਫਾ ਹਨ ਇਲਾਕੇ ਦੇ ਲੋਕ ਹਰਿੰਦਰ ਨਿੱਕਾ , ਬਰਨਾਲਾ 16 ਅਗਸਤ 2023     ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਉੱਤੇ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਆਪਣੇ ਸਿਆਸੀ ਅਸਰ-ਰਸੂਖ ਨਾਲ ਕਾਬਿਜ਼  ਭੋਲਾ ਸਿੰਘ ਵਿਰਕ ਅਤੇ ਉਨ੍ਹਾਂ ਦੇ ਚਹੇਤੇ ਕੁੱਝ ਹੋਰ ਬਾਹਰਲੇ ਲੋਕਾਂ ਤੋਂ …

ਫੈਲਿਆ ਰੋਹ ‘ਤੇ ਕਰਤਾ ਐਲਾਨ ,ਸੰਘੇੜਾ ਕਾਲਜ਼ ਅੱਗੇ ਭਲ੍ਹਕੇ ਤੋਂ ,,, Read More »

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ,  16 ਅਗਸਤ 2023      15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦਾ 76ਵਾਂ ਦਿਹਾੜੇ ਦਾ ਪੋ੍ਗਰਾਮ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕੈਂਪਸ ਦੇ ਰਜਿਸਟਰਾਰ ਡਾ ਗ਼ਜ਼ਲਪ੍ਰੀਤ ਅਰਨੇਜ਼ਾ ਵਲੋਂ ਨਿਭਾਈ ਗਈ। ਇਸ ਮੌਕੇ ਰਾਸ਼ਟਰੀ ਗਾਣ ਉਪਰੰਤ ਕੈਂਪਸ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ …

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ Read More »

ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਆਯੋਜਿਤ

ਬੇਅੰਤ ਬਾਜਵਾ, ਲੁਧਿਆਣਾ, 16 ਅਗਸਤ 2023      ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏ.ਕੇ.ਏ.ਐਮ.) ਤਹਿਤ ਏਅਰ ਫੋਰਸ ਸਟੇਸ਼ਨ, ਹਲਵਾਰਾ ਵਿਖੇ 9 ਤੋਂ 15 ਅਗਸਤ 2023 ਤੱਕ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।      ਐਤੀਆਣਾ  ਪਿੰਡ ਵਿੱਚ 15 ਅਗਸਤ 2023 ਨੂੰ ‘ਵਸੁਧਾ ਵੰਦਨ’ ਵਜੋਂ ਧਰਤੀ …

ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਆਯੋਜਿਤ Read More »

Scroll to Top